ਹਾਰਦਿਕ ਪੰਡਿਆ ਦੇ ਨਾਲ ਤਲਾਕ ਦੀਆਂ ਅਫਵਾਹਾਂ ਦਰਮਿਆਨ ਪਤਨੀ ਨਤਾਸ਼ਾ ਦੀ ਪੋਸਟ ਹੋਈ ਵਾਇਰਲ
ਹਾਰਦਿਕ ਪੰਡਿਆ ਅਤੇ ਨਤਾਸ਼ਾ ਦੇ ਦਰਮਿਆਨ ਤਲਾਕ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸੇ ਦੌਰਾਨ ਨਤਾਸ਼ਾ ਦੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ‘ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਤਾਸ਼ਾ ਤੇ ਹਾਰਦਿਕ ਵੱਖ ਹੋ ਗਏ ਹਨ ।
ਹਾਰਦਿਕ ਪੰਡਿਆ ਦੇ ਨਾਲ ਤਲਾਕ ਦੀਆਂ ਅਫਵਾਹਾਂ ਦਰਮਿਆਨ ਪਤਨੀ ਨਤਾਸ਼ਾ ਦੀ ਪੋਸਟ ਹੋਈ ਵਾਇਰਲ
ਹਾਰਦਿਕ ਪੰਡਿਆ ਅਤੇ ਨਤਾਸ਼ਾ (Natasa Stankovic) ਦੇ ਦਰਮਿਆਨ ਤਲਾਕ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸੇ ਦੌਰਾਨ ਨਤਾਸ਼ਾ ਦੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ‘ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਤਾਸ਼ਾ ਤੇ ਹਾਰਦਿਕ ਵੱਖ ਹੋ ਗਏ ਹਨ । ਅਦਾਕਾਰਾ ਦੀ ਦੋਸਤ ਦੇ ਨਾਲ ਤਸਵੀਰਾਂ ਆਉਣ ਤੋਂ ਬਾਅਦ ਇਨ੍ਹਾਂ ਅਫਵਾਹਾਂ ਨੇ ਹੋਰ ਵੀ ਜ਼ਿਆਦਾ ਜ਼ੋਰ ਫੜ ਲਿਆ ਹੈ। ਲੋਕਾਂ ਦਾ ਦਾਅਵਾ ਹੈ ਕਿ ਨਤਾਸ਼ਾ ਤੇ ਹਾਰਦਿਕ ਨੇ ਬੀਤੇ ਕੁਝ ਸਮੇਂ ਤੋਂ ਇੱਕ ਵੀ ਪੋਸਟ ਸਾਂਝੀ ਨਹੀਂ ਕੀਤੀ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਬਰਸੀ ਸਮਾਗਮ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪਿਤਾ ਬਲਕੌਰ ਸਿੱਧੂ ਸਣੇ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਜਦੋਂ ਮੀਡੀਆ ਕਰਮੀਆਂ ਨੇ ਨਤਾਸ਼ਾ ਤੋਂ ਉਸ ਦੇ ਤਲਾਕ ਦੇ ਬਾਰੇ ਗੱਲ ਪੁੱਛੀ ਤਾਂ ਉਹ ਥੈਂਕ ਯੂ ਸੋ ਮੱਚ ਕਹਿ ਕੇ ਨਿਕਲ ਗਈ ਸੀ। ਜਿਸ ਤੋਂ ਬਾਅਦ ਉਸ ਨੇ ਮੁੜ ਤੋਂ ਇੱਕ ਕ੍ਰਿਪਿਟਕ ਪੋਸਟ ਸਾਂਝੀ ਕੀਤੀ ਹੈ।ਜਿਸ ਨੂੰ ਉਸ ਦੀ ਤਲਾਕ ਦੀਆਂ ਖ਼ਬਰਾਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਨਤਾਸ਼ਾ ਦੀ ਪੋਸਟ ਤੋਂ ਫੈਨਸ ਲਗਾ ਰਹੇ ਕਈ ਕਿਆਸ
ਨਤਾਸ਼ਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਵੀ ਕਈ ਕਿਆਸ ਲਗਾ ਰਹੇ ਹਨ ।ਨਤਾਸ਼ਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ। ਜੋ ਕਿ ਬਾਂਦਰਾ ਵਰਲੀ ਸੀ-ਲਿੰਕ ਦਾ ਹੈ। ਇਸ ‘ਚ ਉਸ ਨੇ ਕੈਪਸ਼ਨ ‘ਚ ਲਿਖਿਆ ‘ਭਗਵਾਨ ਨੂੰ ਪ੍ਰਾਰਥਨਾ ਕੀਤੀ ।ਇਸ ਦੇ ਨਾਲ ਹੀ ਉਸ ਨੇ ਸਫੇਦ ਹਾਰਟ ਵਾਲਾ ਇਮੋਜੀ ਵੀ ਪੋਸਟ ਕੀਤਾ ਹੈ। ਜਿਸ ਨੂੰ ਲੈ ਕੇ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ । ਇੱਕ ਰੈਡਿਟ ਯੂਜ਼ਰ ਨੇ ਕਮੈਂਟ ਕੀਤਾ ਸੀ ਕਿ ਹਾਰਦਿਕ ਪੰਡਿਆ ਨੇ ਚਾਰ ਮਾਰਚ ਨੂੰ ਨਤਾਸ਼ਾ ਦੇ ਬਰਥਡੇ ‘ਤੇ ਵੀ ਕੋਈ ਪੋਸਟ ਸਾਂਝੀ ਨਹੀਂ ਸੀ ਕੀਤੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
