ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੇ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਫੋਟੋਗ੍ਰਾਫਰਸ ਨੇ ਕਿਹਾ ‘ਸਰ ਸਾਡੇ ਨਾਲ ਵੀ ਇੱਕ ਫੋੋੋਟੋ’
ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੇ ਵਿਆਹ ਦੇ ਸਮਾਗਮ ਚੱਲ ਰਹੇ ਹਨ । ਬੀਤੇ ਦਿਨ ਦੋਵਾਂ ਦੇ ਸੰਗੀਤ ਦਾ ਪ੍ਰੋਗਰਾਮ ਸੀ । ਜਿਸ ‘ਚ ਬਾਲੀਵੁੱਡ ਦੀਆ ਕਈ ਹਸਤੀਆਂ ਨੇ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਇਸ ਸੰਗੀਤ ਸਮਾਰੋਹ ‘ਚ ਸ਼ਹਿਨਾਜ਼ ਗਿੱਲ ਵੀ ਪਹੁੰਚੀ ਸੀ । ਗਾਇਕ ਕਰਣ ਔਜਲਾ ਨੇ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ਸੀ ।
ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੇ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਫੋਟੋਗ੍ਰਾਫਰਸ ਨੇ ਕਿਹਾ ‘ਸਰ ਸਾਡੇ ਨਾਲ ਵੀ ਇੱਕ ਫੋੋੋਟੋ’
ਅਨੰਤ ਅੰਬਾਨੀ (Anant Ambani) ਤੇ ਰਾਧਿਕਾ ਮਾਰਚੈਂਟ ਦੇ ਵਿਆਹ ਦੇ ਸਮਾਗਮ ਚੱਲ ਰਹੇ ਹਨ । ਬੀਤੇ ਦਿਨ ਦੋਵਾਂ ਦੇ ਸੰਗੀਤ ਦਾ ਪ੍ਰੋਗਰਾਮ ਸੀ । ਜਿਸ ‘ਚ ਬਾਲੀਵੁੱਡ ਦੀਆ ਕਈ ਹਸਤੀਆਂ ਨੇ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਇਸ ਸੰਗੀਤ ਸਮਾਰੋਹ ‘ਚ ਸ਼ਹਿਨਾਜ਼ ਗਿੱਲ ਵੀ ਪਹੁੰਚੀ ਸੀ । ਗਾਇਕ ਕਰਣ ਔਜਲਾ ਨੇ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ਸੀ ।ਸ਼ਹਿਨਾਜ਼ ਗਿੱਲ ਤੇ ਕਰਣ ਔਜਲਾ ਨੇ ਇਸ ਵਿਆਹ ‘ਚ ਖੁੂਬ ਮਸਤੀ ਕੀਤੀ । ਇਸ ਸੰਗੀਤ ਸਮਾਰੋਹ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅੰਬਾਨੀ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਮੁਕੇਸ਼ ਤੇ ਨੀਤਾ ਅੰਬਾਨੀ ਨੇ ਪੋਤੇ ਪੋਤੀਆਂ ਦੇ ਨਾਲ ਰਿਕ੍ਰਿਏਟ ਕੀਤਾ ਇਹ ਗੀਤ, ਵੇਖੋ ਪੋਤੇ ਪੋਤੀਆਂ ਦੇ ਨਾਲ ਇਹ ਖੂਬਸੂਸਤ ਵੀਡੀਓ
ਅਨੰਤ ਅੰਬਾਨੀ ਨੇ ਫੋਟਗ੍ਰਾਫਰਸ ਦੇ ਕਹਿਣ ‘ਤੇ ਖਿਚਵਾਈ ਤਸਵੀਰ
ਅਨੰਤ ਅੰਬਾਨੀ ਤੇ ਰਾਧਿਕਾ ਨੇ ਫੋੋਟੋਗ੍ਰਾਫਰਸ ਦੇ ਕਹਿਣ ਤੇ ਤਸਵੀਰਾਂ ਵੀ ਉਨ੍ਹਾਂ ਦੇ ਨਾਲ ਕਲਿੱਕ ਕਰਵਾਈਆਂ । ਇੱਕ ਵੀਡੀਓ ਦੋਨਾਂ ਦਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਜਣੇ ਇਨ੍ਹਾਂ ਕੈਮਰਾ ਮੈਨਸ ਦੇ ਨਾਲ ਤਸਵੀਰ ਕਲਿੱਕ ਕਰਵਾਉਂਦੇ ਹੋਏ ਦਿਖਾਈ ਦਿੱਤੇ ।

ਮੋਸਾਲੂ ਗੁਜਰਾਤੀ ਵਿਆਹਾਂ ‘ਚ ਕੀਤੀ ਜਾਣ ਵਾਲੀ ਰਸਮ
ਮੋਸਾਲੂ ਅਸਲ ‘ਚ ਗੁਜਰਾਤੀ ਸੱਭਿਆਚਾਰ ‘ਚ ਵਿਆਹ ਤੋਂ ਪਹਿਲਾਂ ਕੀਤੀ ਜਾਣ ਵਾਲੀ ਇੱਕ ਖ਼ਾਸ ਰਸਮ ਹੈ। ਜਿਸ ‘ਚ ਲਾੜੇ ਅਤੇ ਲਾੜੀ ਦੇ ਮਾਮੇ ਪਰਿਵਾਰ ਦੇ ਵੱਲੋਂ ਤੋਹਫੇ ਭੇਂਟ ਕੀਤੇ ਜਾਂਦੇ ਹਨ ।ਇਹ ਇੱਕ ਤਰ੍ਹਾਂ ਨਾਲ ਪਰਿਵਾਰ ਦੇ ਸਨਮਾਨ ਨੂੰ ਦਰਸਾਉਂਦਾ ਹੈ। ਇਸ ਰਸਮ ਦੇ ਦੌਰਾਨ ਅੰਬਾਨੀ ਪਰਿਵਾਰ ਕਾਫੀ ਖੁਸ਼ ਨਜ਼ਰ ਆਇਆ । ਅਨੰਤ ਅੰਬਾਨੀ, ਰਾਧਿਕਾ ਮਾਰਚੈਂਟ, ਨੀਤਾ ਅੰਬਾਨੀ ਉਨ੍ਹਾਂ ਦਾ ਵੱਡਾ ਪੁੱਤਰ ਨੂੰਹ ਤੇ ਨੀਤਾ ਅੰਬਾਨੀ ਦੀ ਸੱਸ ਸਣੇ ਸਾਰਾ ਪਰਿਵਾਰ ਇੱਕਠਾ ਬੈਠਾ ਹੋਇਆ ਇਨ੍ਹਾਂ ਰਸਮਾਂ ਦਾ ਅਨੰਦ ਮਾਣਦਾ ਹੋਇਆ ਦਿਖਾਈ ਦਿੱਤਾ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
