ਜੈਸਮੀਨ ਭਸੀਨ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਖੁਲਾਸਾ, ਕਿਹਾ ਬਿੱਗ ਬੌਸ 14 ਤੋਂ ਬਾਅਦ ਮਿਲੀਆਂ ਸੀ ਬਲਾਤਕਾਰ ਦੀਆਂ ਧਮਕੀਆਂ, ਡਿਪ੍ਰੈਸ਼ਨ ‘ਚ ਚਲੀ ਗਈ ਸੀ ਅਦਾਕਾਰਾ
ਜੈਸਮੀਨ ਭਸੀਨ ਜਿੱਥੇ ਹਿੰਦੀ ਟੀਵੀ ਇੰਡਸਟਰੀ ‘ਚ ਕੰਮ ਕਰ ਰਹੀ ਹੈ । ਉੱਥੇ ਹੀ ਪੰਜਾਬੀ ਇੰਡਸਟਰੀ ‘ਚ ਗਿੱਪੀ ਗਰੇਵਾਲ ਦੇ ਨਾਲ ਵੀ ਉਹ ਫ਼ਿਲਮ ‘ਚ ਕੰਮ ਕਰ ਚੁੱਕੀ ਹੈ । ਮਨੋਰੰਜਨ ਜਗਤ ‘ਚ ਉਹ ਮੰਨਿਆ ਪ੍ਰਮੰਨਿਆਂ ਚਿਹਰਾ ਬਣ ਚੁੱਕੀ ਹੈ ।ਹਾਲ ਹੀ ‘ਚ ਉਸ ਨੇ ਇੱਕ ਇੰਟਰਵਿਊ ਦੌਰਾਨ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ ।
ਜੈਸਮੀਨ ਭਸੀਨ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਖੁਲਾਸਾ, ਕਿਹਾ ਬਿੱਗ ਬੌਸ 14 ਤੋਂ ਬਾਅਦ ਮਿਲੀਆਂ ਸੀ ਬਲਾਤਕਾਰ ਦੀਆਂ ਧਮਕੀਆਂ, ਡਿਪ੍ਰੈਸ਼ਨ ‘ਚ ਚਲੀ ਗਈ ਸੀ ਅਦਾਕਾਰਾ
ਜੈਸਮੀਨ ਭਸੀਨ (Jasmin Bhasin) ਜਿੱਥੇ ਹਿੰਦੀ ਟੀਵੀ ਇੰਡਸਟਰੀ ‘ਚ ਕੰਮ ਕਰ ਰਹੀ ਹੈ । ਉੱਥੇ ਹੀ ਪੰਜਾਬੀ ਇੰਡਸਟਰੀ ‘ਚ ਗਿੱਪੀ ਗਰੇਵਾਲ ਦੇ ਨਾਲ ਵੀ ਉਹ ਫ਼ਿਲਮ ‘ਚ ਕੰਮ ਕਰ ਚੁੱਕੀ ਹੈ । ਮਨੋਰੰਜਨ ਜਗਤ ‘ਚ ਉਹ ਮੰਨਿਆ ਪ੍ਰਮੰਨਿਆਂ ਚਿਹਰਾ ਬਣ ਚੁੱਕੀ ਹੈ ।ਹਾਲ ਹੀ ‘ਚ ਉਸ ਨੇ ਇੱਕ ਇੰਟਰਵਿਊ ਦੌਰਾਨ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ ।
ਹੋਰ ਪੜ੍ਹੋ : ਅੰਮ੍ਰਿਤ ਮਾਨ ਨੇ ਆਪਣੀ ਭਤੀਜੀ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਫੈਨਸ ਨੂੰ ਆ ਰਹੀ ਪਸੰਦ
ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਬਿੱਗ ਬੌਸ -14 ਤੋਂ ਬਾਅਦ ਉਸ ਨੂੰ ਬਲਾਤਕਾਰ ਦੀਆਂ ਧਮਕੀਆਂ ਮਿਲੀਆਂ ਸਨ । ਜਿਸ ਦੇ ਕਾਰਨ ਉਹ ਡਿਪ੍ਰੈਸ਼ਨ ‘ਚ ਵੀ ਚਲੀ ਗਈ ਸੀ । ਜੈਸਮੀਨ ਨੇ ਆਪਣੇ ਬਿੱਗ ਬੌਸ ਦੇ ਸਫ਼ਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ । ਜਿਸ ਦੌਰਾਨ ਉਸ ਨੇ ਟ੍ਰੋਲਰਸ ਦੇ ਨਾਲ ਨਜਿੱਠਣ ਅਤੇ ਉਸ ਨੂੰ ਨਫਰਤ ਕਰਨ ਵਾਲਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।

ਜੈਸਮੀਨ ਭਸੀਨ ਨੇ ਕਈ ਸੀਰੀਅਲਸ ‘ਚ ਕੀਤਾ ਕੰਮ
ਜੈਸਮੀਨ ਭਸੀਨ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । ਉਸ ਨੇ ਨਾਗਿਨ, ਦਿਲ ਤੋ ਹੈਪੀ ਹੈ ਜੀ ਸਣੇ ਕਈ ਸੀਰੀਅਲ ਸ਼ਾਮਿਲ ਹਨ ।ਇਸ ਤੋਂ ਇਲਾਵਾ ਰਿਆਲਟੀ ਸ਼ੋਅ ‘ਖਤਰੋਂ ਕੇ ਖਿਲਾੜੀ’, ‘ਮੇਡ ਇਨ ਇੰਡੀਆ’ ਸਣੇ ਕਈ ਸ਼ੋਅਸ ਸ਼ਾਮਿਲ ਹਨ । ਅੱਜ ਕੱਲ੍ਹ ਉਹ ਪੰਜਾਬੀ ਇੰਡਸਟਰੀ ‘ਚ ਵੀ ਸਰਗਰਮ ਹੈ । ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਹਨੀਮੂਨ’ ‘ਚ ਵੀ ਕੁਝ ਸਮਾਂ ਪਹਿਲਾਂ ਨਜ਼ਰ ਆ ਚੁੱਕੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
