ਕਰਣ ਦਿਓਲ ਦੇ ਵਿਆਹ ‘ਤੇ ਚਾਚੇ ਬੌਬੀ ਦਿਓਲ ਨੇ ਪਤਨੀ ਨਾਲ ਕੀਤਾ ਰੋਮਾਂਟਿਕ ਡਾਂਸ, ਵੇਖੋ ਵੀਡੀਓ
ਕਰਣ ਦਿਓਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੇ ਹਨ । ਜਿੱਥੇ ਪਿਤਾ ਅਤੇ ਦਾਦੇ ਨੇ ਕਰਣ ਦੇ ਵਿਆਹ ‘ਚ ਆਪਣੇ ਡਾਂਸ ਦੇ ਨਾਲ ਰੌਣਕਾਂ ਲਗਾਈਆਂ,ਉੱਥੇ ਹੀ ਚਾਚੇ ਬੌਬੀ ਦਿਓਲ ਨੇ ਵੀ ਪਤਨੀ ਤਾਨੀਆ ਦੇ ਨਾਲ ਰੋਮਾਂਟਿਕ ਡਾਂਸ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ ।
ਕਰਣ ਦਿਓਲ ਦੇ ਵਿਆਹ ‘ਤੇ ਚਾਚੇ ਬੌਬੀ ਦਿਓਲ ਨੇ ਪਤਨੀ ਨਾਲ ਕੀਤਾ ਰੋਮਾਂਟਿਕ ਡਾਂਸ, ਵੇਖੋ ਵੀਡੀਓ
ਕਰਣ ਦਿਓਲ (Karan Deol) ਦੇ ਵਿਆਹ (Wedding Video) ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੇ ਹਨ । ਜਿੱਥੇ ਪਿਤਾ ਅਤੇ ਦਾਦੇ ਨੇ ਕਰਣ ਦੇ ਵਿਆਹ ‘ਚ ਆਪਣੇ ਡਾਂਸ ਦੇ ਨਾਲ ਰੌਣਕਾਂ ਲਗਾਈਆਂ,ਉੱਥੇ ਹੀ ਚਾਚੇ ਬੌਬੀ ਦਿਓਲ ਨੇ ਵੀ ਪਤਨੀ ਤਾਨੀਆ ਦੇ ਨਾਲ ਰੋਮਾਂਟਿਕ ਡਾਂਸ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ । ਬੌਬੀ ਦਿਓਲ ਨੇ ਕੁੜਤਾ ਪਜਾਮਾ ਅਤੇ ਉਨ੍ਹਾਂ ਦੀ ਪਤਨੀ ਪੀਲੇ ਰੰਗ ਦੀ ਸਾੜ੍ਹੀ ‘ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਸੀ । ਇਸ ਤੋਂ ਇਲਾਵਾ ਬੌਬੀ ਦਿਓਲ ਦਾ ਬੇਟਾ ਵੀ ਰਿਵਾਇਤੀ ਪਹਿਰਾਣੇ ‘ਚ ਨਜ਼ਰ ਆਇਆ ।
ਹੋਰ ਪੜ੍ਹੋ : ਕਰਣ ਦਿਓਲ ਦੇ ਵਿਆਹ ਦੀਆਂ ਰੌਣਕਾਂ, ਦਾਦੇ ਧਰਮਿੰਦਰ ਅਤੇ ਪਿਤਾ ਸੰਨੀ ਦਿਓਲ ਨੇ ਕੀਤਾ ਡਾਂਸ, ਵੇਖੋ ਵੀਡੀਓਜ਼
ਕਪਲ ਡਾਂਸ ਦੌਰਾਨ ਬੌਬੀ ਨੇ ਕੀਤਾ ‘ਬਰਸਾਤ’ ਗੀਤ ‘ਤੇ ਡਾਂਸ
ਬੌਬੀ ਦਿਓਲ ਨੇ ਆਪਣੀ ਪਤਨੀ ਦੇ ਨਾਲ ਕਪਲ ਡਾਂਸ ਦੌਰਾਨ ਆਪਣੀ ਸੁਪਰ ਹਿੱਟ ਫ਼ਿਲਮ ‘ਬਰਸਾਤ’ ਦੇ ਗੀਤ ‘ਤੇ ਡਾਂਸ ਕੀਤਾ । ਇਸ ਰੋਮਾਂਟਿਕ ਡਾਂਸ ਤੋਂ ਬਾਅਦ ਦਿਓਲ ਪਰਿਵਾਰ ਦੇ ਹੋਰ ਜੀਆਂ ਨੇ ਵੀ ਡਾਂਸ ਕੀਤਾ ।ਵਿਆਹ ‘ਚ ਬਾਲੀਵੁੱਡ ਦੇ ਕਈ ਸਿਤਾਰੇ ਵੀ ਪਹੁੰਚੇ ਹੋਏ ਹਨ ਅਤੇ ਖੂਬ ਇਨਜੁਆਏ ਕਰ ਰਹੇ ਹਨ ।

ਸੋਸ਼ਲ ਮੀਡੀਆ ‘ਤੇ ਇਸ ਵਿਆਹ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ । ਫੈਨਸ ਵੀ ਦਿਓਲ ਪਰਿਵਾਰ ਨੂੰ ਵਧਾਈ ਦੇ ਰਹੇ ਹਨ ।
-(1280-×-720px)_0dbd96951e99e7c3f2362adb2485a80a_1280X720.webp)
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਧਰਮਿੰਦਰ ਵਿਆਹ ਦੀਆਂ ਹੋਰਨਾਂ ਰਸਮਾਂ ‘ਚ ਸ਼ਾਮਿਲ ਨਹੀਂ ਸਨ ਹੋਏ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਵਿਆਹ ਵਾਲੇ ਦਿਨ ਹੀ ਸ਼ਾਮਿਲ ਹੋਣਗੇ । ਪਰ ਹੁਣ ਧਰਮਿੰਦਰ ਦੀ ਮੌਜੂਦਗੀ ਨੇ ਦਿਓਲ ਪਰਿਵਾਰ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੱਤਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
