‘ਪਾਵਰੀ ਹੋ ਰਹੀ ਹੈ’ ਵੀਡੀਓ ਨਾਲ ਵਾਇਰਲ ਹੋਈ ਪਾਕਿਸਤਾਨੀ ਕੁੜੀ ਦਾਨੀਰ ਦਾ ਹੋਇਆ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ
‘ਪਾਵਰੀ ਹੋ ਰਹੀ ਹੈ’ ਵੀਡੀਓ ਦੇ ਨਾਲ ਮਸ਼ਹੂਰ ਹੋਈ ਪਾਕਿਸਤਾਨੀ ਕੁੜੀ ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਦਾਨੀਰ ਮੋਬੀਨ ਨੇ ‘ਮੁਹੱਬਤ ਗੁੰਮਸ਼ੁਦਾ ਮੇਰੀ’ ‘ਚ ਕੰਮ ਕਰਨ ਵਾਲੇ ਸਹਿ ਕਲਾਕਾਰ ਖੁਸ਼ਹਾਲ ਖ਼ਾਨ ਦੇ ਨਾਲ ਵਿਆਹ ਕਰਵਾਇਆ ਹੈ ।
‘ਪਾਵਰੀ ਹੋ ਰਹੀ ਹੈ’ ਵੀਡੀਓ ਨਾਲ ਵਾਇਰਲ ਹੋਈ ਪਾਕਿਸਤਾਨੀ ਕੁੜੀ ਦਾਨੀਰ ਦਾ ਹੋਇਆ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ
‘ਪਾਵਰੀ ਹੋ ਰਹੀ ਹੈ’ ਵੀਡੀਓ ਦੇ ਨਾਲ ਮਸ਼ਹੂਰ ਹੋਈ ਪਾਕਿਸਤਾਨੀ ਕੁੜੀ ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਦਾਨੀਰ ਮੋਬੀਨ (Dananeer Mobeen)ਨੇ ‘ਮੁਹੱਬਤ ਗੁੰਮਸ਼ੁਦਾ ਮੇਰੀ’ ‘ਚ ਕੰਮ ਕਰਨ ਵਾਲੇ ਸਹਿ ਕਲਾਕਾਰ ਖੁਸ਼ਹਾਲ ਖ਼ਾਨ ਦੇ ਨਾਲ ਵਿਆਹ ਕਰਵਾਇਆ ਹੈ ।ਦੋਵਾਂ ਨੇ ਇਸ ਸੀਰੀਅਲ ‘ਚ ਜ਼ੁਬੀਆ ਅਤੇ ਸੈਮ ਦੀਆਂ ਭੂਮਿਕਾਵਾਂ ਨਿਭਾਈਆਂ ਹਨ । ਜਿੱਥੇ ਦੋਵਾਂ ਦੀ ਆਨਸਕਰੀਨ ਜੋੜੀ ਨੂੰ ਪਸੰਦ ਕੀਤਾ ਗਿਆ ਸੀ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(8)_505858ff6c072d69dc9330b8d356ce3d_1280X720.webp)
ਹੁਣ ਉਸੇ ਸ਼ਖਸ ਨੂੰ ਉਸ ਨੇ ਆਪਣਾ ਲਾੜਾ ਚੁਣ ਲਿਆ ਹੈ । ਜਿਉਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਉਸ ਨੂੰ ਹਰ ਪਾਸਿਓਂ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਦਾਨੀਰ ਨੇ ਬਹੁਤ ਹੀ ਲਾਈਟ ਕਲਰ ਦਾ ਅਨਾਰ ਕਲੀ ਸੂਟ ਪਾਇਆ ਹੋਇਆ ਸੀ ਜਦੋਂਕਿ ਲਾੜੇ ਨੇ ਉਸੇ ਕਲਰ ਦਾ ਸੂਟ ਪਾਇਆ ਹੋਇਆ ਸੀ । ਜੋੜੀ ਦੀ ਲੁੱਕ ਫੈਨਸ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(9)_0be02276bb66c54aaebb4880d8445c9c_1280X720.webp)
‘ਪਾਵਰੀ ਹੋ ਰਹੀ ਹੈ’ ਵੀਡੀਓ ਨਾਲ ਰਾਤੋ ਰਾਤ ਹੋਈ ਪ੍ਰਸਿੱਧ
ਦਾਨੀਰ ਮੋਬੀਨ ‘ਪਾਵਰੀ ਹੋ ਰਹੀ ਹੈ’ ਵੀਡੀਓ ਦੇ ਨਾਲ ਰਾਤੋ ਰਾਤ ਪ੍ਰਸਿੱਧ ਹੋ ਗਈ ਸੀ । ਇਹ ਵੀਡੀਓ ਵੱਡੇ ਪੱਧਰ ‘ਤੇ ਵਾਇਰਲ ਹੋਇਆ ਸੀ ਅਤੇ ਹਰ ਪਾਸੇ ਇਸ ਦੀ ਚਰਚਾ ਹੋਈ ਸੀ । ਜਿਸ ਕਾਰਨ ਦਾਨੀਰ ਦੇ ਫਾਲੋਵਰਸ ਲੱਖਾਂ ‘ਚ ਹੋ ਗਏ ਸਨ ।
ਹੋਰ ਪੜ੍ਹੋ
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
