ਪੋਤੇ ਕਰਣ ਦਿਓਲ ਦੇ ਵਿਆਹ ਮਗਰੋਂ ਧਰਮਿੰਦਰ ਨੇ ਹੇਮਾ ਮਾਲਿਨੀ ਤੇ ਧੀਆਂ ਦੇ ਲਈ ਪਾਈ ਪੋਸਟ, ਕਿਹਾ ‘ਮੈਂ ਤੁਹਾਡੇ ਨਾਲ….’
ਧਰਮਿੰਦਰ ਨੇ ਪੋਤੇ ਕਰਣ ਦਿਓਲ ਦੇ ਵਿਆਹ ਤੋਂ ਬਾਅਦ ਹੇਮਾ ਮਾਲਿਨੀ, ਆਪਣੀਆਂ ਦੋਵੇਂ ਧੀਆਂ ਅਤੇ ਜਵਾਈਆਂ ਦੇ ਲਈ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਈਸ਼ਾ, ਅਹਾਨਾ, ਹੇਮਾ ਅਤੇ ਮੇਰੇ ਸਾਰੇ ਪਿਆਰੇ ਬੱਚੇ...।
ਪੋਤੇ ਕਰਣ ਦਿਓਲ ਦੇ ਵਿਆਹ ਮਗਰੋਂ ਧਰਮਿੰਦਰ ਨੇ ਹੇਮਾ ਮਾਲਿਨੀ ਤੇ ਧੀਆਂ ਦੇ ਲਈ ਪਾਈ ਪੋਸਟ, ਕਿਹਾ ‘ਮੈਂ ਤੁਹਾਡੇ ਨਾਲ….’
ਧਰਮਿੰਦਰ (Dharmendra Deol) ਨੇ ਪੋਤੇ ਕਰਣ ਦਿਓਲ ਦੇ ਵਿਆਹ ਤੋਂ ਬਾਅਦ ਹੇਮਾ ਮਾਲਿਨੀ, ਆਪਣੀਆਂ ਦੋਵੇਂ ਧੀਆਂ ਅਤੇ ਜਵਾਈਆਂ ਦੇ ਲਈ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਈਸ਼ਾ, ਅਹਾਨਾ, ਹੇਮਾ ਅਤੇ ਮੇਰੇ ਸਾਰੇ ਪਿਆਰੇ ਬੱਚੇ … ਪਿਆਰ ਕਰਨ ਵਾਲੇ ਤਖਤਾਨੀ ਅਤੇ ਵੋਹਰਾ…ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਡੇ ਸਾਰਿਆਂ ਦਾ ਦਿਲ ਦੇ ਦਿਲ ਤੋਂ ਸਤਿਕਾਰ ਕਰਦਾ ਹਾਂ……ਉਮਰ ਅਤੇ ਬਿਮਾਰੀ ਮੈਨੂੰ ਦੱਸ ਰਹੀ ਹੈ ਕਿ ਮੈਂ ਤੁਹਾਡੇ ਨਾਲ ਨਿੱਜੀ ਤੌਰ 'ਤੇ ਗੱਲ ਕਰ ਸਕਦਾ ਸੀ...ਪਰ’।ਇਸ ਤੋਂ ਬਾਅਦ ਉਨ੍ਹਾਂ ਦੀ ਲਾਡਲੀ ਧੀ ਈਸ਼ਾ ਦਿਓਲ ਨੇ ਰਿਐਕਸ਼ਨ ਦਿੱਤਾ ਹੈ ।

ਈਸ਼ਾ ਨੇ ਕੀਤਾ ਰਿਪਲਾਈ
ਧਰਮਿੰਦਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਧੀ ਈਸ਼ਾ ਦਿਓਲ ਨੇ ਵੀ ਰਿਪਲਾਈ ਕੀਤਾ ਹੈ । ਈਸ਼ਾ ਨੇ ਪਿਤਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘'ਲਵ ਯੂ ਪਾਪਾ। ਤੁਸੀਂਂ ਬੈਸਟ ਹੋ। ਮੈਂ ਤੁਹਾਨੂੰ ਬਿਨਾਂ ਸ਼ਰਤ ਪਿਆਰ ਕਰਦੀ ਹਾਂ ਅਤੇ ਤੁਸੀਂ ਇਹ ਜਾਣਦੇ ਹੋ। ਖੁਸ਼ ਰਹੋ ਅਤੇ ਹਮੇਸ਼ਾ ਤੰਦਰੁਸਤ ਰਹੋ। ਮੈਂ ਤੁਹਾਨੂੰ ਪਿਆਰ ਕਰਦੀ ਹਾਂ’।

ਕਰਣ ਦਿਓਲ ਦੇ ਵਿਆਹ ‘ਚ ਹੇਮਾ ਮਾਲਿਨੀ ਨਹੀਂ ਸੀ ਪਹੁੰਚੀ
ਸੰਨੀ ਦਿਓਲ ਦੇ ਬੇਟੇ ਦੇ ਵਿਆਹ ‘ਚ ਧਰਮਿੰਦਰ ਦੀ ਦੂਜੀ ਪਤਨੀ ਹੇਮਾ ਮਾਲਿਨੀ ਅਤੇ ਦੋਵੇਂ ਧੀਆਂ ਨਹੀਂ ਪਹੁੰਚੀਆਂ ਸਨ ।
-(720-×-1280px)-(1280-×-720px)-(720-×-1280px)-(1280-×-720px)-(7)_6fae7e12c3430b4cb94fd56bdd643138_1280X720.webp)
ਹਾਲਾਂਕਿ ਇਸ ਵਿਆਹ ਪੂਰਾ ਦਿਓਲ ਖ਼ਾਨਦਾਨ ਪਹੁੰਚਿਆ ਸੀ । ਕਰਣ ਦਿਓਲ ਧਰਮਿੰਦਰ ਦਾ ਪੋਤਾ ਹੈ ਅਤੇ ਸੰਨੀ ਦਿਓਲ ਦਾ ਵੱਡਾ ਬੇਟਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
