ਰਾਣੀ ਮੁਖਰਜੀ ਅਤੇ ਕਾਜੋਲ ਦੇ ਸਿੰਦੂਰ ਖੇਲਾ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ
ਰਾਣੀ ਮੁਖਰਜੀ ਅਤੇ ਕਾਜੋਲ ਦੇ ਸਿੰਦੂਰ ਖੇਲਾ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ
ਰਾਣੀ ਮੁਖਰਜੀ (Rani Mukerji) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਰਾਣੀ ਮੁਖਰਜੀ ਸਿੰਦੂਰ ਖੇਲਾ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਰਾਣੀ ਮੁਖਰਜੀ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਇਹ ਦੋਵੇਂ ਹੀਰੋਇਨਾਂ ਦੁਰਗਾ ਪੂਜਾ ਦੇ ਦੌਰਾਨ ਇੱਕਠੀਆਂ ਨਜ਼ਰ ਆਈਆਂ ਸਨ । ਕਾਜੋਲ ਵੀ ਬੰਗਾਲੀ ਸਾੜ੍ਹੀ ‘ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆਈ ।
Image Source : Instagram
ਹੋਰ ਪੜ੍ਹੋ : ਸੁੱਖ ਸੰਘੇੜਾ ਨੇ ਬਦਲਿਆ ਫ਼ਿਲਮ ਦਾ ਪੋਸਟਰ, ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੰਨੀ ਗੱਲ
ਰਾਣੀ ਮੁਖਰਜੀ ਅਤੇ ਕਾਜੋਲ ਵਧੀਆ ਦੋਸਤ ਵੀ ਹਨ । ਦੱਸ ਦਈਏ ਕਿ ਦੁਰਗਾ ਪੂਜਾ ਦੇ ਆਖਰੀ ਦਿਨ ਸਿੰਦੂਰ ਖੇਲਾ ਦੀ ਰਸਮ ਕੀਤੀ ਜਾਂਦੀ ਹੈ । ਇਹ ਸਿੰਦੂਰ ਮਾਂ ਦੁਰਗਾ ਨੂੰ ਅਰਪਿਤ ਕੀਤਾ ਜਾਂਦਾ ਹੈ । ਬੰਗਾਲ ‘ਚ ਨਿਭਾਈ ਜਾਣ ਵਾਲੀ ਇਸ ਰਸਮ ‘ਚ ਔਰਤਾਂ ਇੱਕ ਦੂਜੇ ਨੂੰ ਸਿੰਦੂਰ ਲਗਾਉਂਦੀਆਂ ਹਨ ।
Image Source: Twitter
ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਬੇਟੇ ਅਲਾਪ ਦੇ ਨਾਲ ਸਾਂਝਾ ਕੀਤਾ ਵੀਡੀਓ
ਇਸ ਦੌਰਾਨ ਮਹਿਲਾਵਾਂ ਸੋਲਾਂ ਸ਼ਿੰਗਾਰ ਵੀ ਕਰਦੀਆਂ ਹਨ । ਬੰਗਾਲ ‘ਚ ਦੁਰਗਾ ਵਿਸਰਜਨ ਤੋਂ ਪਹਿਲਾਂ ਸ਼ਰਧਾਲੂ ਇਸ ਰਸਮ ਨੂੰ ਨਿਭਾਉਂਦੇ ਹਨ । ਇਸ ਰਸਮ ‘ਚ ਵਿਆਹੀਆਂ ਹੋਈਆਂ ਔਰਤਾਂ ਹੱਥਾਂ ‘ਚ ਪਾਨ ਦੇ ਪੱਤੇ ਲੈ ਕੇ ਮਾਂ ਦੁਰਗਾ ਦੀਆਂ ਗੱਲ੍ਹਾਂ ‘ਤੇ ਸਪਰਸ਼ ਕਰਦੀਆਂ ਹਨ ।
image From instagram
ਇਸ ਤੋਂ ਬਾਅਦ ਉਨ੍ਹਾਂ ਪਾਨ ਦੇ ਪੱਤਿਆਂ ‘ਚ ਸਿੰਦੂਰ ਰੱਖ ਕੇ ਮਾਂ ਦੁਰਗਾ ਦੀ ਮਾਂਗ ਭਰੀ ਜਾਂਦੀ ਹੈ । ਮਾਤਾ ਦੇ ਮੱਥੇ ‘ਤੇ ਸਿੰਦੂਰ ਲਗਾਇਆ ਜਾਂਦਾ ਹੈ । ਫਿਰ ਸਾਰੀਆਂ ਵਿਆਹੀਆਂ ਹੋਈਆਂ ਔਰਤਾਂ ਇੱਕ ਦੂਜੇ ਨੂੰ ਸਿੰਦੂਰ ਲਗਾ ਕੇ ਮਾਂ ਦੁਰਗਾ ਤੋਂ ਪਤੀ ਦੀ ਲੰਮੀ ਉਮਰ ਦੇ ਲਈ ਪ੍ਰਾਰਥਨਾ ਕਰਦੀਆਂ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
