Chatrapathi : ਪ੍ਰਭਾਸ ਦੀ ਫ਼ਿਲਮ 'ਛਤਰਪਤੀ' ਦੇ ਰੀਮੇਕ ਨਾਲ ਬਾਲੀਵੁੱਡ 'ਚ ਹੋਵੇਗੀ ਇਸ ਸਾਊਥ ਐਕਟਰ ਦੀ ਐਂਟਰੀ, ਪੋਸਟਰ ਹੋਇਆ ਰਿਲੀਜ਼
ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਬੇਲਮਕੋਂਡਾ ਸਾਈਂ ਸ਼੍ਰੀਨਾਵਾਸ ਸਾਲ 2005 ਵਿੱਚ ਐਸਐਸ ਰਾਜਾਮੌਲੀ ਅਤੇ ਪ੍ਰਭਾਸ ਦੀ ਸੁਪਰਹਿੱਟ ਫਿਲਮ ‘ਛਤਰਪਤੀ’ ਦੇ ਹਿੰਦੀ ਰੀਮੇਕ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ। ਫ਼ਿਲਮ ਐਨਾਲਿਸਟ ਤਰਨ ਆਦਰਸ਼ ਨੇ ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ ਹੈ ਤੇ ਫ਼ਿਲਮ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ।
Chatrapathi : ਪ੍ਰਭਾਸ ਦੀ ਫ਼ਿਲਮ 'ਛਤਰਪਤੀ' ਦੇ ਰੀਮੇਕ ਨਾਲ ਬਾਲੀਵੁੱਡ 'ਚ ਹੋਵੇਗੀ ਇਸ ਸਾਊਥ ਐਕਟਰ ਦੀ ਐਂਟਰੀ, ਪੋਸਟਰ ਹੋਇਆ ਰਿਲੀਜ਼
Chatrapathi Hindi poster out:ਸਾਊਥ ਫ਼ਿਲਮਾਂ ਦਾ ਹਿੰਦੀ ਰੀਮੇਕ ਬਾਕਸ ਆਫਿਸ ‘ਤੇ ਮੁੜ ਇੱਕ ਵਾਰ ਫਿਰ ਦਸਤਕ ਦੇਣ ਜਾ ਰਿਹਾ ਹੈ।ਹਾਲਾਂਕਿ ਟਵਿਸਟ ਇਹ ਹੈ ਕਿ ਇਸ ਵਾਰ ਕੋਈ ਬਾਲੀਵੁੱਡ ਐਕਟਰ ਨਹੀਂ ਬਲਕਿ ਸਾਊਥ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਬੇਲਮਕੋਂਡਾ ਸਾਈਂ ਸ਼੍ਰੀਨਾਵਾਸ ਇਸ ਫ਼ਿਲਮ ਦਾ ਹਿੰਦੀ ਰੀਮੇਕ ਲੈ ਕੇ ਆ ਰਹੇ ਹਨ।
_fd21d446dc785a7a74f6191d894e0bea_1280X720.webp)
ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਬੇਲਮਕੋਂਡਾ ਸਾਈਂ ਸ਼੍ਰੀਨਾਵਾਸ ਸਾਲ 2005 ਵਿੱਚ ਐਸਐਸ ਰਾਜਾਮੌਲੀ ਅਤੇ ਪ੍ਰਭਾਸ ਦੀ ਸੁਪਰਹਿੱਟ ਫਿਲਮ ‘ਛਤਰਪਤੀ’ ਦੇ ਹਿੰਦੀ ਰੀਮੇਕ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ। ਫ਼ਿਲਮ ਐਨਾਲਿਸਟ ਤਰਨ ਆਦਰਸ਼ ਨੇ ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ ਹੈ ਤੇ ਫ਼ਿਲਮ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ।
The wait is over #Chatrapathi in cinemas on 12th May, 2023. Cannot wait to show you all our hardwork & this action-packed dhamaka.????Written by the one and only #VijayendraPrasad, directed by #VVVinayak.@Penmovies #Bss9 pic.twitter.com/VSLYTWQkrT
— Bellamkonda Sreenivas (@BSaiSreenivas) March 27, 2023
ਫ਼ਿਲਮ ਐਨਾਲਿਸਟ ਤਰਨ ਆਦਰਸ਼ ਨੇ ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ ਹੈ ਤੇ ਫ਼ਿਲਮ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ।
ਪੈਨ ਸਟੂਡੀਓਜ਼ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਇਸੇ ਸਾਲ 12 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫ਼ਿਲਮ ‘ਛਤਰਪਤੀ’ ਦਾ ਹਿੰਦੀ ਰੀਮੇਕ ਵੀਵੀ ਵਿਨਾਇਕ ਡਾਇਰੈਕਟ ਕਰ ਰਹੇ ਹਨ।
_36de3a033eb4917c93332f480037eccf_1280X720.webp)
ਦੱਸ ਦਈਏ ਕਿ ਸਾਊਥ ਦੀ ਹਿੰਦੀ ਰੀਮੇਕ ਰਣਦੀਪ ਹੁੱਡਾ ਦੀ ਫਿਲਮ ‘ਸਵਤੰਤਰਵੀਰ ਸਾਵਰਕਰ’ ਨਾਲ ਬਾਕਸ ਆਫਿਸ ‘ਤੇ ਰਿਲੀਜ਼ ਹੋਣ ਵਾਲੀ ਹੈ।ਰਣਦੀਪ ਹੁੱਡਾ ਦੀ ਇਹ ਫ਼ਿਲਮ 16 ਮਈ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112