Hema Malini : ਸੰਨੀ ਤੇ ਬੌਬੀ ਦਿਓਲ ਨਾਲ ਰਿਸ਼ਤੇ 'ਤੇ ਖੁੱਲ੍ਹ ਕੇ ਬੋਲੀ ਹੇਮਾ ਮਾਲਿਨੀ, ਕਿਹਾ- 'ਅਸੀਂ ਸਭ ਇਕੱਠੇ ਰੱਖੜੀ ਮਨਾਉਂਦੇ ਹਾਂ...'
ਗਦਰ 2 ਤੋਂ ਬਾਅਦ ਜਿਥੇ ਇੱਕ ਪਾਸੇ ਦਿਓਲ ਪਰਿਵਾਰ ਦੇ ਰਿਸ਼ਤਿਆਂ 'ਚ ਮੁੜ ਇੱਕ ਵਾਰ ਸੰਜੀਦਗੀ ਵੇਖਣ ਨੂੰ ਮਿਲੀ , ਜਿੱਥੇ ਪਹਿਲੀ ਵਾਰ ਈਸ਼ਾ ਤੇ ਆਹਨਾ ਦਿਓਲ ਆਪਣੇ ਭਰਾ ਬੌਬੀ ਦਿਓਲ ਤੇ ਸੰਨੀ ਦਿਓਲ ਦੀ ਫ਼ਿਲਮ ਗਦਰ 2 ਦੀ ਸਪੈਸ਼ਲ ਸਕ੍ਰੀਨਿੰਗ ਦੌਰਾਨ ਨਜ਼ਰ ਆਈਆਂ, ਉੱਥੇ ਦੂਜੇ ਪਾਸੇ ਹੇਮਾ ਮਾਲਿਨੀ ਵੀ ਸੰਨੀ ਦੀ ਜਮ ਕੇ ਤਾਰੀਫ ਕਰਦੀ ਨਜ਼ਰ ਆਈ। ਹਾਲ ਹੀ 'ਚ ਹੇਮਾ ਮਾਲਿਨੀ ਨੇ ਦਿਓਲ ਪਰਿਵਾਰ ਦੇ ਬੱਚਿਆਂ ਤੇ ਖ਼ੁਦ ਨਾਲ ਸੰਨੀ, ਬੌਬੀ ਤੇ ਅਭੈ ਦਿਓਲ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਹੇਮਾ ਮਾਲਿਨੀ ਨੇ , ਕਿਹਾ- 'ਅਸੀਂ ਸਭ ਇਕੱਠੇ ਰੱਖੜੀ ਮਨਾਉਂਦੇ ਹਾਂ...'
Hema Malini : ਸੰਨੀ ਤੇ ਬੌਬੀ ਦਿਓਲ ਨਾਲ ਰਿਸ਼ਤੇ 'ਤੇ ਖੁੱਲ੍ਹ ਕੇ ਬੋਲੀ ਹੇਮਾ ਮਾਲਿਨੀ, ਕਿਹਾ- 'ਅਸੀਂ ਸਭ ਇਕੱਠੇ ਰੱਖੜੀ ਮਨਾਉਂਦੇ ਹਾਂ...'
Hema Malini on deol childrens reunion (Rakhi 2023) : ਧਰਮਿੰਦਰ-ਹੇਮਾ ਮਾਲਿਨੀ (Hema Malini ) ਤੇ ਉਨ੍ਹਾਂ ਦਾ ਪੂਰਾ ਦਿਓਲ ਪਰਿਵਾਰ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਹੇਮਾ-ਧਰਮਿੰਦਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਚਰਚਾ 'ਚ ਰਹਿੰਦੇ ਹਨ। ਖਾਸ ਕਰਕੇ ਫੈਨਜ਼ ਨੂੰ ਇਹ ਜਾਨਣ ਦੀ ਬੇਤਾਬੀ ਰਹਿੰਦੀ ਹੈ ਕਿ ਹੇਮਾ ਮਾਲਿਨੀ ਦਾ ਆਪਣੇ ਸੌਤੇਲੇ ਬੇਟਿਆਂ ਸੰਨੀ ਦਿਓਲ ਤੇ ਬੌਬੀ ਦਿਓਲ ਨਾਲ ਕਿਵੇਂ ਦੇ ਰਿਸ਼ਤੇ ਹਨ।
_e4586894e71cee086c75d573978078e7_1280X720.webp)
