ਅਦਾਕਾਰਾ ਚੰਦਰਿਕਾ ਸਾਹਾ ਦੇ ਪਤੀ ਨੇ ਆਪਣੇ ਹੀ ਬੇਟੇ ਦੇ ਨਾਲ ਕੀਤੀ ਹੈਵਾਨੀਅਤ, ਬੇਟੇ ਨੂੰ ਜ਼ਮੀਨ ‘ਤੇ ਪਟਕ- ਪਟਕ ਕੀਤਾ ਜ਼ਖਮੀ
ਅਕਸਰ ਕਿਹਾ ਜਾਂਦਾ ਹੈ ਕਿ ਪੁੱਤਰ ਕਪੁੱਤਰ ਹੋ ਜਾਂਦੇ ਹਨ, ਪਰ ਮਾਪੇ ਕਦੇ ਵੀ ਕੁਮਾਪੇ ਨਹੀਂ ਹੁੰਦੇ । ਪਰ ਕਲਯੁੱਗ ਇਹ ਗੱਲ ਬਿਲਕੁਲ ਉਲਟ ਹੋ ਗਈ ਹੈ । ਅੱਜ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ । ਜਿਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।
ਅਦਾਕਾਰਾ ਚੰਦਰਿਕਾ ਸਾਹਾ ਦੇ ਪਤੀ ਨੇ ਆਪਣੇ ਹੀ ਬੇਟੇ ਦੇ ਨਾਲ ਕੀਤੀ ਹੈਵਾਨੀਅਤ, ਬੇਟੇ ਨੂੰ ਜ਼ਮੀਨ ‘ਤੇ ਪਟਕ- ਪਟਕ ਕੀਤਾ ਜ਼ਖਮੀ
ਅਕਸਰ ਕਿਹਾ ਜਾਂਦਾ ਹੈ ਕਿ ਪੁੱਤਰ ਕਪੁੱਤਰ ਹੋ ਜਾਂਦੇ ਹਨ, ਪਰ ਮਾਪੇ ਕਦੇ ਵੀ ਕੁਮਾਪੇ ਨਹੀਂ ਹੁੰਦੇ । ਪਰ ਕਲਯੁੱਗ ‘ਚ ਇਹ ਗੱਲ ਬਿਲਕੁਲ ਉਲਟ ਹੋ ਗਈ ਹੈ । ਅੱਜ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ । ਜਿਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਅਦਾਕਾਰਾ ਚੰਦਰਿਕਾ ਸਾਹਾ ਦੇ ਪਤੀ ਨੇ ਆਪਣੇ ਹੀ ਪੰਦਰਾਂ ਮਹੀਨੇ ਦੇ ਪੁੱਤਰ ਨੂੰ ਜ਼ਮੀਨ ‘ਤੇ ਪਟਕ ਕੇ ਗੰਭੀਰ ਤੌਰ ‘ਤੇ ਜ਼ਖਮੀ ਕਰ ਦਿੱਤਾ ਹੈ ।
_5bb69b0a8f659bb44715ef98e92cd1fa_1280X720.webp)
ਹੋਰ ਪੜ੍ਹੋ : ਦੇਬੀਨਾ ਅਤੇ ਗੁਰਮੀਤ ਚੌਧਰੀ ਦੀਆਂ ਪਰਿਵਾਰ ਦੇ ਨਾਲ ਕਿਊਟ ਤਸਵੀਰਾਂ ਹੋ ਰਹੀਆਂ ਵਾਇਰਲ
ਅਦਾਕਾਰਾ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ
ਇਸ ਮਾਮਲੇ ‘ਚ ਅਦਾਕਾਰਾ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ । ਇਹ ਘਟਨਾ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ। ਖ਼ਬਰਾਂ ਮੁਤਾਬਕ ਜਦੋਂ ਚੰਦਰਿਕਾ ਨੇ ਆਪਣੇ ਘਰ ‘ਚ ਬੱਚੇ ਨੂੰ ਜ਼ਖਮੀ ਹਾਲਤ ‘ਚ ਵੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ।
_b3d5f0e2e7dbb18303873ffbe6f7eb2f_1280X720.webp)
ਮੀਡੀਆ ਰਿਪੋਰਟਸ ਮੁਤਾਬਕ ਅਦਾਕਾਰਾ ਨੇ ਆਪਣੇ ਬੱਚੇ ਨੂੰ ਵੇਖਿਆ ਤਾਂ ਉਹ ਕਮਰੇ ‘ਚ ਰੋ ਰਿਹਾ ਸੀ ਅਤੇ ਉਸ ਦੇ ਸਰੀਰ ‘ਤੇ ਸੱਟ ਦੇ ਨਿਸ਼ਾਨ ਸਨ ।
_bfdd046345573cdaf8eeb0f698370f69_1280X720.webp)
ਅਦਾਕਾਰਾ ਬੱਚੇ ਨੂੰ ਹਸਪਤਾਲ ਲੈ ਕੇ ਗਈ ਅਤੇ ਉਸ ਤੋਂ ਬਾਅਦ ਬੇਟੇ ਦੇ ਕਮਰੇ ਦੀ ਸੀਸੀਟੀਵੀ ਫੁਟੇਜ ਚੈਕ ਕੀਤੀ ਤਾਂ ਉਸ ਨੇ ਵੇਖਿਆ ਕਿ ਉਸ ਦਾ ਪਤੀ ਹੀ ਬੱਚੇ ਨੂੰ ਜ਼ਮੀਨ ‘ਤੇ ਪਟਕ ਰਿਹਾ ਸੀ ਅਤੇ ਅਜਿਹਾ ਉਸ ਨੇ ਤਿੰਨ ਵਾਰ ਕੀਤਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
