ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਰਾਣੀਗੰਜ’ ਤੋਂ ਸਾਹਮਣੇ ਆਇਆ ਫਸਟ ਲੁੱਕ, ਦਸਤਾਰ ‘ਚ ਨਜ਼ਰ ਆਇਆ ਅਦਾਕਾਰ
ਅਕਸ਼ੇ ਕੁਮਾਰ ਓ ਮਾਈ ਗੌਡ ਤੋਂ ਬਾਅਦ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਜੀ ਹਾਂ ਅਕਸ਼ੇ ਕੁਮਾਰ ਨੇ ਆਪਣੀ ਨਵੀਂ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ਫਸਟ ਲੁੱਕ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਦਸਤਾਰ ‘ਚ ਨਜ਼ਰ ਆ ਰਿਹਾ ਹੈ ।
ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਰਾਣੀਗੰਜ’ ਤੋਂ ਸਾਹਮਣੇ ਆਇਆ ਫਸਟ ਲੁੱਕ, ਦਸਤਾਰ ‘ਚ ਨਜ਼ਰ ਆਇਆ ਅਦਾਕਾਰ
ਅਕਸ਼ੇ ਕੁਮਾਰ (Akshay Kumar)ਓ ਮਾਈ ਗੌਡ ਤੋਂ ਬਾਅਦ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਜੀ ਹਾਂ ਅਕਸ਼ੇ ਕੁਮਾਰ ਨੇ ਆਪਣੀ ਨਵੀਂ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ਫਸਟ ਲੁੱਕ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਦਸਤਾਰ ‘ਚ ਨਜ਼ਰ ਆ ਰਿਹਾ ਹੈ । ਕੋਲੇ ਦੀ ਖਦਾਨ ‘ਚ ਕੰਮ ਕਰਦਾ ਹੋਇਆ ਅਦਾਕਾਰ ਫਸਟ ਲੁੱਕ ‘ਚ ਦਿਖਾਈ ਦੇ ਰਿਹਾ ਹੈ ।
ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਦੇ ‘ਰੂਡ’ ਗੀਤ ਨੂੰ ਲੈ ਕੇ ਲੋਕ ਗੁੱਸੇ ‘ਚ, ਕਿਹਾ ‘ਇਹੋ ਕੁਝ ਸਿਖਾਉਣਾ ਨਵੀਂ ਜੈਨਰੇਸ਼ਨ ਨੂੰ…ਸ਼ਰਮ ਕਰੋ’
ਇਹ ਫ਼ਿਲਮ ਇਸੇ ਸਾਲ ਛੇ ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ਦਾ ਮੋਸ਼ਨ ਪੋਸਟਰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਕੁਮਾਰ ਨੇ ਲਿਖਿਆ ‘ਹੀਰੋ ਸਹੀ ਕੰਮ ਕਰਨ ਦੇ ਲਈ ਮੈਡਲ ਦਾ ਇੰਤਜ਼ਾਰ ਨਹੀਂ ਕਰਦੇ ।ਛੇ ਅਕਤੂਬਰ ਨੂੰ ਸਿਨੇਮਾ ਘਰਾਂ ‘ਚ ‘ਮਿਸ਼ਨ ਰਾਣੀ ਗੰਜ’ ਦੇ ਨਾਲ ਵੇਖੋ ਭਾਰਤ ਦੇ ਸੱਚੇ ਨਾਇਕ ਦੀ ਕਹਾਣੀ’।
ਫ਼ਿਲਮ ਦਾ ਪਹਿਲਾਂ ਨਾਮ ‘ਦਾ ਗ੍ਰੇਟ ਇੰਡੀਅਨ ਰੈਸਕਿਊ’ ਰੱਖਿਆ ਸੀ
ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਨਾਮ ‘ਦਾ ਗ੍ਰੇਟ ਇੰਡੀਅਨ ਰੈਸਕਿਊ’ ਰੱਖਿਆ ਗਿਆ ਸੀ । ਪਰ ਹੁਣ ਇਸ ਦਾ ਨਾਮ ਬਦਲ ਕੇ ‘ਮਿਸ਼ਨ ਰਾਣੀ ਗੰਜ’ ਰੱਖਿਆ ਗਿਆ ਹੈ । ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਟਾਈਟਲ ਸਿਰਫ਼ ਇੱਕ ਵਰਕਿੰਗ ਟਾਈਟਲ ਸੀ ਅਤੇ ਇਸ ਦਾ ਅਧਿਕਾਰਕ ਐਲਾਨ ਨਹੀਂ ਸੀ ਕੀਤਾ ਗਿਆ ।ਇਸ ਫ਼ਿਲਮ ਨੂੰ ਲੈ ਕੇ ਅਦਾਕਾਰ ਵੀ ਐਕਸਾਈਟਡ ਹਨ ਅਤੇ ਫ਼ਿਲਮ ਦੇ ਰਿਲੀਜ਼ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
