ਜੈਸਮੀਨ ਅਖਤਰ ਦੇ ਵਿਆਹ ਨੂੰ ਹੋਏ ਪੰਜ ਮਹੀਨੇ, ਗਾਇਕਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ
ਜੈਸਮੀਨ ਅਖਤਰ ਅਤੇ ਲਾਲੀ ਕਾਹਲੋਂ ਦੇ ਵਿਆਹ ਨੂੰ ਪੰਜ ਮਹੀਨੇ ਹੋ ਗਏ ਹਨ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਰੋਮਾਂਟਿਕ ਕੈਪਸ਼ਨ ਵੀ ਲਿਖਿਆ ਹੈ ।
ਜੈਸਮੀਨ ਅਖਤਰ ਦੇ ਵਿਆਹ ਨੂੰ ਹੋਏ ਪੰਜ ਮਹੀਨੇ, ਗਾਇਕਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ
ਜੈਸਮੀਨ ਅਖਤਰ (Jasmeen Akhtar)ਅਤੇ ਲਾਲੀ ਕਾਹਲੋਂ ਦੇ ਵਿਆਹ ਨੂੰ ਪੰਜ ਮਹੀਨੇ ਹੋ ਗਏ ਹਨ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਰੋਮਾਂਟਿਕ ਕੈਪਸ਼ਨ ਵੀ ਲਿਖਿਆ ਹੈ । ਗਾਇਕਾ ਨੇ ਲਿਖਿਆ ‘ਮੈਂ ਸਾਰਾ ਦਿਨ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ।
ਹੋਰ ਪੜ੍ਹੋ : ਗਾਇਕ ਨਿੰਜਾ ਮਨਾ ਰਹੇ ਬੇਟੇ ਦਾ ਪਹਿਲਾ ਜਨਮ ਦਿਨ, ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ
ਮੈਂ ਵੀ ਤੁਹਾਡੀਆਂ ਬਾਹਾਂ ਵਿੱਚ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ, ਅਤੇ ਇਹ ਮੇਰੇ ਲਈ ਇੱਕ ਜਸ਼ਨ ਅਤੇ ਸਭ ਤੋਂ ਵਧੀਆ ਤੋਹਫ਼ਾ ਵੀ ਹੈ। ਮੈਂ ਇਸ ਗੱਲ ਦੀ ਪ੍ਰਸ਼ੰਸਾ ਕਰਦਾ ਹਾਂ ਕਿ ਮੈਂ ਤਾਕਤ ਅਤੇ ਕਮਜ਼ੋਰੀਆਂ ਵਾਲੇ ਇੱਕ ਸੱਚੇ ਵਿਅਕਤੀ ਨਾਲ ਪਿਆਰ ਕਰਦੀ ਹਾਂ। ਅਸੀਂ ਹਾਲੇ ਲੰਮਾ ਸਫ਼ਰ ਤੈਅ ਹੈ, ਪਰ ਮੈਂ ਜਾਣਦੀ ਹਾਂ ਕਿ ਤੁਸੀਂ ਸਭ ਤੋਂ ਵਧੀਆ ਹੋ ੫ ਮਹੀਨੇ ਦੀ ਵਰ੍ਹੇਗੰਢ ਮੁਬਾਰਕ, ਮੇਰੇ ਪਤੀ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ’ ।

ਜੈਸਮੀਨ ਅਖਤਰ ਦੇ ਵਿਆਹ ‘ਚ ਸ਼ਾਮਿਲ ਹੋਏ ਸਨ ਕਈ ਸਿਤਾਰੇ
ਜੈਸਮੀਨ ਅਖਤਰ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ। ਜੈਸਮੀਨ ਗਾਇਕਾ ਗੁਰਲੇਜ ਅਖਤਰ ਦੀ ਛੋਟੀ ਭੈਣ ਹੈ । ਇਸ ਵਿਆਹ ‘ਚ ਗੁਰਲੇਜ ਅਖਤਰ ਨੇ ਵੀ ਗੀਤ ਗਾ ਕੇ ਸਮਾਂ ਬੰਨਿਆ ਸੀ । ਜੈਸਮੀਨ ਅਖਤਰ ਦਾ ਪੂਰਾ ਪਰਿਵਾਰ ਗਾਇਕੀ ਦੇ ਖੇਤਰ ਨੂੰ ਸਮਰਪਿਤ ਹੈ । ਵੱਡੀ ਭੈਣ ਗੁਰਲੇਜ ਅਖਤਰ ਵਧੀਆ ਗਾਇਕਾ ਹੈ । ਉੱਥੁ ਹੀ ਜੀਜਾ ਕੁਲਵਿੰਦਰ ਕੈਲੀ ਵੀ ਬਿਹਤਰੀਨ ਗਾਇਕ ਹੈ । ਦੋਵੇਂ ਭਰਾ ਵੀ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