ਸੰਨੀ ਦਿਓਲ ਦੀ ਫ਼ਿਲਮ 'ਗਦਰ 2' ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰਕੇ ਸੁਰਖੀਆਂ 'ਚ ਬਣੀ ਰਹੀ।ਜਿਥੇ ਇੱਕ ਪਾਸੇ ਦਿਓਲ ਪਰਿਵਾਰ ਦੇ ਰਿਸ਼ਤਿਆਂ 'ਚ ਮੁੜ ਇੱਕ ਵਾਰ ਸੰਜੀਦਗੀ ਵੇਖਣ ਨੂੰ ਮਿਲੀ , ਜਿੱਥੇ ਪਹਿਲੀ ਵਾਰ ਈਸ਼ਾ ਤੇ ਆਹਨਾ ਦਿਓਲ ਆਪਣੇ ਭਰਾ ਬੌਬੀ ਦਿਓਲ ਤੇ ਸੰਨੀ ਦਿਓਲ ਦੀ ਫ਼ਿਲਮ ਗਦਰ 2 ਦੀ ਸਪੈਸ਼ਲ ਸਕ੍ਰੀਨਿੰਗ ਦੌਰਾਨ ਨਜ਼ਰ ਆਈਆਂ, ਉੱਥੇ ਦੂਜੇ ਪਾਸੇ ਹੇਮਾ ਮਾਲਿਨੀ ਵੀ ਸੰਨੀ ਦੀ ਜਮ ਕੇ ਤਾਰੀਫ ਕਰਦੀ ਨਜ਼ਰ ਆਈ। ਹਾਲ ਹੀ 'ਚ ਹੇਮਾ ਮਾਲਿਨੀ ਨੇ ਦਿਓਲ ਪਰਿਵਾਰ ਦੇ ਬੱਚਿਆਂ ਤੇ ਖ਼ੁਦ ਨਾਲ ਸੰਨੀ, ਬੌਬੀ ਤੇ ਅਭੈ ਦਿਓਲ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।
ਹੁਣ ਹੇਮਾ ਮਾਲਿਨੀ ਨੇ ਇਨ੍ਹਾਂ ਸਭ 'ਤੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਤੇ ਬੌਬੀ ਦਿਓਲ ਮੇਰੀ ਬੜੀ ਇੱਜ਼ਤ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਈਸ਼ਾ ਤੇ ਅਹਾਨਾ ਦੇ ਨਾਲ ਵੀ ਖਾਸ ਬਂਡਿੰਗ ਹੈ। ਭੈਣ-ਭਰਾਵਾਂ 'ਚ ਬਹੁਤ ਪਿਆਰ ਹੈ।
ਹੇਮਾ ਨੇ ਮੀਡੀਆ ਹਾਊਸ ਨੂੰ ਦਿੱਤੇ ਗਏ ਇੰਟਰਵਿਊ 'ਚ ਕਿਹਾ ਕਿ 'ਅਸੀਂ ਸਭ ਇੱਕਜੁੱਟ ਹਾਂ। ਇੱਥੋਂ ਤੱਕ ਕਿ ਅਸੀਂ ਹਰ ਸਾਲ ਇਕੱਠੇ ਹੀ ਰੱਖੜੀ (Rakhi 2023)ਮਨਾਉਂਦੇ ਹਾਂ।' ਇਸ ਦੇ ਨਾਲ ਨਾਲ ਹੇਮਾ ਨੇ ਸੰਨੀ-ਬੌਬੀ ਦੇ ਈਸ਼ਾ-ਅਹਾਨਾ ਨਾਲ ਰਿਸ਼ਤਿਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ 'ਮੈਨੂੰ ਬਹੁਤ ਖੁਸ਼ੀ ਹੈ ਕਿ ਈਸ਼ਾ ਤੇ ਅਹਾਨਾ ਦੀ ਆਪਣੇ ਭਰਾਵਾਂ ਨਾਲ ਇੰਨੀਂ ਵਧੀਆ ਬਾਂਡਿੰਗ ਹੈ। ਹਾਲ ਹੀ 'ਚ ਈਸ਼ਾ ਦਿਓਲ 'ਗਦਰ 2' ਦੀ ਸਕ੍ਰੀਨਿੰਗ 'ਤੇ ਵੀ ਪਹੁੰਚੀ ਸੀ।
ਦੱਸਣਯੋਗ ਹੈ ਕਿ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਧਰਮ ਬਦਲ ਕੇ ਦੂਜਾ ਵਿਆਹ ਕੀਤਾ ਸੀ। ਦੋਵਾਂ ਨੇ ਮੁਸਲਿਮ ਧਰਮ ਅਪਣਾ ਕੇ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਤੋਂ ਦੋ ਧੀਆਂ ਈਸ਼ਾ ਦਿਓਲ ਤੇ ਅਹਾਨਾ ਦਿਓਲ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
