ਹਿਨਾ ਖ਼ਾਨ ਨੂੰ ਕੈਂਸਰ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਫ਼ਿਲਮ ‘ਚੋਂ ਕੀਤਾ ਗਿਆ ਬਾਹਰ, ਹਿਨਾ ਖ਼ਾਨ ਨੇ ਕੀਤੀ ਦੁਆ
ਹਿਨਾ ਖ਼ਾਨ ਇਨ੍ਹੀਂ ਦਿਨੀਂ ਬੁਰੇ ਦੌਰ ਚੋਂ ਗੁਜ਼ਰ ਰਹੀ ਹੈ। ਉਸਨੂੰ ਬਰੈਸਟ ਕੈਂਸਰ ਹੈ। ਜਿਸ ਦਾ ਇਲਾਜ ਉਹ ਕਰਵਾ ਰਹੀ ਹੈ। ਪਰ ਇਸੇ ਦੌਰਾਨ ਉਸ ਦੀ ਪ੍ਰੋਫੈਸ਼ਨਲ ਲਾਈਫ ‘ਚ ਦਿੱਕਤਾਂ ਵਧ ਗਈਆਂ ਹਨ । ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰਾ ਕਿਸੇ ਫ਼ਿਲਮ ‘ਚ ਕੰਮ ਕਰਨ ਜਾ ਰਹੀ ਸੀ । ਪਰ ਜਿਉਂ ਹੀ ਉਸ ਨੂੰ ਕੈਂਸਰ ਹੋਣ ਦੀ ਖ਼ਬਰ ਫ਼ਿਲਮ ਮੇਕਰਸ ਨੂੰ ਮਿਲੀ ਤਾਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ।
ਹਿਨਾ ਖ਼ਾਨ ਨੂੰ ਕੈਂਸਰ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਫ਼ਿਲਮ ‘ਚੋਂ ਕੀਤਾ ਗਿਆ ਬਾਹਰ, ਹਿਨਾ ਖ਼ਾਨ ਨੇ ਕੀਤੀ ਦੁਆ
ਹਿਨਾ ਖ਼ਾਨ (Hina khan) ਇਨ੍ਹੀਂ ਦਿਨੀਂ ਬੁਰੇ ਦੌਰ ਚੋਂ ਗੁਜ਼ਰ ਰਹੀ ਹੈ। ਉਸਨੂੰ ਬਰੈਸਟ ਕੈਂਸਰ ਹੈ। ਜਿਸ ਦਾ ਇਲਾਜ ਉਹ ਕਰਵਾ ਰਹੀ ਹੈ। ਪਰ ਇਸੇ ਦੌਰਾਨ ਉਸ ਦੀ ਪ੍ਰੋਫੈਸ਼ਨਲ ਲਾਈਫ ‘ਚ ਦਿੱਕਤਾਂ ਵਧ ਗਈਆਂ ਹਨ । ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰਾ ਕਿਸੇ ਫ਼ਿਲਮ ‘ਚ ਕੰਮ ਕਰਨ ਜਾ ਰਹੀ ਸੀ । ਪਰ ਜਿਉਂ ਹੀ ਉਸ ਨੂੰ ਕੈਂਸਰ ਹੋਣ ਦੀ ਖ਼ਬਰ ਫ਼ਿਲਮ ਮੇਕਰਸ ਨੂੰ ਮਿਲੀ ਤਾਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ। ਦੀਆਂ ਖਬਰਾਂ ਆਉਣ ਤੋਂ ਬਾਅਦ ਇੱਕ ਫ਼ਿਲਮ ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਅਦਾਕਾਰਾ ਦੇ ਫੈਨਸ ਨਿਰਾਸ਼ ਹਨ ।ਫ਼ਿਲਮ ਮੇਕਰਸ ਦੇ ਇਸ ਫੈਸਲੇ ਤੋਂ ਬਾਅਦ ਮੇਕਰਸ ਦਾ ਗੁੱਸਾ ਫੁੱਟ ਪਿਆ ਹੈ।
ਹੋਰ ਪੜ੍ਹੋ : ਰਣਜੀਤ ਬਾਵਾ ਦਾ ਆਪਣੀ ਮਾਂ ਦੇ ਨਾਲ ਖੂਬਸੂਰਤ ਵੀਡੀਓ ਵਾਇਰਲ, ਫੈਨਸ ਨੂੰ ਪਸੰਦ ਆ ਰਹੀ ਮਾਂ ਪੁੱਤਰ ਦੀ ਜੋੜੀ
ਹਿਨਾ ਖ਼ਾਨ ਦਾ ਵਰਕ ਫ੍ਰੰਟ
ਹਿਨਾ ਖਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲਸ ਦੇ ਨਾਲ ਕੀਤੀ ਸੀ । ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ੳੇੁਸ ਦੇ ਵੱਲੋਂ ਨਿਭਾਏ ਗਏ ਅਕਸ਼ਰਾ ਦੇ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸ਼ੀ ।

ਜਿਸ ਤੋਂ ਬਾਅਦ ਉਸ ਨੇ ਅਨੇਕਾਂ ਹੀ ਸੀਰੀਅਲਸ ‘ਚ ਛੋਟੇ ਵੱਡੇ ਕਿਰਦਾਰ ਨਿਭਾਏ । ਹਾਲ ਹੀ ‘ਚ ਉਹ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਵੀ ਨਜ਼ਰ ਆਈ ਸੀ ।ਅਦਾਕਾਰਾ ਦਾ ਸ਼੍ਰੀ ਨਗਰ ਨਾਲ ਹੈ। ਕੁਝ ਸਮਾਂ ਪਹਿਲਾਂ ਉਸ ਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਹ ਆਪਣੀ ਮਾਂ ਦੇ ਨਾਲ ਰਹਿ ਰਹੀ ਸੀ।
ਅਦਾ ਸ਼ਰਮਾ ਕਰੇਗੀ ਕੰਮ
ਹਿਨਾ ਖ਼ਾਨ ਨੂੰ ਜਿਸ ਫ਼ਿਲਮ ‘ਚੋਂ ਬਾਹਰ ਕੀਤਾ ਗਿਆ ਹੈ। ਉਸ ਫ਼ਿਲਮ ‘ਚ ਹੁਣ ਅਦਾ ਸ਼ਰਮਾ ਨਜ਼ਰ ਆਏਗੀ । ਖਬਰਾਂ ਮੁਤਾਬਕ ਅਦਾਕਾਰਾ ਡਿਜ਼ਨੀ ਪਲੱਸ ਦੀ ਹੌਟ ਸਟਾਰ ਮੂਵੀ ਰੌਪਚਿਕ ਰੀਟਾ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣ ਵਾਲੀ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
