ਸੋਨਾਕਸ਼ੀ ਸਿਨ੍ਹਾ ਦੇ ਵਿਆਹ ‘ਚ ਸ਼ਾਮਿਲ ਨਹੀਂ ਹੋਏ ਦੋਵੇਂ ਭਰਾ, ਅਦਾਕਾਰਾ ਹੋਈ ਭਾਵੁਕ
ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੇ ਵਿਆਹ ‘ਚ ਦੋਹਾਂ ਦੇ ਪਰਿਵਾਰ ਵਾਲੇ ਜਸ਼ਨ ‘ਚ ਡੁੱਬੇ ਨਜ਼ਰ ਆਏ । ਪਰ ਇਸ ਵਿਆਹ ‘ਚ ਸੋਨਾਕਸ਼ੀ ਦੇ ਦੋਵੇਂ ਭਰਾ ਲਵ ਕੁਸ਼ ਵਿਆਹ ਦੀ ਕਿਸੇ ਵੀ ਰਸਮ ‘ਚ ਸ਼ਾਮਿਲ ਨਹੀਂ ਹੋਏ । ਜਿਸ ਕਾਰਨ ਸੋਨਾਕਸ਼ੀ ਕਾਫੀ ਉਦਾਸ ਨਜ਼ਰ ਆਈ ਅਤੇ ਵਿਆਹ ਦੀਆਂ ਰਸਮਾਂ ਦੇ ਦੌਰਾਨ ਉਹ ਕਾਫੀ ਭਾਵੁਕ ਵੀ ਦਿਖਾਈ ਦਿੱਤੀ ।
ਸੋਨਾਕਸ਼ੀ ਸਿਨ੍ਹਾ ਦੇ ਵਿਆਹ ‘ਚ ਸ਼ਾਮਿਲ ਨਹੀਂ ਹੋਏ ਦੋਵੇਂ ਭਰਾ, ਅਦਾਕਾਰਾ ਹੋਈ ਭਾਵੁਕ
ਸੋਨਾਕਸ਼ੀ ਸਿਨ੍ਹਾ (Sonakashi Sinha)ਤੇ ਜ਼ਹੀਰ ਇਕਬਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਅਦਾਕਾਰਾ ਨੇ ਵਿਆਹ ਤੋਂ ਬਾਅਦ ਰਿਸੈਪਸ਼ਨ ਪਾਰਟੀ ਦਿੱਤੀ । ਜਿਸ ‘ਚ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ । ਦੋਵਾਂ ਨੇ ਨਾਂ ਤਾਂ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਕ ਵਿਆਹ ਕਰਵਾਇਆ ਅਤੇ ਨਾਂ ਹੀ ਮੁਸਲਿਮ ਰੀਤੀ ਰਿਵਾਜ਼ ਨਾਲ ਵਿਆਹ ਕਰਵਾਇਆ ਹੈ। ਸਗੋਂ ਦੋਵਾਂ ਨੇ ਸਿਵਲ ਮੈਰਿਜ ਕਰਵਾ ਕੇ ਇੱਕ ਦੂਜੇ ਦਾ ਸਾਥ ਨਿਭਾਉਣ ਦੀਆਂ ਸੋਹੰਾਂ ਖਾਧੀਆਂ ਹਨ ।
ਵਿਆਹ ਦੀਆਂ ਰਸਮਾਂ ਦੌਰਾਨ ਨਹੀਂ ਦਿੱਸੇ ਦੋਵੇਂ ਭਰਾ
ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੇ ਵਿਆਹ ‘ਚ ਦੋਹਾਂ ਦੇ ਪਰਿਵਾਰ ਵਾਲੇ ਜਸ਼ਨ ‘ਚ ਡੁੱਬੇ ਨਜ਼ਰ ਆਏ । ਪਰ ਇਸ ਵਿਆਹ ‘ਚ ਸੋਨਾਕਸ਼ੀ ਦੇ ਦੋਵੇਂ ਭਰਾ ਲਵ ਕੁਸ਼ ਵਿਆਹ ਦੀ ਕਿਸੇ ਵੀ ਰਸਮ ‘ਚ ਸ਼ਾਮਿਲ ਨਹੀਂ ਹੋਏ । ਜਿਸ ਕਾਰਨ ਸੋਨਾਕਸ਼ੀ ਕਾਫੀ ਉਦਾਸ ਨਜ਼ਰ ਆਈ ਅਤੇ ਵਿਆਹ ਦੀਆਂ ਰਸਮਾਂ ਦੇ ਦੌਰਾਨ ਉਹ ਕਾਫੀ ਭਾਵੁਕ ਵੀ ਦਿਖਾਈ ਦਿੱਤੀ ।ਜਿਸ ਤੋਂ ਲੱਗਦਾ ਹੈ ਕਿ ਸੋਨਾਕਸ਼ੀ ਦੇ ਦੋਵੇਂ ਭਰਾ ਇਸ ਵਿਆਹ ਤੋਂ ਖੁਸ਼ ਨਹੀਂ ਹਨ ।
_fb8e34faaad59ba3d414ae5bde6f0612_1280X720.webp)
ਹਾਲਾਂਕਿ ਪਿਤਾ ਹੋਣ ਦੇ ਨਾਤੇ ਸ਼ਤਰੂਘਨ ਸਿਨ੍ਹਾ ਅਤੇ ਉਨ੍ਹਾਂ ਦੀ ਪਤਨੀ ਵਿਆਹ ਦੀਆਂ ਰਸਮਾਂ ਜ਼ਰੂਰ ਸ਼ਾਮਿਲ ਹੋਏ ਸਨ ।ਪਰ ਸ਼ਤਰੂਘਨ ਸਿਨ੍ਹਾ ਦੇ ਚਿਹਰੇ ‘ਤੇ ਵੀ ਖੁਸ਼ੀ ਨਹੀਂ ਸੀ ਅਤੇ ਉਹ ਵੀ ਧੀ ਦੀ ਜ਼ਿੱਦ ਅੱਗੇ ਝੁਕ ਗਏ ਤੇ ਉਦਾਸ ਮਨ ਨਾਲ ਧੀ ਦੇ ਵਿਆਹ ਦੀਆਂ ਰਸਮਾਂ ‘ਚ ਸ਼ਾਮਿਲ ਹੋਏ ਸਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :