ਜਾਇਦਾਦ ਦੇ ਮਾਮਲੇ ਵਿੱਚ ਐਸ਼ਵਰਿਆ, ਦੀਪਿਕਾ ਪਾਦੂਕੋਣ ਸਣੇ ਕਈ ਬਾਲੀਵੁੱਡ ਅਭਿਨੇਤਰੀਆਂ ਨੂੰ ਮਾਤ ਦਿੰਦੀ ਸੀ ਇਹ ਅਦਾਕਾਰਾ, 28 ਕਿਲੋ ਸੋਨੇ ਸਣੇ ਕਰੋੜਾਂ ਦੀ ਸੀ ਜਾਇਦਾਦ
ਬਾਲੀਵੁੱਡ ਵਿੱਚ ਬਹੁਤ ਸਾਰੀਆਂ ਅਜਿਹੀ ਅਭਿਨੇਤਰੀਆਂ ਹਨ ਜਿਹੜੀਆਂ ਆਪਣੀ ਜਾਇਦਾਦ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹੀਆਂ ਹਨ । ਕੋਈ ਆਪਣੀਆਂ ਲਗਜ਼ਰੀ ਕਾਰਾਂ ਕਰਕੇ ਚਰਚਾ ਵਿੱਚ ਰਹਿੰਦੀਆਂ ਹਨ ਤੇ ਕੋਈ ਆਪਣੇ ਮਹਿੰਗੇ ਕੱਪੜਿਆਂ ਕਰਕੇ । ਪਰ ਸਾਊਥ ਦੀ ਇੱਕ ਅਜਿਹੀ ਅਭਿਨੇਤਰੀ ਸੀ ਜਿਸ ਨੇ ਇਸ ਮਾਮਲੇ ਵਿੱਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ ।
ਜਾਇਦਾਦ ਦੇ ਮਾਮਲੇ ਵਿੱਚ ਐਸ਼ਵਰਿਆ, ਦੀਪਿਕਾ ਪਾਦੂਕੋਣ ਸਣੇ ਕਈ ਬਾਲੀਵੁੱਡ ਅਭਿਨੇਤਰੀਆਂ ਨੂੰ ਮਾਤ ਦਿੰਦੀ ਸੀ ਇਹ ਅਦਾਕਾਰਾ, 28 ਕਿਲੋ ਸੋਨੇ ਸਣੇ ਕਰੋੜਾਂ ਦੀ ਸੀ ਜਾਇਦਾਦ
ਬਾਲੀਵੁੱਡ ਵਿੱਚ ਬਹੁਤ ਸਾਰੀਆਂ ਅਜਿਹੀ ਅਭਿਨੇਤਰੀਆਂ ਹਨ ਜਿਹੜੀਆਂ ਆਪਣੀ ਜਾਇਦਾਦ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹੀਆਂ ਹਨ । ਕੋਈ ਆਪਣੀਆਂ ਲਗਜ਼ਰੀ ਕਾਰਾਂ ਕਰਕੇ ਚਰਚਾ ਵਿੱਚ ਰਹਿੰਦੀਆਂ ਹਨ ਤੇ ਕੋਈ ਆਪਣੇ ਮਹਿੰਗੇ ਕੱਪੜਿਆਂ ਕਰਕੇ । ਪਰ ਸਾਊਥ ਦੀ ਇੱਕ ਅਜਿਹੀ ਅਭਿਨੇਤਰੀ ਸੀ ਜਿਸ ਨੇ ਇਸ ਮਾਮਲੇ ਵਿੱਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਵਰਗਵਾਸੀ ਅਦਾਕਾਰਾ ਜੈਲਲਿਤਾ (jayalalitha) ਦੀ । ਜਾਇਦਾਦ ਦੇ ਮਾਮਲੇ ਵਿੱਚ ਬਾਲੀਵੁੱਡ ਦੀ ਕੋਈ ਵੀ ਅਦਾਕਾਰਾ ਜੈਲਲਿਤਾ ਦਾ ਮੁਕਾਬਲਾ ਨਹੀਂ ਕਰ ਸਕਦੀ ।
-(1280-×-720px)-(720-×-1280px)-(1280-×-720px)-(720-×-1280px)-(1280-×-720px)-(3)_0611ac98479662794775ce54460f975e_1280X720.webp)
