ਮੁਕੇਸ਼ ਤੇ ਨੀਤਾ ਅੰਬਾਨੀ ਨੇ ਪੋਤੇ ਪੋਤੀਆਂ ਦੇ ਨਾਲ ਰਿਕ੍ਰਿਏਟ ਕੀਤਾ ਇਹ ਗੀਤ, ਵੇਖੋ ਪੋਤੇ ਪੋਤੀਆਂ ਦੇ ਨਾਲ ਇਹ ਖੂਬਸੂਸਤ ਵੀਡੀਓ

ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਦਾ ਸੰਗੀਤ ਸਮਾਰੋਹ ਚੱਲ ਰਿਹਾ ਹੈ। ਇਸੇ ਦੌਰਾਨ ਮੁਕੇਸ਼ ਅਤੇ ਨੀਤਾ ਅੰਬਾਨੀ ਦਾ ਆਪਣੇ ਪੋਤੇ ਪੋਤੀਆਂ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਨੀਤਾ ਅਤੇ ਮੁਕੇਸ਼ ਇੱਕ ਕਾਰ ‘ਚ ਸਵਾਰ ਹਨ ਅਤੇ ਉਨ੍ਹਾਂ ਦੇ ਪੋਤੇ ਪੋਤੀਆਂ ਅਤੇ ਦੋਹਤਾ ਦੋਹਤੀ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  July 06th 2024 11:36 AM |  Updated: July 06th 2024 11:36 AM

ਮੁਕੇਸ਼ ਤੇ ਨੀਤਾ ਅੰਬਾਨੀ ਨੇ ਪੋਤੇ ਪੋਤੀਆਂ ਦੇ ਨਾਲ ਰਿਕ੍ਰਿਏਟ ਕੀਤਾ ਇਹ ਗੀਤ, ਵੇਖੋ ਪੋਤੇ ਪੋਤੀਆਂ ਦੇ ਨਾਲ ਇਹ ਖੂਬਸੂਸਤ ਵੀਡੀਓ

ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਦਾ ਸੰਗੀਤ ਸਮਾਰੋਹ ਚੱਲ ਰਿਹਾ ਹੈ। ਇਸੇ ਦੌਰਾਨ ਮੁਕੇਸ਼ ਅਤੇ ਨੀਤਾ ਅੰਬਾਨੀ ਦਾ ਆਪਣੇ ਪੋਤੇ ਪੋਤੀਆਂ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਨੀਤਾ ਅਤੇ ਮੁਕੇਸ਼ ਇੱਕ ਕਾਰ ‘ਚ ਸਵਾਰ ਹਨ ਅਤੇ ਉਨ੍ਹਾਂ ਦੇ ਪੋਤੇ ਪੋਤੀਆਂ ਅਤੇ ਦੋਹਤਾ ਦੋਹਤੀ ਨਜ਼ਰ ਆ ਰਹੇ ਹਨ । ਵੀਡੀਓ ਦੀ ਬੈਕਗਰਾਊਂਡ ‘ਚ ਬਾਲੀਵੁੱਡ ਗੀਤ ਚੱਲ ਰਿਹਾ ਹੈ।

ਹੋਰ ਪੜ੍ਹੋ  : ਹਿਨਾ ਖ਼ਾਨ ਨੂੰ ਕੈਂਸਰ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਫ਼ਿਲਮ ‘ਚੋਂ ਕੀਤਾ ਗਿਆ ਬਾਹਰ, ਹਿਨਾ ਖ਼ਾਨ ਨੇ ਕੀਤੀ ਦੁਆ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਨੂੰ ਪਸੰਦ ਕਰ ਰਹੇ ਹਨ ।ਦਰਅਸਲ ਇਹ ਵੀਡੀਓ ਅਨੰਤ ਤੇ ਰਾਧਿਕਾ ਦੇ ਸੰਗੀਤ ਦਾ ਹੈ। ਜਿਸ ‘ਚ ਨੀਤਾ ਤੇ ਮੁਕੇਸ਼ ਨੇ ਆਪਣੀ ਪਰਫਾਰਮੈਂਸ ਦਿੱਤੀ ਹੈ। ਪੋਤੇ ਪੋਤੀਆਂ ਦੇ ਨਾਲ ਦੋਵਾਂ ਨੇ ਕਮਾਲ ਦੀ ਪਰਫਾਰਮੈਂਸ ਦਿੱਤੀ ਹੈ।

ਦੱਸ ਦਈਏ ਕਿ ਪੰਜ ਜੁਲਾਈ ਨੂੰ ਅਨੰਤ ਅੰਬਾਨੀ ਦੇ ਗ੍ਰੈਂਡ ਸੰਗੀਤ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਸੀ ।ਜਿਸ ‘ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਆਪੋ ਆਪਣੀ ਪਰਫਾਰਮੈਂਸ ਦਿੱਤੀ । ਅਨੰਤ ਰਾਧਿਕਾ ਦੇ ਵੈਡਿੰਗ ‘ਚ ਘੱਟ ਹੀ ਦਿਨਾਂ ਦਾ ਸਮਾਂ ਬਚਿਆ ਹੈ । ਆਪਣੇ ਪਰਿਵਾਰ ਦੇ ਇਸ ਆਖਰੀ ਵਿਆਹ ‘ਚ ਮੁਕੇਸ਼ ਅਤੇ ਨੀਤਾ ਅੰਬਾਨੀ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦੇ ।ਦੋਵਾਂ ਦੇ ਵਿਆਹ ਦੀ ਸ਼ੁਰੂਆਤ ਮਮੇਰੂ ਰਸਮ ਦੇ ਨਾਲ ਹੋਈ ਅਤੇ ਜਿਸ ਤੋਂ ਬਾਅਦ ਡਾਂਡੀਆ ਨਾਈਟ ਤੇ ਗਰਬਾ ਦਾ ਆਯੋਜਨ ਕੀਤਾ ਗਿਆ ਸੀ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network