ਅਕਸ਼ੇ ਕੁਮਾਰ ਨੇ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੂੰ ਭੇਜੀ 25 ਲੱਖ ਦੀ ਮਦਦ, ਗਲੋਰੀ ਬਾਵਾ ਨੇ ਕਿਹਾ ‘ਨਾ ਕਦੇ ਹੋਈ ਮੁਲਾਕਾਤ, ਨਾ ਮਿਲੀ, ਪਰ ਭਰਾ ਨੂੰ ਮਿਲ ਕੇ ਕਰਾਂਗੀ ਧੰਨਵਾਦ’
ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੂੰ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ੨੫ ਲੱਖ ਦੀ ਮਦਦ ਭੇਜੀ ਹੈ। ਗਲੋਰੀ ਬਾਵਾ ਨੇ ਕਿਹਾ ਹੈ ਕਿ ਅਚਾਨਕ ਉਨ੍ਹਾਂ ਨੂੰ ਬੈਂਕ ਚੋਂ ਫੋਨ ਆਇਆ । ਜਿਸ ਤੋਂ ਬਾਅਦ ਪਤਾ ਲੱਗਿਆ ਹੈ ਕਿ ਅਕਸ਼ੇ ਕੁਮਾਰ ਨੇ ਉਨ੍ਹਾਂ ਦੇ ਲਈ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਹੈ।
ਅਕਸ਼ੇ ਕੁਮਾਰ ਨੇ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੂੰ ਭੇਜੀ 25 ਲੱਖ ਦੀ ਮਦਦ, ਗਲੋਰੀ ਬਾਵਾ ਨੇ ਕਿਹਾ ‘ਨਾ ਕਦੇ ਹੋਈ ਮੁਲਾਕਾਤ, ਨਾ ਮਿਲੀ, ਪਰ ਭਰਾ ਨੂੰ ਮਿਲ ਕੇ ਕਰਾਂਗੀ ਧੰਨਵਾਦ’
ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ (Glory Bawa) ਨੂੰ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ੨੫ ਲੱਖ ਦੀ ਮਦਦ ਭੇਜੀ ਹੈ। ਗਲੋਰੀ ਬਾਵਾ ਨੇ ਕਿਹਾ ਹੈ ਕਿ ਅਚਾਨਕ ਉਨ੍ਹਾਂ ਨੂੰ ਬੈਂਕ ਚੋਂ ਫੋਨ ਆਇਆ । ਜਿਸ ਤੋਂ ਬਾਅਦ ਪਤਾ ਲੱਗਿਆ ਹੈ ਕਿ ਅਕਸ਼ੇ ਕੁਮਾਰ ਨੇ ਉਨ੍ਹਾਂ ਦੇ ਲਈ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਹੈ। ਗਲੋਰੀ ਬਾਵਾ ਨੇ ਅਕਸ਼ੇ ਕੁਮਾਰ ਦਾ ਧੰਨਵਾਦ ਕੀਤਾ ਹੈ। ਗਲੋਰੀ ਬਾਵਾ ਨੇ ਕਿਹਾ ਕਿ ਅਕਸ਼ੇ ਕੁਮਾਰ ਦੇ ਨਾਲ ਕਦੇ ਵੀ ਉਨ੍ਹਾਂ ਦੀ ਮੁਲਾਕਾਤ ਨਹੀਂ ਹੋਈ ਅਤੇ ਨਾ ਹੀ ਕਦੇ ਅਦਾਕਾਰ ਦੇ ਸੰਪਰਕ ‘ਚ ਆਈ ਹੈ ।
ਹੋਰ ਪੜ੍ਹੋ : ਪੰਜਾਬੀ ਅਦਾਕਾਰ ਮਾਨਵ ਵਿੱਜ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਫੈਨਸ ਨੇ ਦਿੱਤੀ ਵਧਾਈ
ਪਰ ਭਰਾ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕਰਨ ਦੀ ਕੋਸ਼ਿਸ਼ ਕਰਾਂਗੀ।ਇਸ ਦੇ ਨਾਲ ਹੀ ਲੋਕ ਗਾਇਕਾ ਨੇ ਕਿਹਾ ਕਿ ਉਸ ਦੀ ਤਮੰਨਾ ਅਕਸ਼ੇ ਕੁਮਾਰ ਨੂੰ ਰੱਖੜੀ ਬੰਨਣ ਦੀ ਹੈ । ਉਹ ਅਕਸ਼ੇ ਕੁਮਾਰ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕਰਨ ਦੀ ਕੋਸ਼ਿਸ਼ ਕਰੇਗੀ।
ਗਲੋਰੀ ਬਾਵਾ ਦੀ ਆਰਥਿਕ ਤੰਗੀ ਦੀਆਂ ਖ਼ਬਰ ਆਈ ਸੀ ਸਾਹਮਣੇ
ਦੱਸ ਦਈਏ ਕਿ ਬੀਤੇ ਦਿਨੀਂ ਗਲੋਰੀ ਬਾਵਾ ਨੇ ਮੀਡੀਆ ਸਾਹਮਣੇ ਆ ਕੇ ਆਪਣੀ ਆਰਥਿਕ ਸਥਿਤੀ ਦੇ ਬਾਰੇ ਗੱਲਬਾਤ ਕੀਤੀ ਸੀ । ਉਸ ਦਾ ਕਹਿਣਾ ਸੀ ਕਿ ਮਾਂ ਦੀ ਮੌਤ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੇ ਪੰਜ ਦੁਕਾਨਾਂ ਕਿਰਾਏ ‘ਤੇ ਚੜ੍ਹਾਈਆਂ ਹੋਈਆਂ ਸਨ । ਜਿਨ੍ਹਾਂ ‘ਤੇ ਕਿਰਾਏਦਾਰਾਂ ਨੇ ਕਬਜ਼ਾ ਕਰ ਲਿਆ ਸੀ । ਜਿਸ ਤੋਂ ਬਾਅਦ ਉਸ ਨੂੰ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ । ਗਲੋਰੀ ਬਾਵਾ ਨੇ ਕਿਹਾ ਸੀ ਕਿ ਉਸ ਨੂੰ ਪੈਸੇ ਦੀ ਮਦਦ ਨਹੀਂ ਬਲਕਿ ਕੰਮ ਚਾਹੀਦਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
