ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਦੇ ਕਿਸਿੰਗ ਸੀਨ ‘ਤੇ ਹੇਮਾ ਮਾਲਿਨੀ ਨੇ ਤੋੜੀ ਚੁੱਪ, ਜਾਣੋ ਅਦਾਕਾਰਾ ਨੇ ਕੀ ਕਿਹਾ
ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਨੇ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਲਿਪਲੌਕ ਸੀਨ ਦਿੱਤਾ ਹੈ । ਜਿਸ ਤੋਂ ਬਾਅਦ ਦਰਸ਼ਕ ਵੀ ਇਸ ਜੋੜੀ ਦਾ ਇਹ ਸੀਨ ਵੇਖ ਕੇ ਹੈਰਾਨ ਸਨ । ਇਸ ਤੋਂ ਇਲਾਵਾ ਇਸ ‘ਤੇ ਕਈ ਪ੍ਰਤੀਕ੍ਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ ।
ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਦੇ ਕਿਸਿੰਗ ਸੀਨ ‘ਤੇ ਹੇਮਾ ਮਾਲਿਨੀ ਨੇ ਤੋੜੀ ਚੁੱਪ, ਜਾਣੋ ਅਦਾਕਾਰਾ ਨੇ ਕੀ ਕਿਹਾ
ਧਰਮਿੰਦਰ (Dharmendra)ਅਤੇ ਸ਼ਬਾਨਾ ਆਜ਼ਮੀ ਨੇ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਲਿਪਲੌਕ ਸੀਨ ਦਿੱਤਾ ਹੈ । ਜਿਸ ਤੋਂ ਬਾਅਦ ਦਰਸ਼ਕ ਵੀ ਇਸ ਜੋੜੀ ਦਾ ਇਹ ਸੀਨ ਵੇਖ ਕੇ ਹੈਰਾਨ ਸਨ । ਇਸ ਤੋਂ ਇਲਾਵਾ ਇਸ ‘ਤੇ ਕਈ ਪ੍ਰਤੀਕ੍ਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਅਦਾਕਾਰ ਧਰਮਿੰਦਰ ਨੇ ਵੀ ਇਸ ਬਾਰੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ ।

ਪਰ ਹੁਣ ਉਨ੍ਹਾਂ ਦੀ ਡਰੀਮ ਗਰਲ ਯਾਨੀ ਕਿ ਦੂਜੀ ਪਤਨੀ ਹੇਮਾ ਮਾਲਿਨੀ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ।
ਜਾਣੋਂ ਅਦਾਕਾਰਾ ਹੇਮਾ ਮਾਲਿਨੀ ਨੇ ਕੀ ਕਿਹਾ
ਹੇਮਾ ਮਾਲਿਨੀ ਨੇ ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿ 'ਮੈਂ ਅਜੇ ਤੱਕ ਫਿਲਮ ਨਹੀਂ ਦੇਖੀ, ਪਰ ਮੈਨੂੰ ਯਕੀਨ ਹੈ ਕਿ ਲੋਕਾਂ ਨੂੰ ਇਹ ਫਿਲਮ ਬਹੁਤ ਪਸੰਦ ਆਈ ਹੋਵੇਗੀ। ਮੈਂ ਧਰਮ ਜੀ ਲਈ ਬਹੁਤ ਖੁਸ਼ ਹਾਂ.. ਕਿਉਂਕਿ ਉਹ ਹਮੇਸ਼ਾ ਕੈਮਰੇ ਦੇ ਸਾਹਮਣੇ ਰਹਿਣਾ ਪਸੰਦ ਕਰਦੇ ਹਨ’।ਇਸ ਤੋਂ ਪਹਿਲਾਂ ਧਰਮਿੰਦਰ ਨੇ ਇਸ ਮਾਮਲੇ ‘ਚ ਆਪਣਾ ਪ੍ਰਤੀਕਰਮ ਦਿੱਤਾ ਸੀ ।
_e4586894e71cee086c75d573978078e7_1280X720.webp)
ਅਦਾਕਾਰ ਨੇ ਕਿਹਾ ਸੀ ਕਿ ‘ਮੈਨੂੰ ਫੈਨਸ ਦੇ ਬਹੁਤ ਸਾਰੇ ਮੈਸੇਜ ਮਿਲੇ ਹਨ । ਮੈਂ ਉਨ੍ਹਾਂ ਨੂੰ ਕਿਹਾ ਯਾਰ ਇਹ ਤਾਂ ਮੇਰੇ ਖੱਬੇ ਹੱਥ ਦੀ ਖੇਡ ਹੈ’।ਦੱਸ ਦਈਏ ਕਿ ਧਰਮਿੰਦਰ ਦਾ ਪੂਰਾ ਖ਼ਾਨਦਾਨ ਹੀ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ । ਉਨ੍ਹਾਂ ਦੇ ਬੇਟੇ ਸੰਨੀ ਦਿਓਲ ਦੀ ਵੀ 11 ਅਗਸਤ ਨੂੰ ਗਦਰ-2 ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੇ ਪੋਤਰੇ ਰਾਜਵੀਰ ਨੂੰ ਫ਼ਿਲਮ ‘ਦੋਨੋਂ’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
