Diljit Dosanjh: ਦਿਲਜੀਤ ਦੁਸਾਂਝ ਨੇ ਆਸਟ੍ਰੇਲੀਆਈਗਾਇਕਾ SIA ਨਾਲ ਆਪਣੇ ਨਵੇਂ ਗੀਤ 'Hass Hass' ਦਾ ਕੀਤਾ ਐਲਾਨ
ਦਿਲਜੀਤ ਦੁਸਾਂਝ ਅਜਿਹੇ ਪੰਜਾਬੀ ਗਾਇਕ ਹਨ ਜਿਨ੍ਹਾਂ ਨੇ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ ਟਚ ਵੀ ਆਪਣੀ ਧਾਂਕ ਜਮਾਈ ਹੋਈ ਹੈ। ਉਨ੍ਹਾਂ ਦੇ ਗੀਤਾਂ ਦੇ ਫੈਨਸ ਦੀਵਾਨੇ ਹਨ। ਆਪਣੇ ਗੀਤਾਂ ਨਾਲ ਉਨ੍ਹਾਂ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਰਹਿੰਦੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਇਸ ਵਿਚਾਲੇ ਦੋਸਾਂਝਾਵਾਲਾ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਦਿਲਜੀਤ ਦੋਸਾਂਝ ਨੇ ਆਸਟ੍ਰੇਲੀਆਈ ਗਾਇਕਾ SIA ਨਾਲ ਆਪਣੇ ਨਵੇਂ ਗੀਤ 'Hass Hass' ਦਾ ਐਲਾਨ ਹੈ।
Diljit Dosanjh: ਦਿਲਜੀਤ ਦੁਸਾਂਝ ਨੇ ਆਸਟ੍ਰੇਲੀਆਈਗਾਇਕਾ SIA ਨਾਲ ਆਪਣੇ ਨਵੇਂ ਗੀਤ 'Hass Hass' ਦਾ ਕੀਤਾ ਐਲਾਨ
Diljit Dosanjh song 'Hass Hass' : ਦਿਲਜੀਤ ਦੁਸਾਂਝ ਅਜਿਹੇ ਪੰਜਾਬੀ ਗਾਇਕ ਹਨ ਜਿਨ੍ਹਾਂ ਨੇ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ ਟਚ ਵੀ ਆਪਣੀ ਧਾਂਕ ਜਮਾਈ ਹੋਈ ਹੈ। ਉਨ੍ਹਾਂ ਦੇ ਗੀਤਾਂ ਦੇ ਫੈਨਸ ਦੀਵਾਨੇ ਹਨ। ਆਪਣੇ ਗੀਤਾਂ ਨਾਲ ਉਨ੍ਹਾਂ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਰਹਿੰਦੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਇਸ ਵਿਚਾਲੇ ਦੋਸਾਂਝਾਵਾਲਾ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਦਿਲਜੀਤ ਦੋਸਾਂਝ ਨੇ ਆਸਟ੍ਰੇਲੀਆਈ ਗਾਇਕਾ SIA ਨਾਲ ਆਪਣੇ ਨਵੇਂ ਗੀਤ 'Hass Hass' ਦਾ ਐਲਾਨ ਹੈ।
Surprise! 🤩 New from @diljitdosanjh @Sia "Hass Hass" is out everywhere TOMORROW 🙌Pre-Save: https://t.co/lSUstbr8fs pic.twitter.com/h4Ge7utn9c
— Atlantic Records (@AtlanticRecords) October 25, 2023
ਦਿਲਜੀਤ ਦੋਸਾਂਝ ਨੇ ਆਸਟ੍ਰੇਲੀਆਈ ਗਾਇਕਾ SIA ਨਾਲ ਮਿਲ ਗੀਤ 'Hass Hass' ਦਾ ਪੋਸਟਰ ਰਿਲੀਜ਼ ਕੀਤਾ ਹੈ। ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਦਿਲਜੀਤ ਦੁਸਾਂਝ ਨੇ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਦੂਜੇ ਪਾਸੇ ਆਸਟ੍ਰੇਲੀਆਈ ਗਾਇਕਾ ਸੀਆ ਨੇ ਵੀ ਦਿਲਜੀਤ ਨਾਲ ਆਪਣੇ ਗੀਤ ਨੂੰ ਇੰਸਟਾਗ੍ਰਾਮ 'ਤੇ ਸਟੋਰੀ ਪੋਸਟ ਕੀਤੀ ਹੈ।
ਦੱਸ ਦੇਈਏ ਕਿ ਦਿਲਜੀਤ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਇਸਦੇ ਕੈਪਸ਼ਨ ਵਿੱਚ ਲਿਖਿਆ ਸਿਰਫ ਸਰਪ੍ਰਾਈਜ਼ ਵਨ ਐਂਡ ਓਨਲੀ ਸੀਆ ਮਿਊਜ਼ਿਕ। ਇਸਦੇ ਨਾਲ ਹੀ ਸੀਆ ਨੇ ਵੀ ਆਪਣੀ ਸਟੋਰੀ ਵਿੱਚ ਇਹੀ ਲਾਈਨਾ ਲਿਖੀਆਂ ਹਨ। ਦਿਲਜੀਤ ਦਾ ਇਹ ਗਾਣਾ 26 ਅਕਤੂਬਰ ਯਾਨੀ ਕਿ ਅੱਜ ਰਿਲੀਜ਼ ਹੋਵੇਗਾ। ਫੈਨਜ਼ ਦਿਲਜੀਤ ਦਾ ਇਹ ਗੀਤ ਸੁਨਣ ਲਈ ਕਾਫੀ ਉਤਸ਼ਾਹਿਤ ਹਨ।
'Hass Hass' by @Sia and @diljitdosanjh will be out this Thursday at 9:30 pm IST | 9:00 am PDT.Pre Save herehttps://t.co/0chD8u7p5s pic.twitter.com/EdD8uGKRd9
— Sia Lovers (@sia__lovers) October 25, 2023
ਦੱਸਣਯੋਗ ਹੈ ਕਿ ਗਾਇਕ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਵਰਲਡ ਟੂਰ 'Born To Shine 2' ਕਰ ਰਹੇ ਹਨ। ਵੱਡੀ ਗਿਣਤੀ 'ਚ ਦਿਲਜੀਤ ਦੇ ਫੈਨਜ਼ ਉਨ੍ਹਾਂ ਦੇ ਇਸ ਮਿਊਜ਼ਿਕਲ ਸ਼ੋਅ ਦਾ ਆਨੰਦ ਮਾਨਣ ਲਈ ਪੁੱਜ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
