ਬਿਲਟ ਰਿਵਾਰਡਸ ਦੇ ਅੰਕੁਰ ਜੈਨ ਨੇ ਸਾਬਕਾ ਰੈਸਲਰ ਨਾਲ ਰਚਾਇਆ ਵਿਆਹ, ਮਿਸਰ ‘ਚ ਹੋਇਆ ਸਮਾਰੋਹ
ਬਿਲਟ ਰਿਵਾਰਡਸ ਦੇ ਸੀਈਓ ਅੰਕੂਰ ਜੈਨ ਨੇ ਸਾਬਕਾ ਡਬਲਿਊ ਡਬਲਿਊ ਈ ਰੈਸਲਰ ਏਰੀਕਾ ਦੇ ਨਾਲ ਵਿਆਹ ਕਰਵਾਇਆ ਹੈ। ਇਹ ਵਿਆਹ ਮਿਸਰ ‘ਚ ਹੋਇਆ ਹੈ । ਅੰਕੂਰ ਜੈਨ ਨੇ ਆਪਣੇ ਵਿਆਹ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਅਸੀਂ ਨਿਊਯਾਰਕ ਦੇ ਰਹਿਣ ਵਾਲੇ ਹਾਂ ਅਤੇ ਕਿਸੇ ਦੂਜੇ ਵਰਲਡ ਐਨਵਾਇਰਮੈਂਟ ‘ਚ ਰਹਿਣਾ ਸਾਡੇ ਲਈ ਬੇਹੱਦ ਖ਼ਾਸ ਹੈ।
ਬਿਲਟ ਰਿਵਾਰਡਸ ਦੇ ਅੰਕੁਰ ਜੈਨ ਨੇ ਸਾਬਕਾ ਰੈਸਲਰ ਨਾਲ ਰਚਾਇਆ ਵਿਆਹ, ਮਿਸਰ ‘ਚ ਹੋਇਆ ਸਮਾਰੋਹ
ਬਿਲਟ ਰਿਵਾਰਡਸ ਦੇ ਸੀਈਓ ਅੰਕੂਰ ਜੈਨ (Ankur jain) ਨੇ ਸਾਬਕਾ ਡਬਲਿਊ ਡਬਲਿਊ ਈ ਰੈਸਲਰ ਏਰੀਕਾ ( Erika Hammond) ਦੇ ਨਾਲ ਵਿਆਹ ਕਰਵਾਇਆ ਹੈ। ਇਹ ਵਿਆਹ ਮਿਸਰ ‘ਚ ਹੋਇਆ ਹੈ । ਅੰਕੂਰ ਜੈਨ ਨੇ ਆਪਣੇ ਵਿਆਹ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਅਸੀਂ ਨਿਊਯਾਰਕ ਦੇ ਰਹਿਣ ਵਾਲੇ ਹਾਂ ਅਤੇ ਕਿਸੇ ਦੂਜੇ ਵਰਲਡ ਐਨਵਾਇਰਮੈਂਟ ‘ਚ ਰਹਿਣਾ ਸਾਡੇ ਲਈ ਬੇਹੱਦ ਖ਼ਾਸ ਹੈ।ਅੰਕੁਰ ਜੈਨ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਮਿਸਰ ‘ਚ ਹੋਏ ਇਸ ਵਿਆਹ ‘ਚ ਵੱਡੀ ਗਿਣਤੀ ‘ਚ ਮਹਿਮਾਨ ਸ਼ਾਮਿਲ ਹੋਏ ਸਨ ।
ਹੋਰ ਪੜ੍ਹੋ : ਜਲੰਧਰ ਆਡੀਸ਼ਨਸ ‘ਚ ‘ਡਾਂਸ ਪੰਜਾਬੀ ਡਾਂਸ’ ‘ਚ ਨੌਜਵਾਨਾਂ ਨੇ ਦਿਖਾਇਆ ਆਪਣੇ ਡਾਂਸ ਦਾ ਹੁਨਰ
ਵਿਆਹ ‘ਚ ਵੱਡੇ ਪੱਧਰ ‘ਤੇ ਫੰਕਸ਼ਨ ਹੋਏ। ਜਿਸ ‘ਚ ਦੋਵਾਂ ਦੇ ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਨੇ ਸ਼ਿਰਕਤ ਕੀਤੀ ਸੀ । ਇਸ ਵਿਆਹ ‘ਚ ਕਿਸੇ ਤਰ੍ਹਾਂ ਦੀ ਕੋਈ ਵੀ ਬ੍ਰਾਈਡਲ ਪਾਰਟੀ ਨਹੀਂ ਸੀ ਰੱਖੀ ਗਈ ਅਤੇ ਨਾਂ ਹੀ ਵਿਆਹ ‘ਚ ਟ੍ਰੈਡੀਸ਼ਨਲ ਵੈਡਿੰਗ ਕੇਕ ਰੱਖਿਆ ਗਿਆ ਸੀ। ਵਿਆਹ ਨੁੰ ਲੈ ਕੇ ਇਹ ਜੋੜੀ ਕਾਫੀ ਐਕਸਾਈਟਡ ਦਿਖਾਈ ਦਿੱਤੀ ।

ਅੰਕੁਰ ਜੈਨ ਦਾ ਕਹਿਣਾ ਹੈ ਕਿ ਅਸੀਂ ਪੁਰਾਣੀਆਂ ਪ੍ਰੰਪਰਾਵਾਂ ਦੇ ਨਾਲ ਵਿਆਹ ਕਰਾ ਵਾਲਿਆਂ ਲੋਕਾਂ ‘ਚ ਨਹੀਂ ਹਾਂ ।ਅਸੀਂ ਫੁੱਲਾਂ ‘ਤੇ ਵੀਹ ਹਜ਼ਾਰ ਡਾਲਰ ਕਿਉਂ ਖਰਚ ਕਰੀਏ । ਇਨ੍ਹਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ’। ਦੱਸ ਦਈਏ ਕਿ ਇਸ ਜੋੜੇ ਨੇ ਆਪਣੇ ਵਿਆਹ ਦੇ ਮਹਿਮਾਨਾਂ ਲਈ ਪਹੁੰਚਣ ਦੇ ਲਈ ਪਹੁੰਚਣ ਦੇ ਲਈ ਖ਼ਾਸ ਸਹੂਲਤ ਰੱਖੀ ਸੀ ਤੇ ਮਹਿਮਾਨਾਂ ਦੇ ਲਈ ਅਫਰੀਕਾ ‘ਚ ਟਰਾਂਸਪੋਟੇਸ਼ਨ ਦੇ ਲਈ ਸਫਾਰੀ ਦਾ ਇੰਤਜ਼ਾਮ ਕੀਤਾ ਗਿਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
