ਜਾਣੋ ਕੌਣ ਹੈ ਦਿਲਜੀਤ ਦੋਸਾਂਝ ਦਾ ਪਹਿਲਾ ਪਿਆਰ,ਇੰਟਰਵਿਊ ‘ਚ ਕੀਤਾ ਪਹਿਲੇ ਪਿਆਰ ਦਾ ਖੁਲਾਸਾ
ਦਿਲਜੀਤ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਦੇ ਵੀ ਕੁਝ ਨਹੀਂ ਬੋਲੇ । ਕੋਈ ਕਹਿੰਦਾ ਹੈ ਕਿ ਦਿਲਜੀਤ ਵਿਆਹਿਆ ਹੋਇਆ ਹੈ ਤੇ ਇੱਕ ਬੱਚੇ ਦਾ ਪਿਤਾ ਹੈ । ਪਰ ਇਸ ਬਾਰੇ ਕਦੇ ਵੀ ਕੋਈ ਪੱਕਾ ਸਬੂਤ ਨਹੀਂ ਮਿਲਿਆ ਕਿਉਂਕਿ ਦਿਲਜੀਤ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਹਮੇਸ਼ਾ ਟਾਲਾ ਵੱਟਦੇ ਰਹੇ ਹਨ । ਹਰ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਦਿਲਜੀਤ ਨੇ ਆਪਣੇ ਪਹਿਲੇ ਪਿਆਰ ਬਾਰੇ ਖੁਲਾਸਾ ਕੀਤਾ ਹੈ ।
ਜਾਣੋ ਕੌਣ ਹੈ ਦਿਲਜੀਤ ਦੋਸਾਂਝ ਦਾ ਪਹਿਲਾ ਪਿਆਰ,ਇੰਟਰਵਿਊ ‘ਚ ਕੀਤਾ ਪਹਿਲੇ ਪਿਆਰ ਦਾ ਖੁਲਾਸਾ
ਦਿਲਜੀਤ ਦੋਸਾਂਝ ਆਪਣੀ ਗਾਇਕੀ ਅਤੇ ਅਦਾਕਾਰੀ ਕਰਕੇ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ । ਉਹਨਾਂ ਦੀ ਅਦਾਕਾਰੀ ਹਰ ਇੱਕ ਦਾ ਦਿਲ ਲੁੱਟ ਲੈਂਦੀ ਹੈ । ਉਹਨਾਂ ਦੇ ਕਰੀਅਰ ਬਾਰੇ ਹਰ ਕੋਈ ਜਾਣਦਾ ਹੈ। ਸਭ ਨੂੰ ਪਤਾ ਹੈ ਕਿ ਉਹਨਾਂ ਨੇ ਇਸ ਮੁਕਾਮ ਤੇ ਪਹੁੰਚਣ ਲਈ ਕਿੰਨੀ ਮਿਹਨਤ ਕੀਤੀ ਹੈ । ਪਰ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਕੋਈ ਕੁਝ ਨਹੀਂ ਜਾਣਦਾ ਕਿਉਂਕਿ ਦਿਲਜੀਤ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਦੇ ਵੀ ਕੁਝ ਨਹੀਂ ਬੋਲੇ ।
ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਮਸ਼ਹੂਰ ਸੰਘਾ ਭਾਊ ਦੇ ਇਕਲੌਤੇ ਪੁੱਤਰ ਦਾ ਦਿਹਾਂਤ, ਪਤਨੀ ਵੀ ਕੈਂਸਰ ਨਾਲ ਹੈ ਪੀੜਤ
ਕੋਈ ਕਹਿੰਦਾ ਹੈ ਕਿ ਦਿਲਜੀਤ ਵਿਆਹਿਆ ਹੋਇਆ ਹੈ ਤੇ ਇੱਕ ਬੱਚੇ ਦਾ ਪਿਤਾ ਹੈ । ਪਰ ਇਸ ਬਾਰੇ ਕਦੇ ਵੀ ਕੋਈ ਪੱਕਾ ਸਬੂਤ ਨਹੀਂ ਮਿਲਿਆ ਕਿਉਂਕਿ ਦਿਲਜੀਤ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਹਮੇਸ਼ਾ ਟਾਲਾ ਵੱਟਦੇ ਰਹੇ ਹਨ । ਹਰ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਦਿਲਜੀਤ ਨੇ ਆਪਣੇ ਪਹਿਲੇ ਪਿਆਰ ਬਾਰੇ ਖੁਲਾਸਾ ਕੀਤਾ ਹੈ ।

ਇੰਟਰਵਿਊ ਵਿੱਚ ਜਦੋਂ ਉਹਨਾਂ ਤੋਂ ਪਹਿਲੇ ਪਿਆਰ ਬਾਰੇ ਪੁੱਛਿਆ ਗਿਆ ਤਾਂ ਇਸ ਦੇ ਜੁਆਬ ਵਿੱਚ ਉਹਨਾਂ ਕਿਹਾ “ਮੈਂ ਆਪਣੇ ਆਪ ਨੂੰ ਪਿਆਰ ਕਰਦਾ ਹਾਂ ਭਰਾ। ਮੈਂ ਆਪਣੇ ਆਪ ਨੂੰ ਪਾਗਲਪਨ ਦੀ ਹੱਦ ਤੱਕ ਪਿਆਰ ਕਰਦਾ ਹਾਂ, ਇਸ ਕਰਕੇ ਮੈਂ ਸੋਚਦਾ ਹਾਂ ਕਿ ਮੇਰਾ ਪਹਿਲਾ ਪਿਆਰ ਹਾਂ ਮੈਂ (ਦਿਲਜੀਤ) ਹਾਂ। ਉਹਨਾਂ ਨੇ ਕਿਹਾ ਕਿ ਮੈਂ ਦੂਜਿਆਂ ਨੂੰ ਪਿਆਰ ਕਰਨ ਦੀ ਬਜਾਏ ਪਹਿਲਾਂ ਖੁਦ ਨੂੰ ਪਿਆਰ ਕਰਨ ’ਚ ਵਿਸ਼ਵਾਸ਼ ਰੱਖਦਾ ਹਾਂ ।

ਮੈਂ ਸੋਚਦਾ ਹਾਂ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਚਾਹੀਦਾ ਹੈ । ਆਪਣਾ ਖਿਆਲ ਰੱਖਣਾ ਚਾਹੀਦਾ ਹੈ’ । ਜਦੋਂ ਉਹਨਾਂ ਤੋਂ ਅੱਜ ਕੱਲ੍ਹ ਦੇ ਪਿਆਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ‘ਪਹਿਲਾਂ ਲੋਕਾਂ ਕੋਲ ਇੱਕ ਹੀ ਟੀਵੀ ਚੈਨਲ ਦੂਰਦਰਸ਼ਨ ਸੀ ਪਰ ਹੁਣ ਬਹੁਤ ਸਾਰੇ ਟੀਵੀ ਚੈਨਲ ਹਨ’ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
