ਕੀ ਯੂ ਟਿਊਬਰ ਅਰਮਾਨ ਮਲਿਕ ਕਰਨ ਜਾ ਰਹੇ ਤੀਜਾ ਵਿਆਹ ! ਕੁੜੀ ਦੇ ਨਾਲ ਰੋਮਾਂਟਿਕ ਵੀਡੀਓ ਵੇਖ ਯੂਜ਼ਰਸ ਨੇ ਦਿੱਤੇ ਰਿਐਕਸ਼ਨ
ਅਰਮਾਨ ਮਲਿਕ ਕੰਟੈਂਟ ਕ੍ਰਿਏੇਟਰ ਹਨ ਅਤੇ ਅਕਸਰ ਆਪਣੇ ਪਰਿਵਾਰ ਦੇ ਨਾਲ ਵੀ ਵਲੌਗ ਬਣਾਉਂਦੇ ਰਹਿੰਦੇ ਹਨ । ਉਨ੍ਹਾਂ ਦੀਆਂ ਦੋ ਪਤਨੀਆਂ ਹਨ ਅਤੇ ਪਾਇਲ ਅਤੇ ਕ੍ਰਿਤਿਕਾ ਮਲਿਕ । ਦੋਵਾਂ ਦੇ ਨਾਲ ਅਕਸਰ ਵੀਡੀਓਜ਼ ਸ਼ੇਅਰ ਕਰਦੇ ਹਨ ।
ਕੀ ਯੂ ਟਿਊਬਰ ਅਰਮਾਨ ਮਲਿਕ ਕਰਨ ਜਾ ਰਹੇ ਤੀਜਾ ਵਿਆਹ ! ਕੁੜੀ ਦੇ ਨਾਲ ਰੋਮਾਂਟਿਕ ਵੀਡੀਓ ਵੇਖ ਯੂਜ਼ਰਸ ਨੇ ਦਿੱਤੇ ਰਿਐਕਸ਼ਨ
ਯੂਟਿਊਬਰ ਅਰਮਾਨ ਮਲਿਕ (Armaan Malik) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਇੱਕ ਕੁੜੀ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਵੀ ਇਸ ਕੁੜੀ ਦੇ ਨਾਲ ਉਨ੍ਹਾਂ ਦੇ ਕਈ ਵੀਡੀਓਜ਼ ਸਾਹਮਣੇ ਆ ਚੁੱਕੇ ਹਨ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਕੋਈ ਕਹਿ ਰਿਹਾ ਕਿ ‘ਭਾਈ ਤੂੰ ਤੀਸਰੀ ਸ਼ਾਦੀ ਕਰਕੇ ਮਾਨੇਗਾ’ । ਕੋਈ ਕਹਿ ਰਿਹਾ ਹੈ ਕਿ ‘ਜ਼ਿੰਦਗੀ ਕੇ ਮਜ਼ੇ ਤੋ ਆਪ ਹੀ ਲੈ ਰਹੇ ਹੋ’ । ਇਸ ਤੋਂ ਇਲਾਵਾ ਕਈਆਂ ਨੇ ਇਤਰਾਜ਼ਯੋਗ ਕਮੈਂਟਸ ਵੀ ਕੀਤੇ ਹਨ ।ਦੱਸ ਦਈਏ ਕਿ ਅਰਮਾਨ ਮਲਿਕ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਕੰਮ ਨਾਲ ਲੋਕਾਂ ਨੂੰ ਦਿੱਤਾ ਸੀ ਮੂੰਹ ਤੋੜਵਾਂ ਜਵਾਬ, ਜਾਣੋ ਦਿਲਜੀਤ ਦੋਸਾਂਝ ਦੀ ਜ਼ੁਬਾਨੀ
ਪ੍ਰਸਿੱਧ ਯੂਟਿਊਬਰ ਹਨ ਅਰਮਾਨ ਮਲਿਕ
ਅਰਮਾਨ ਮਲਿਕ ਕੰਟੈਂਟ ਕ੍ਰਿਏੇਟਰ ਹਨ ਅਤੇ ਅਕਸਰ ਆਪਣੇ ਪਰਿਵਾਰ ਦੇ ਨਾਲ ਵੀ ਵਲੌਗ ਬਣਾਉਂਦੇ ਰਹਿੰਦੇ ਹਨ । ਉਨ੍ਹਾਂ ਦੀਆਂ ਦੋ ਪਤਨੀਆਂ ਹਨ ਅਤੇ ਪਾਇਲ ਅਤੇ ਕ੍ਰਿਤਿਕਾ ਮਲਿਕ । ਦੋਵਾਂ ਦੇ ਨਾਲ ਅਕਸਰ ਵੀਡੀਓਜ਼ ਸ਼ੇਅਰ ਕਰਦੇ ਹਨ । ਦੋਵੇਂ ਬਹੁਤ ਹੀ ਪਿਆਰ ਦੇ ਨਾਲ ਇਕੱਠੀਆਂ ਰਹਿੰਦੀਆਂ ਹਨ ।

ਪਰ ਹੁਣ ਅਰਮਾਨ ਮਲਿਕ ਅਕਸਰ ਇਸ ਤੀਜੀ ਕੁੜੀ ਦੇ ਨਾਲ ਵੀਡੀਓਜ਼ ਬਣਾਉਂਦੇ ਰਹਿੰਦੇ ਹਨ । ਕਦੇ ਉਹ ਜਿੰਮ ‘ਚ ਉਸ ਕੁੜੀ ਦੇ ਨਾਲ ਵਰਕ ਆਊਟ ਕਰਦੇ ਹਨ ਅਤੇ ਕਦੇ ਰੋਮਾਂਟਿਕ ਹੁੰਦੇ ਹੋਏ ਨਜ਼ਰ ਆਉਂਦੇ ਹਨ ।ਕੁਝ ਸਮਾਂ ਪਹਿਲਾਂ ਹੀ ਉਹ ਤਿੰਨ ਬੱਚਿਆਂ ਦੇ ਪਿਤਾ ਬਣੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
