ਸਿੱਧੂ ਮੂਸੇਵਾਲਾ ਦੀਆਂ ਬਜ਼ੁਰਗ ਲੁੱਕ ਵਾਲੀਆਂ ਤਸਵੀਰਾਂ ਹੋ ਰਹੀਆਂ ਵਾਇਰਲ,ਫੈਨਸ ਹੋ ਰਹੇ ਭਾਵੁਕ, ਕਿਹਾ ‘ਜੇ ਸੱਚੀਂ ਕਦੇ ਢਲਦੀ ਉਮਰੇ ਵੇਖ ਸਕਦੇ ਸਿੱਧੂ ਨੂੰ’
ਸਿੱਧੂ ਮੂਸੇਵਾਲਾ ਦੀਆਂ ਬਜ਼ੁਰਗ ਲੁੱਕ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਉਮਰ ਦਰਾਜ ਹੋ ਕੇ ਵੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਿਹਾ ਹੈ । ਸਿੱਧੂ ਮੂਸੇਵਾਲਾ ਦੀਆਂ ਇਹ ਤਸਵੀਰਾਂ ਵੇਖ ਕੇ ਉਸ ਦੇ ਫੈਨਸ ਵੀ ਭਾਵੁਕ ਹੋ ਰਹੇ ਹਨ ਅਤੇ ਫੈਨਸ ਨੇ ਲਿਖਿਆ ਕਿ ‘ਅੱਜ ਵੀ ਖੋਹ ਪੈਂਦੀ ਹੈ ਖੋਰੇ ਕਿਧਰੇ ਆ ਜਾਵੇ ਤੂਫ਼ਾਨ ਬਣ ਕੇ’।
ਸਿੱਧੂ ਮੂਸੇਵਾਲਾ ਦੀਆਂ ਬਜ਼ੁਰਗ ਲੁੱਕ ਵਾਲੀਆਂ ਤਸਵੀਰਾਂ ਹੋ ਰਹੀਆਂ ਵਾਇਰਲ,ਫੈਨਸ ਹੋ ਰਹੇ ਭਾਵੁਕ, ਕਿਹਾ ‘ਜੇ ਸੱਚੀਂ ਕਦੇ ਢਲਦੀ ਉਮਰੇ ਵੇਖ ਸਕਦੇ ਸਿੱਧੂ ਨੂੰ’
ਸਿੱਧੂ ਮੂਸੇਵਾਲਾ (Sidhu Moose wala)ਦੀਆਂ ਬਜ਼ੁਰਗ ਲੁੱਕ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਉਮਰ ਦਰਾਜ ਹੋ ਕੇ ਵੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਿਹਾ ਹੈ । ਸਿੱਧੂ ਮੂਸੇਵਾਲਾ ਦੀਆਂ ਇਹ ਤਸਵੀਰਾਂ ਵੇਖ ਕੇ ਉਸ ਦੇ ਫੈਨਸ ਵੀ ਭਾਵੁਕ ਹੋ ਰਹੇ ਹਨ ਅਤੇ ਫੈਨਸ ਨੇ ਲਿਖਿਆ ਕਿ ‘ਅੱਜ ਵੀ ਖੋਹ ਪੈਂਦੀ ਹੈ ਖੋਰੇ ਕਿਧਰੇ ਆ ਜਾਵੇ ਤੂਫ਼ਾਨ ਬਣ ਕੇ’।
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਟਾਈਟਲ ਟ੍ਰੈਕ ਮਾਸਟਰ ਸਲੀਮ ਦੀ ਆਵਾਜ਼ ‘ਚ ਰਿਲੀਜ਼
ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਜੇ ਕਿਤੇ ਸੱਚੀਂ ਏਦਾਂ ਦੇਖਦੇ ਅਸੀਂ ਸਿੱਧੂ ਨੂੰ ਢੱਲਦੀ ਉਮਰੇ’।ਇੱਕ ਹੋਰ ਨੇ ਲਿਖਿਆ ‘ਬਾਬਾ ਜੀ ਵਾਪਸ ਭੇਜ ਦਿਓ ਸਾਡੇ ਸਟਾਰ ਨੂੰ’ । ਇਸ ਤੋਂ ਇਲਾਵਾ ਹੋਰ ਕਈ ਯੂਜ਼ਰਸ ਨੇ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ।
ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ
ਸਿੱਧੂ ਮੂਸੇਵਾਲਾ ਦਾ ਕਤਲ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪੇ ਲਗਾਤਾਰ ਇਸ ਮਾਮਲੇ ‘ਚ ਇਨਸਾਫ ਦੀ ਮੰਗ ਕਰ ਰਹੇ ਹਨ । ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਕੁਝ ਕੁ ਸਾਲਾਂ ‘ਚ ਏਨੀਂ ਕੁ ਤਰੱਕੀ ਕਰ ਲਈ ਸੀ ਜਿਸ ਨੂੰ ਹਾਸਲ ਕਰਨ ਦੇ ਲਈ ਲੋਕਾਂ ਨੂੰ ਸਾਰੀ ਉਮਰ ਲੱਗ ਜਾਂਦੀ ਹੈ । ਸ਼ਾਇਦ ਇਹੀ ਕਾਰਨ ਸੀ ਕਿ ਉਸ ਦੇ ਵਿਰੋਧੀਆਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਸੀ ਅਤੇ ਕਈ ਵਾਰ ਗਾਇਕ ਦੀ ਅਲੋਚਨਾ ਵੀ ਹੁੰਦੀ ਸੀ । ਪਰ ਉੁਹ ਆਪਣੇ ਗੀਤਾਂ ‘ਚ ਸਮਾਜ ਦੀ ਸਚਾਈ ਨੂੰ ਬਿਆਨ ਕਰਦਾ ਸੀ ਅਤੇ ਬੇਬਾਕੀ ਦੇ ਨਾਲ ਗੀਤਾਂ ਦੇ ਜ਼ਰੀਏ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
