ਏਪੀ ਢਿੱਲੋਂ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ ‘ਤੇ ਗਾਇਕ ਦੀ ਗਰਲ ਫ੍ਰੈਂਡ ਬਨਿਤਾ ਸੰਧੂ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵੇਖ ਭੜਕੇ ਲੋਕ
ਜਿਸ ਦਾ ਕਾਰਨ ਉਸ ਦੀ ਰਿਵੀਲਿੰਗ ਡ੍ਰੈੱਸ ‘ਚ ਆਈਆਂ ਤਸਵੀਰਾਂ ਹਨ। ਜਿਨ੍ਹਾਂ ਨੂੰ ਬਨਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਸ ਨੇ ਇਨ੍ਹਾਂ ਤਸਵੀਰਾਂ ‘ਚ ਬੇਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਹਨ ।
ਏਪੀ ਢਿੱਲੋਂ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ ‘ਤੇ ਗਾਇਕ ਦੀ ਗਰਲ ਫ੍ਰੈਂਡ ਬਨਿਤਾ ਸੰਧੂ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵੇਖ ਭੜਕੇ ਲੋਕ
ਬੀਤੇ ਦਿਨੀਂ ਆਪਣੇ ਲਾਈਵ ਸ਼ੋਅ ਦੇ ਦੌਰਾਨ ਆਪਣੀ ਗਿਟਾਰ ਤੋੜ ਕਾਰਨ ਏਪੀ ਢਿੱਲੋਂ (AP Dhillon) ਚਰਚਾ ‘ਚ ਆ ਗਏ ਸਨ । ਜਿਸ ਤੋਂ ਬਾਅਦ ਗਾਇਕ ਦੀ ਗਰਲ ਫ੍ਰੈਂਡ ਵੀ ਚਰਚਾ ‘ਚ ਆ ਗਈ ਹੈ। ਜਿਸ ਦਾ ਕਾਰਨ ਉਸ ਦੀ ਰਿਵੀਲਿੰਗ ਡ੍ਰੈੱਸ ‘ਚ ਆਈਆਂ ਤਸਵੀਰਾਂ ਹਨ। ਜਿਨ੍ਹਾਂ ਨੂੰ ਬਨਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਸ ਨੇ ਇਨ੍ਹਾਂ ਤਸਵੀਰਾਂ ‘ਚ ਬੇਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਹਨ । ਜਿਸ ‘ਤੇ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !
ਕੁਝ ਸਮਾਂ ਪਹਿਲਾਂ ਬਨਿਤਾ ਸੰਧੂ ਨੇ ਏਪੀ ਢਿੱਲੋਂ ਦੇ ਨਾਲ ਵੀ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ ਤੋਂ ਬਾਅਦ ਸਭ ਨੂੰ ਪਤਾ ਲੱਗਿਆ ਕਿ ਬਨਿਤਾ ਅਤੇ ਏਪੀ ਢਿੱਲੋਂ ਦੇ ਦਰਮਿਆਨ ਕੁਝ ਚੱਲ ਰਿਹਾ ਹੈ।ਏਪੀ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

ਪਰ ਉਹ ਚਰਚਾ ‘ਚ ਉਦੋਂ ਆਏ ਸਨ ਜਦੋਂ ਉਨ੍ਹਾਂ ਦਾ ਗੀਤ ‘ਬਰਾਊਨ ਮੁੰਡੇ’ ਰਿਲੀਜ਼ ਹੋਇਆ ਸੀ । ਜਿਸ ਤੋਂ ਬਾਅਦ ਹਰ ਪਾਸੇ ਉਨ੍ਹਾਂ ਦੀ ਚੜ੍ਹਾਈ ਹੋ ਗਈ ਅਤੇ ਇਸ ਤੋਂ ਬਾਅਦ ਉਹਨਾਂ ਨੇ ਕਈ ਹਿੱਟ ਗੀਤ ਗਾਏ । ਜਿਸ ‘ਚ ਕਿੰਝ ਕਰਾਂ ਤਾਰੀਫ, ਤੇਰੇ ‘ਤੇ, ਵਿਦ ਯੂ, ਟਰੂ ਸਟੋਰੀ ਸਣੇ ਕਈ ਗੀਤ ਸ਼ਾਮਿਲ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
