ਛੇ ਸਾਲਾਂ ਬਾਅਦ ਫ਼ਿਲਮੀ ਪਰਦੇ ‘ਤੇ ਵਾਪਸੀ ਲਈ ਤਿਆਰ ਗੀਤਾ ਬਸਰਾ, ਸਾਈਨ ਕੀਤੀ ਫ਼ਿਲਮ
ਛੇ ਸਾਲਾਂ ਬਾਅਦ ਫ਼ਿਲਮੀ ਪਰਦੇ ‘ਤੇ ਵਾਪਸੀ ਲਈ ਤਿਆਰ ਗੀਤਾ ਬਸਰਾ, ਸਾਈਨ ਕੀਤੀ ਫ਼ਿਲਮ
ਗੀਤਾ ਬਸਰਾ (Geeta Basra) ਜੋ ਕਿ ਪਿਛਲੇ ਕਈ ਸਾਲਾਂ ਤੋਂ ਮਨੋਰੰਜਨ ਜਗਤ ਤੋਂ ਦੂਰ ਸੀ । ਜਲਦ ਹੀ ਉਹ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ । ਜੀ ਹਾਂ ਮੀਡੀਆ ਰਿਪੋਟਸ ਮੁਤਾਬਕ ਗੀਤਾ ਬਸਰਾ ਨੇ ਇੱਕ ਫ਼ਿਲਮ ਸਾਈਨ ਕੀਤੀ ਹੈ । ਜਿਸ ‘ਚ ਉਹ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ । ਇਸ ਫ਼ਿਲਮ ਨੂੰ ਪਵਨ ਵਾਡੇਅਰ ਨਿਰਦੇਸ਼ਿਤ ਕਰਨਗੇ ।

ਹੋਰ ਪੜ੍ਹੋ : ਸ਼੍ਰੇਆ ਘੋਸ਼ਾਲ ਦੀ ਆਵਾਜ਼ ‘ਚ ਪੰਜਾਬੀ ਗੀਤ ‘ਤੇਰੇ ਬਾਜੋਂ’ ਰਿਲੀਜ਼, ਸਿੰਮੀ ਚਾਹਲ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਇਸ ਬਾਰੇ ਸ਼ਬੀਰ ਬਾਕਸਵਾਲਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਇਸ ਤੋਂ ਇਲਾਵਾ ਗੀਤਾ ਬਸਰਾ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ।‘ਮੈਂ ਬਹੁਤ ਹੀ ਹੈੱਪੀ ਸਪੇਸ 'ਚ ਹਾਂ। ਸ਼ਬੀਰ ਨੇ ਮੈਨੂੰ ਕਾਲ ਕੀਤਾ ਅਤੇ ਇੱਕ ਰੋਲ ਆਫ਼ਰ ਕੀਤਾ, ਜੋ ਮੈਨੂੰ ਬਹੁਤ ਪਸੰਦ ਆਇਆ।
image From instagram
ਹੋਰ ਪੜ੍ਹੋ : ਲੱਤਾਂ ਨਾ ਹੋਣ ਦੇ ਬਾਵਜੂਦ ਇਸ ਸਿੰਘ ਨੇ ਇੰਝ ਪੈਦਲ ਯਾਤਰਾ ਕਰ ਕੀਤੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ, ਵੀਡੀਓ ਹੋ ਰਿਹਾ ਵਾਇਰਲ
ਮੈਂ ਖੁਸ਼ ਹਾਂ ਕਿ ਮੈਂ ਇੱਕ ਅਜਿਹੇ ਰੋਲ ਨਾਲ ਕਮਬੈਕ ਕਰ ਰਹੀ ਹਾਂ, ਜੋ ਭਾਵਨਾਵਾਂ ਨਾਲ ਭਰਪੂਰ ਹੈ’। ਗੀਤਾ ਬਸਰਾ ਪਿਛਲੇ ਕਈ ਸਾਲਾਂ ਤੋਂ ਮਨੋਰੰਜਨ ਜਗਤ ਤੋਂ ਦੂਰ ਸੀ, ਪਰ ਹੁਣ ਇਸ ਖ਼ਬਰ ਦੇ ਆਉਣ ਤੋਂ ਬਾਅਦ ਗੀਤਾ ਬਸਰਾ ਦੇ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਹੈ । ਗੀਤਾ ਬਸਰਾ ਪਿਛਲੇ ਕਈ ਸਾਲਾਂ ਤੋਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਚੱਲਦੇ ਇੰਡਸਟਰੀ ਤੋਂ ਦੂਰ ਸੀ ।
image From instagram
ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਹਰਭਜਨ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ । ਇੱਕ ਧੀ ਹਿਨਾਇਆ ਹੀਰ ਅਤੇ ਪੁੱਤਰ ਜੋਵਨ ਜਿਸ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ । ਉਸ ਦਾ ਪੁੱਤਰ ਹੁਣ ਇੱਕ ਸਾਲ ਦਾ ਹੋ ਗਿਆ ਹੈ । ਜਿਸ ਤੋਂ ਬਾਅਦ ਉਹ ਫ਼ਿਲਮਾਂ ‘ਚ ਕਮਬੈਕ ਦੇ ਲਈ ਤਿਆਰ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
