ਕਪਿਲ ਸ਼ਰਮਾ ਨੇ ਆਪਣੇ ਹਨੀਮੂਨ ਦਾ ਕਿੱਸਾ ਕੀਤਾ ਸਾਂਝਾ, ਕਿਹਾ 37 ਜਣਿਆਂ ਨੂੰ ਨਾਲ ਲੈ ਕੇ ਮਨਾਉਣ ਗਏ ਸੀ ਹਨੀਮੂਨ
ਕਪਿਲ ਸ਼ਰਮਾ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਕਿੱਸੇ ਸਾਂਝੇ ਕਰਦੇ ਰਹਿੰਦੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਹਨੀਮੂਨ ਦਾ ਕਿੱਸਾ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਆਪਣਾ ਹਨੀਮੂਨ ਮਨਾਉਣ ਦੇ ਲਈ ਇਟਲੀ ਗਏ ਸਨ। ਪਰ ਉਹ ਆਪਣੇ ਹਨੀਮੂਨ ਦੇ ਦੌਰਾਨ ਪਰਿਵਾਰਕ ਮੈਂਬਰਾਂ ਸਣੇ 37 ਲੋਕਾਂ ਨੂੰ ਵੀ ਨਾਲ ਲੈ ਗਿਆ ਸੀ ।
ਕਪਿਲ ਸ਼ਰਮਾ ਨੇ ਆਪਣੇ ਹਨੀਮੂਨ ਦਾ ਕਿੱਸਾ ਕੀਤਾ ਸਾਂਝਾ, ਕਿਹਾ 37 ਜਣਿਆਂ ਨੂੰ ਨਾਲ ਲੈ ਕੇ ਮਨਾਉਣ ਗਏ ਸੀ ਹਨੀਮੂਨ
ਕਪਿਲ ਸ਼ਰਮਾ (Kapil Sharma) ਆਪਣੀ ਜ਼ਿੰਦਗੀ ਦੇ ਨਾਲ ਜੁੜੇ ਕਿੱਸੇ ਸਾਂਝੇ ਕਰਦੇ ਰਹਿੰਦੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਹਨੀਮੂਨ ਦਾ ਕਿੱਸਾ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਆਪਣਾ ਹਨੀਮੂਨ ਮਨਾਉਣ ਦੇ ਲਈ ਇਟਲੀ ਗਏ ਸਨ। ਪਰ ਉਹ ਆਪਣੇ ਹਨੀਮੂਨ ਦੇ ਦੌਰਾਨ ਪਰਿਵਾਰਕ ਮੈਂਬਰਾਂ ਸਣੇ 37 ਲੋਕਾਂ ਨੂੰ ਵੀ ਨਾਲ ਲੈ ਗਿਆ ਸੀ । ਜਿੱਥੇ ਉਸ ਨੇ ਪਰਿਵਾਰ ਦੇ ਨਾਲ ਖੂਬ ਇਨਜੁਆਏ ਕੀਤਾ ਸੀ ।

ਹੋਰ ਪੜ੍ਹੋ : ਜੱਸੀ ਗਿੱਲ ਨੇ ਫੋਟੋਗ੍ਰਾਫਰਸ ਦੇ ਨਾਲ ਕੀਤਾ ਅਜਿਹਾ ਸਲੂਕ, ਕਿਹਾ ‘ਕਿਰਪਾ ਕਰਕੇ ਮੈਨੂੰ ਨਾ ਕਰੋ….’
ਪਰ ਅਸਲ ‘ਚ ਉਨ੍ਹਾਂ ਨੇ ਹਨੀਮੂਨ ਮੁੰਬਈ ਆ ਕੇ ਹੀ ਮਨਾਇਆ ਸੀ ।ਉਨ੍ਹਾਂ ਨੇ ਆਪਣੇ ਸ਼ੋਅ ਦੇ ਦੌਰਾਨ ਆਪਣੇ ਹਨੀਮੂਨ ਦੇ ਬਾਰੇ ਖੁਲਾਸਾ ਕੀਤਾ ਸੀ।
ਕਪਿਲ ਸ਼ਰਮਾ ਨੇ ਗਿੰਨੀ ਦੇ ਨਾਲ ਕਰਵਾਇਆ ਵਿਆਹ
ਦੱਸ ਦਈਏ ਕਿ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਨੇ ਲਵ ਮੈਰਿਜ ਕਰਵਾਈ ਸੀ ਅਤੇ ਦੋਵੇਂ ਕਾਲਜ ਸਮੇਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ । ਜਿਸ ਤੋਂ ਬਾਅਦ ਗਿੰਨੀ ਨੇ ਕਪਿਲ ਨੂੰ ਪ੍ਰਪੋਜ਼ ਕਰਨ ਦੀ ਪਹਿਲ ਕੀਤੀ ਸੀ । ਕਾਫੀ ਸਮੇਂ ਤੱਕ ਦੋਵੇਂ ਇੱਕ ਦੂਜੇ ਨੂੰ ਡੇਟ ਕਰਦੇ ਰਹੇ ।

ਆਖਿਰਕਾਰ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝ ਗਈ । ਹੁਣ ਦੋਵੇਂ ਹੈਪਿਲੀ ਮੈਰਿਡ ਲਾਈਫ ਬਿਤਾ ਰਹੇ ਹਨ ।ਦੋਵਾਂ ਦੇ ਘਰ ਦੋ ਪਿਆਰੇ ਜਿਹੇ ਬੱਚਿਆਂ ਦਾ ਜਨਮ ਹੋਇਆ ਹੈ । ਇੱਕ ਧੀ ਅਤੇ ਇੱਕ ਪੁੱਤਰ, ਜਿਨ੍ਹਾਂ ਦੇ ਨਾਲ ਕਾਮੇਡੀਅਨ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
