ਅਨੀਤਾ ਦੇਵਗਨ ਨੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਵੇਖੀ ‘ਮਸਤਾਨੇ’ ਫ਼ਿਲਮ, ਸਾਰੇ ਪਰਿਵਾਰ ਨੇ ਕੀਤੀ ਤਾਰੀਫ

ਬੀਤੇ ਦਿਨੀਂ ਫ਼ਿਲਮ ‘ਮਸਤਾਨੇ’ ਰਿਲੀਜ਼ ਹੋ ਗਈ । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉੱਥੇ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਫ਼ਿਲਮ ਨੂੰ ਵੇਖਿਆ । ਅਦਾਕਾਰਾ ਅਨੀਤਾ ਦੇਵਗਨ ਨੇ ਵੀ ਇਸ ਫ਼ਿਲਮ ਨੂੰ ਵਿਦੇਸ਼ ‘ਚ ਆਪਣੇ ਪਰਿਵਾਰ ਦੇ ਨਾਲ ਵੇਖਿਆ । ਜਿੱਥੇ ਅਨੀਤਾ ਦੇਵਗਨ ਨੇ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ । ਉੱਥੇ ਹੀ ਅਦਾਕਾਰਾ ਦੇ ਪਰਿਵਾਰ ਨੇ ਵੀ ਇਸ ਫ਼ਿਲਮ ਦੀ ਸ਼ਲਾਘਾ ਕੀਤੀ ਹੈ ।

Reported by: PTC Punjabi Desk | Edited by: Shaminder  |  September 08th 2023 12:15 PM |  Updated: September 08th 2023 12:15 PM

ਅਨੀਤਾ ਦੇਵਗਨ ਨੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਵੇਖੀ ‘ਮਸਤਾਨੇ’ ਫ਼ਿਲਮ, ਸਾਰੇ ਪਰਿਵਾਰ ਨੇ ਕੀਤੀ ਤਾਰੀਫ

ਬੀਤੇ ਦਿਨੀਂ ਫ਼ਿਲਮ ‘ਮਸਤਾਨੇ’ ਰਿਲੀਜ਼ ਹੋ ਗਈ । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉੱਥੇ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਫ਼ਿਲਮ ਨੂੰ ਵੇਖਿਆ । ਅਦਾਕਾਰਾ ਅਨੀਤਾ ਦੇਵਗਨ ਨੇ ਵੀ ਇਸ ਫ਼ਿਲਮ ਨੂੰ ਵਿਦੇਸ਼ ‘ਚ ਆਪਣੇ ਪਰਿਵਾਰ ਦੇ ਨਾਲ ਵੇਖਿਆ । ਜਿੱਥੇ ਅਨੀਤਾ ਦੇਵਗਨ (Anita Devgan) ਨੇ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ । ਉੱਥੇ ਹੀ ਅਦਾਕਾਰਾ ਦੇ ਪਰਿਵਾਰ ਨੇ ਵੀ ਇਸ ਫ਼ਿਲਮ ਦੀ ਸ਼ਲਾਘਾ ਕੀਤੀ ਹੈ ।

ਹੋਰ ਪੜ੍ਹੋ  : ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ਟੀਜ਼ਰ ਆਇਆ ਸਾਹਮਣੇ, ਕੋਲੇ ਦੀ ਖਾਣ ਚੋਂ ਜ਼ਿੰਦਗੀਆਂ ਬਚਾਉਂਦੇ ਨਜ਼ਰ ਆਇਆ ਅਦਾਕਾਰ

ਸਾਰੇ ਪਰਿਵਾਰ ਦੇ ਵੱਲੋਂ ਇਸ ਫ਼ਿਲਮ ਦੇ ਕਲਾਕਾਰਾਂ ਦੀ ਅਦਾਕਾਰੀ ਅਤੇ ਫ਼ਿਲਮ ਦੇ ਕੰਸੈਪਟ ਦੀ ਤਾਰੀਫ ਕੀਤੀ ਹੈ । ਫ਼ਿਲਮ ‘ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਬਨਿੰਦਰ ਬੰਨੀ ਤੇ ਹਨੀ ਮੱਟੂ ਸਣੇ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ । 

ਅਨੀਤਾ ਦੇਵਗਨ ਦਾ ਵਰਕ ਫ੍ਰੰਟ 

ਅਨੀਤਾ ਦੇਵਗਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਅਦਾਕਾਰਾ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਇਸ ਤੋਂ ਇਲਾਵਾ ਉਹ ਲੰਬੜਾਂ ਦਾ ਲਾਣਾ,  ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਜੀ ਵਾਈਫ ਜੀ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।

ਦਰਸ਼ਕ ਵੀ ਉਨ੍ਹਾਂ ਦੀ ਹਰੇਕ ਫ਼ਿਲਮ ਦਾ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮਿਕ ਜਾਂ ਫਿਰ ਅੜਬ ਔਰਤ ਦਾ ਕਿਰਦਾਰ ਨਿਭਾਉਣਾ ਹੋਵੇ । ਹਰ ਕਿਰਦਾਰ ‘ਚ ਉਹ ਫਿੱਟ ਬੈਠਦੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network