ਮਨਕਿਰਤ ਔਲਖ ਨੇ ਮਾਡਲ ਨੂੰ ਕੀਤੀ ਕਿੱਸ, ਘਰ ‘ਚ ਪਿਆ ਪੁਆੜਾ, ਵੇਖੋ ਵੀਡੀਓ
ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਨਕਿਰਤ ਆਪਣੇ ਗੀਤ ‘ਚ ਕੰਮ ਕਰਨ ਵਾਲੀ ਇੱਕ ਮਾਡਲ ਦੇ ਨਾਲ ਦਿਖਾਈ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਇਸ ਮਾਡਲ ਨੂੰ ਕਿੱਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ਮਨਕਿਰਤ ਔਲਖ ਨੇ ਮਾਡਲ ਨੂੰ ਕੀਤੀ ਕਿੱਸ, ਘਰ ‘ਚ ਪਿਆ ਪੁਆੜਾ, ਵੇਖੋ ਵੀਡੀਓ
ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਨਕਿਰਤ ਆਪਣੇ ਗੀਤ ‘ਚ ਕੰਮ ਕਰਨ ਵਾਲੀ ਇੱਕ ਮਾਡਲ ਦੇ ਨਾਲ ਦਿਖਾਈ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਇਸ ਮਾਡਲ ਨੂੰ ਕਿੱਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕਿਹਾ ਕਿ ‘ਆਹ ਹਲਕੀ ਜਿਹੀ ਪਾਰੀ ਜਿਹੜੀ ਕੀਤੀ ਆ ਨਾ ਘਰੇ ਬੜਾ ਕਲੇਸ਼ ਚੱਲਿਆ’। ਇਸ ਵੀਡੀਓ ‘ਤੇ ਗਾਇਕ ਦੇ ਫੈਨਸ ਵੀ ਖੂਬ ਰਿਐਕਸ਼ਨ ਦੇ ਰਹੇ ਹਨ ।

ਹੋਰ ਪੜ੍ਹੋ : ਹਰਭਜਨ ਮਾਨ ਦੇ ਛੋਟੇ ਭਰਾ ਗੁਰਸੇਵਕ ਮਾਨ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਬੀਤੇ ਦਿਨ ਵੀ ਗਾਇਕ ਨੇ ਪ੍ਰਾਂਜਲ ਦਹਿਆ ਨਾਲ ਸਾਂਝਾ ਕੀਤਾ ਸੀ ਵੀਡੀਓ
ਬੀਤੇ ਦਿਨ ਵੀ ਗਾਇਕ ਮਨਕਿਰਤ ਔਲਖ ਨੇ ਪ੍ਰਾਂਜਲ ਦਹਿਆ ਦੇ ਨਾਲ ਵੀਡੀਓ ਸ਼ੇਅਰ ਕੀਤਾ ਸੀ । ਜਿਸ ‘ਚ ਪ੍ਰਾਂਜਲ ਨੇ ਮਨਕਿਰਤ ਦੇ ਬੇਟੇ ਨੂੰ ਚੁੱਕਿਆ ਹੋਇਆ ਸੀ । ਇਸ ਵੀਡੀਓ ਨੂੰ ਵੇਖ ਕੇ ਵੀ ਦਰਸ਼ਕ ਰਿਐਕਸ਼ਨ ਦੇ ਰਹੇ ਸਨ ਕਿ, ਕੀ ਇਹ ਗਾਇਕ ਦੀ ਪਤਨੀ ਹੈ । ਪਰ ਉਹ ਪ੍ਰਸਿੱਧ ਹਰਿਆਣਵੀਂ ਮਾਡਲ ਹੈ।
_38bccc1c83314a629f00765beea02f0b_1280X720.webp)
ਲੱਗਦਾ ਹੈ ਕਿ ਪ੍ਰਾਂਜਲ ਵੀ ਸ਼ਾਇਦ ਗਾਇਕ ਦੇ ਨਾਲ ਕਿਸੇ ਗੀਤ ‘ਚ ਨਜ਼ਰ ਆਉਣ ਵਾਲੀ ਹੈ ।ਮਨਕਿਰਤ ਔਲਖ ਜਲਦ ਹੀ ਇੱਕ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
