ਹਰਭਜਨ ਸਿੰਘ ਦਾ ਪਰਿਵਾਰ ਦੂਜੇ ਬੱਚੇ ਨੂੰ ਲੈ ਕੇ ਹੈ ਐਕਸਾਈਟਿਡ
ਹਰਭਜਨ ਸਿੰਘ ਦਾ ਪਰਿਵਾਰ ਦੂਜੇ ਬੱਚੇ ਨੂੰ ਲੈ ਕੇ ਹੈ ਐਕਸਾਈਟਿਡ
ਗੀਤਾ ਬਸਰਾ ਜਲਦ ਹੀ ਮਾਂ ਬਣਨ ਜਾ ਰਹੀ ਹੈ । ਬੀਤੇ ਦਿਨੀਂ ਉਸ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਹੁਣ ਗੀਤਾ ਨੇ ਆਪਣੀ ਧੀ ਹਿਨਾਇਆ ਹੀਰ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਹਿਨਾਇਆ ਇਨਾਂ ਤਸਵੀਰਾਂ ‘ਚ ਕਾਫੀ ਐਕਸਾਈਟਿਡ ਲੱਗ ਰਹੀ ਹੈ ਅਤੇ ਉਸ ਨੇ ਰੰਗ ਬਿਰੰਗੇ ਬੈਲੂਨ ਹੱਥ ‘ਚ ਫੜੇ ਹੋਏ ਨੇ ।

ਹੋਰ ਪੜ੍ਹੋ : ਗਾਇਕ ਦੀਪ ਢਿੱਲੋਂ ਨੇ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੀ ਕੁੜੀ ਦੀ ਮਦਦ ਦੀ ਕੀਤੀ ਅਪੀਲ

ਗੀਤਾ ਦੀ ਧੀ ਦੀ ਟੀ-ਸ਼ਰਟ ‘ਤੇ ਵੀ ਲਿਖਿਆ ਹੋਇਆ ਹੈ ਕਿ ‘ਟੂ-ਬੀ ਬਿੱਗ ਸਿਸਟਰ ਸੂਨ’ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਗੀਤਾ ਬਸਰਾ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ।ਪੂਰਾ ਪਰਿਵਾਰ ਦੂਜੇ ਬੱਚੇ ਨੂੰ ਲੈ ਕੇ ਐਕਸਾਈਟਿਡ ਹੈ ।

ਦੱਸ ਦਈਏ ਕਿ ਗੀਤਾ ਬਸਰਾ ਇੱਕ ਅਦਾਕਾਰਾ ਰਹਿ ਚੁੱਕੀ ਹੈ ਅਤੇ ਹਰਭਜਨ ਸਿੰਘ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਸ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ । ਫਿਲਹਾਲ ਉਹ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