ਦੀਪਿਕਾ ਹੋਵੇ, ਐਸ਼ਵਰਿਆ ਜਾਂ ਫਿਰ ਹੋਵੇ ਸ਼੍ਰੀਦੇਵੀ ਜੈਲਲਿਤਾ ਇਸ ਮਾਮਲੇ ਵਿੱਚ ਸਭ ਨੂੰ ਪਿੱਛੇ ਛੱਡ ਜਾਂਦੀ ਹੈ । ਜੈਲਲਿਤਾ ਆਪਣੇ ਦੀ ਸਭ ਤੋਂ ਸਫਲ ਅਦਾਕਾਰਾ ਸੀ ।ਉਹਨਾਂ ਨੇ ਫਿਲਮੀ ਤੇ ਸਿਆਸੀ ਸਫਰ ਦੌਰਾਨ ਕਰੋੜਾਂ ਰੁਪਏ ਦੀ ਜਾਇਦਾਦ ਇਕੱਠੀ ਕੀਤੀ । ਕਹਿੰਦੇ ਨੇ ਕਿ ਇੱਕ ਵਾਰ ਇੱਕ ਅਧਿਕਾਰੀ ਨੇ ਉਹਨਾਂ ਦੇ ਘਰ ਵਿੱਚ ਛਾਪਾ ਮਾਰਿਆ ਸੀ ।
-(1280-×-720px)-(720-×-1280px)-(1280-×-720px)-(720-×-1280px)-(1280-×-720px)-(4)_14a37262d0f0fbc52e7a30e851cc1ba7_1280X720.webp)
ਇਸ ਛਾਪੇਮਾਰੀ ਦੌਰਾਨ ਉਹਨਾਂ ਦੇ ਘਰ ਵਿੱਚੋਂ ਕਰੋੜਾਂ ਰੁਪਏ ਦਾ ਸਮਾਨ ਮਿਲਿਆ ਸੀ । ਇਸ ਸਮਾਨ ਵਿੱਚ 10 ਹਜ਼ਾਰ ਤੋਂ ਵੱਧ ਸਾੜ੍ਹੀਆਂ,750 ਜੋੜੇ ਜੁੱਤੀਆਂ, 91 ਮਹਿੰਗੀਆਂ ਘੜੀਆਂ 800 ਕਿਲੋ ਚਾਂਦੀ ਦੇ ਗਹਿਣੇ, 28 ਕਿਲੋਂ ਸੋਨੇ ਦੇ ਗਹਿਣੇ ਅਤੇ ਕੁਝ ਹੋਰ ਸਮਾਨ ਸ਼ਾਮਿਲ ਸੀ ।
-(1280-×-720px)-(720-×-1280px)-(1280-×-720px)-(720-×-1280px)-(1280-×-720px)-(5)_2e85787c9f5bdb843205e2eed7fcd094_1280X720.webp)
ਜੈਲਲਿਤਾ ਜਦੋਂ ਅਦਾਕਾਰਾ ਤੋਂ ਨੇਤਾ ਬਣੀ ਤਾਂ ਉਹਨਾਂ ਕੋਲ 42 ਕਰੋੜ ਦੀ ਕਾਨੂੰਨੀ ਚਲ ਅਚਲ ਜਾਇਦਾਦ ਸੀ । ਜਾਇਦਾਦ ਦੇ ਨਾਲ ਨਾਲ ਉਹਨਾਂ ਕੋਲ 8 ਕਾਰਾਂ ਸਨ । ਛਾਪੇਮਾਰੀ ਕਰਨ ਵਾਲੇ ਅਧਿਕਾਰੀਆਂ ਮੁਤਾਬਿਕ ਉਹਨਾਂ ਕੋਲ 900 ਕਰੋੜ ਰੁਪਏ ਦੀ ਜਾਇਦਾਦ ਸੀ ਪਰ ਉਹਨਾਂ ਵੱਲੋਂ ਸਿਰਫ 188 ਕਰੋੜ ਰੁਪਏ ਦੀ ਜਾਇਦਾਦ ਦਾ ਹੀ ਬਿਊਰਾ ਦਿੱਤਾ ਗਿਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ 1948 ਵਿੱਚ ਜਨਮੀ ਜੈਲਲਿਤਾ ਨੇ 1961 ਵਿਚ ਬਾਲ ਕਲਾਕਾਰ ਵੱਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ ਕਈ ਸਾਲ ਟੀਵੀ ਤੇ ਕੰਮ ਕੀਤਾ ਤੇ ਕੁਝ ਹੀ ਸਾਲਾਂ ਵਿੱਚ ਉਹ ਤਮਿਲ ਤੇਲਗੂ ਫਿਲਮਾਂ ਦੀ ਸਫਲ ਅਦਾਕਾਰਾ ਬਣ ਗਈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
