ਕੀ ਜੋਤੀ ਨੂਰਾਂ ਉਸਮਾਨ ਨੂਰ ਦੇ ਨਾਲ ਹੈ ਰਿਲੇਸ਼ਨਸ਼ਿਪ ‘ਚ ! ਰੋਮਾਂਟਿਕ ਤਸਵੀਰ ਕੀਤੀ ਸਾਂਝੀ
ਜੋਤੀ ਨੂਰਾਂ ਦੀ ਇਨ੍ਹੀਂ ਦਿਨੀ ਖੂਬ ਚਰਚਾ ਹੋ ਰਹੀ ਹੈ । ਬੀਤੇ ਦਿਨੀਂ ਗਾਇਕਾ ਦੇ ਵੱਲੋਂ ਇੱਕ ਰੋਮਾਂਟਿਕ ਤਸਵੀਰ ਉਸਮਾਨ ਦੇ ਨਾਲ ਸਾਂਝੀ ਕੀਤੀ ਗਈ ਹੈ । ਜਿਸ ਦੇ ਬੈਕਗਰਾਊਂਡ ‘ਚ ਸ਼ੁਭ ਦਾ ਗੀਤ ਚੱਲ ਰਿਹਾ ਹੈ ।ਇਸ ਤੋਂ ਪਹਿਲਾਂ ਵੀ ਦੋਵਾਂ ਨੂੰ ਇੱਕਠਿਆਂ ਕਈ ਥਾਈਂ ਸਪਾਟ ਕੀਤਾ ਗਿਆ ਹੈ ।
ਕੀ ਜੋਤੀ ਨੂਰਾਂ ਉਸਮਾਨ ਨੂਰ ਦੇ ਨਾਲ ਹੈ ਰਿਲੇਸ਼ਨਸ਼ਿਪ ‘ਚ ! ਰੋਮਾਂਟਿਕ ਤਸਵੀਰ ਕੀਤੀ ਸਾਂਝੀ
ਜੋਤੀ ਨੂਰਾਂ (Jyoti Nooran) ਦੀ ਇਨ੍ਹੀਂ ਦਿਨੀ ਖੂਬ ਚਰਚਾ ਹੋ ਰਹੀ ਹੈ । ਬੀਤੇ ਦਿਨੀਂ ਗਾਇਕਾ ਦੇ ਵੱਲੋਂ ਇੱਕ ਰੋਮਾਂਟਿਕ ਤਸਵੀਰ ਉਸਮਾਨ ਦੇ ਨਾਲ ਸਾਂਝੀ ਕੀਤੀ ਗਈ ਹੈ । ਜਿਸ ਦੇ ਬੈਕਗਰਾਊਂਡ ‘ਚ ਸ਼ੁਭ ਦਾ ਗੀਤ ਚੱਲ ਰਿਹਾ ਹੈ ।ਇਸ ਤੋਂ ਪਹਿਲਾਂ ਵੀ ਦੋਵਾਂ ਨੂੰ ਇੱਕਠਿਆਂ ਕਈ ਥਾਈਂ ਸਪਾਟ ਕੀਤਾ ਗਿਆ ਹੈ ।

ਹੋਰ ਪੜ੍ਹੋ : ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਫ਼ਿਲਮ ‘ਮਸਤਾਨੇ’ ਫ਼ਿਲਮ ਬਾਰੇ ਕਿਹਾ ‘ਹਰ ਕਿਸੇ ਨੂੰ ਜ਼ਰੂਰ ਵੇਖਣੀ ਚਾਹੀਦੀ ਫ਼ਿਲਮ’
ਇਸ ਤੋਂ ਪਹਿਲਾਂ ਗਾਇਕਾ ਦਾ ਆਪਣੇ ਪਤੀ ਦੇ ਨਾਲ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਲਗਾਤਾਰ ਇੱਕ ਦੂਜੇ ‘ਤੇ ਇਲਜ਼ਾਮ ਲਗਾ ਰਹੇ ਸਨ । ਇੱਕ ਵਾਰ ਤਾਂ ਦੋਵਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਪੈਚਅੱਪ ਦੀ ਵੀ ਗੱਲ ਆਖੀ ਸੀ । ਪਰ ਦੋਹਾਂ ਨੇ ਮੁੜ ਤੋਂ ਇੰਸਟਾਗ੍ਰਾਮ ‘ਤੇ ਇੱਕ ਦੂਜੇ ਦੇ ਖਿਲਾਫ ਇਲਜ਼ਾਮ ਲਗਾਏ ਸਨ ।

ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਗਾ ਰਹੀਆਂ ਵੱਖੋ ਵੱਖ
ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ । ।ਪਰ ਇਨ੍ਹਾਂ ਦੋਵਾਂ ਦੀ ਜੋੜੀ ਪਰਿਵਾਰਕ ਵਿਵਾਦ ਦੇ ਚੱਲਦਿਆਂ ਵੱਖੋ ਵੱਖ ਹੋ ਚੁੱਕੀ ਹੈ । ਜੋਤੀ ਹੁਣ ਆਪਣੀ ਭੈਣ ਸੁਲਤਾਨਾ ਦੇ ਨਾਲ ਨਹੀਂ ਗਾਉਂਦੀ । ਹਾਲ ਹੀ ‘ਚ ਵਿਦੇਸ਼ ‘ਚ ਹੋਏ ਲਾਈਵ ਕੰਸਰਟ ‘ਚ ਜੋਤੀ ਇੱਕਲੀ ਹੀ ਪਰਫਾਰਮ ਕਰਦੀ ਨਜ਼ਰ ਆਈ ਸੀ ।

ਜੋਤੀ ਨੇ ਲਗਾਏ ਸਨ ਪਰਿਵਾਰ ‘ਤੇ ਇਲਜ਼ਾਮ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੋਤੀ ਨੂਰਾਂ ਨੇ ਆਪਣੇ ਪਰਿਵਾਰ ‘ਤੇ ਕਈ ਗੰਭੀਰ ਇਲਜ਼ਾਮ ਲਗਾਉੇਂਦੇ ਹੋਏ ਕਿਹਾ ਸੀ ਕਿ ਜਿਸ ਕੁਨਾਲ ਪਾਸੀ ਦੇ ਨਾਲ ਉਸ ਦਾ ਵਿਵਾਦ ਚੱਲ ਰਿਹਾ ਹੈ । ਉਸੇ ਕੁਨਾਲ ਪਾਸੀ ਨੂੰ ਉਸ ਦੇ ਪਰਿਵਾਰ ਵਾਲੇ ਘਰ ਬੁਲਾ ਕੇ ਚਾਹ ਪਾਣੀ ਪਿਆਉਂਦੇ ਨੇ । ਜਦੋਂਕਿ ਇਹੀ ਪਰਿਵਾਰ ਵਾਲੇ ਪਹਿਲਾਂ ਵਿਆਹ ਕਰਵਾਉਣ ‘ਤੇ ਉਸ ਦਾ ਵਿਰੋਧ ਕਰਦੇ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
