ਪੰਜਾਬੀ ਡਾਇਰੈਕਟਰ ਜਗਦੀਪ ਸੰਧੂ ਨੇ ਬਤੌਰ ਸਕ੍ਰਿਪਟ ਰਾਈਟਰ ਜੁਆਇਨ ਕੀਤੀ ਅਜੇ ਦੇਵਗਨ ਦੀ ਫਿਲਮ 'son of sardar 2'
ਪੰਜਾਬੀ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਜਗਦੀਪ ਸੰਧੂ ਆਪਣੀ ਫਿਲਮਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਜਗਦੀਪ ਸੰਧੂ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਦੀ ਫਿਲਮ 'Son Of Sardar 2'ਬਤੌਰ ਸਕ੍ਰਿਪਟ ਰਾਈਟਰ ਜੁਆਇਨ ਕੀਤੀ ਹੈ।
ਪੰਜਾਬੀ ਡਾਇਰੈਕਟਰ ਜਗਦੀਪ ਸੰਧੂ ਨੇ ਬਤੌਰ ਸਕ੍ਰਿਪਟ ਰਾਈਟਰ ਜੁਆਇਨ ਕੀਤੀ ਅਜੇ ਦੇਵਗਨ ਦੀ ਫਿਲਮ 'son of sardar 2'
Jagdeep Sidhu Join film song of sardar : ਪੰਜਾਬੀ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਜਗਦੀਪ ਸੰਧੂ ਆਪਣੀ ਫਿਲਮਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਜਗਦੀਪ ਸੰਧੂ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਦੀ ਫਿਲਮ 'Son Of Sardar 2'ਬਤੌਰ ਸਕ੍ਰਿਪਟ ਰਾਈਟਰ ਜੁਆਇਨ ਕੀਤੀ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਜਗਦੀਪ ਸੰਧੂ ਫਿਲਮ ਸਨ ਆਫ ਸਰਦਾਰ ਦੀ ਸਕ੍ਰਿਪਟ ਉੱਤੇ ਕੰਮ ਕਰ ਰਹੇ ਹਨ ਤੇ ਜਲਦ ਹੀ ਇਹ ਫਿਲਮ ਜਲਦ ਹੀ ਸ਼ੁਰੂ ਹੋ ਜਾਣ ਹੋ ਰਹੇ ਹਨ। ਇਸ ਫਿਲਮ ਵਿੱਚ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਲੀਡ ਰੋਲ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਦੱਸ ਦਈਏ ਕਿ ਜਗਦੀਪ ਸੰਧੂ ਨੇ ਇਹ ਫਿਲਮ ਸੁਪਰਹਿੱਟ ਫਿਲਮ 'ਸਨ ਆਫ ਸਰਦਾਰ' ਦਾ ਸੀਕਵਲ ਬਣਨ ਜਾ ਰਹੀ ਹੈ। 'ਸਨ ਆਫ ਸਰਦਾਰ 2' ਦੀ ਸ਼ੂਟਿੰਗ ਹਾਲ ਹੀ 'ਚ ਸ਼ੁਰੂ ਹੋਈ ਹੈ। ਇਸ ਫਿਲਮ ਸਬੰਧੀ ਜਾਣਕਾਰੀ ਜਗਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਜਗਦੀਪ ਸਿੱਧੂ ਪੋਸਟ ਸ਼ੇਅਰ ਕਰਦਿਆਂ ਖਿਆ “ਸ਼ੁਕਰ ਦਾਤਾ… ਇੱਕ ਲੇਖਕ ਵਜੋਂ ਅਗਲਾ…. @vijaycam ਦੁਆਰਾ ਨਿਰਦੇਸ਼ਤ ... ਇਸ ਮੌਕੇ ਲਈ ਧੰਨਵਾਦ ਦਾਦੂ.. 1991 ਵਿੱਚ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੇ ਦੂਜੇ ਦਰਜੇ ਦਾ ਦੋਸਤ @noty8h ਹੋਸਟਲ ਵਿੱਚ ਸਕ੍ਰੀਨ ਫਿਲਮ ਅਖਬਾਰ ਲੈ ਕੇ ਆਇਆ ਸੀ, ਉਸ ਅਖਬਾਰ ਦੇ ਵਿਚਕਾਰਲੇ ਪੰਨੇ ਉੱਤੇ। ਇੱਕ 2 ਪੰਨਿਆਂ ਦਾ ਇੱਕ ਫਿਲਮ ਦਾ ਪੋਸਟਰ ਸੀ “ਫੂਲ ਔਰ ਕਾਂਟੇ”… ਇਹ @ajaydevgn ਨਾਲ ਮੇਰੀ ਪਹਿਲੀ ਜਾਣ-ਪਛਾਣ ਸੀ… ਮੈਂ ਫਿਲਮ ਦਾ ਭੂਤ ਸ਼ੋਂਕ ਸੀ ਸਭ ਨੇ ਮੈਂ ਪਹੂਗਾ ਕੌਣ ਆ ਇਹ ਹੀਰੋ ਵਿੱਚ ਦਸਿਆ ਸਲਮਾਨ ਖਾਨ ਦਾ ਇੱਕ ਨਵਾਂ ਹੇਅਰ ਸਟਾਈਲ ਆਇਆ। ਪਹਿਲੀ ਫਿਲਮ ਸੀ ਤੋਂ ਮੈਂ ਜਾਨ ਦਾ ਨੀ ਸੀ.. ਫਿਲਮ ਰਿਲੀਜ਼ ਹੁੰਦੇ ਹੀ ਓ ਸੁਪਰ ਸਟਾਰ ਬਣ ਗਏ.. ਜਿਗਰ ਦੀ ਮੇਨ ਕਾਮਿਕਸ ਪੜੀ, ਦਿਵਿਆ ਸ਼ਕਤੀ ਦੀ ਕਿਸ ਦੋਸਤ ਤੋਂ ਕਹਾਣੀ ਸੁਣੀ.., ਦਿਲ ਹੈ ਬੇਤਾਬ ਕੇਬਲ ਟੀਵੀ ਤੇ ਵੇਖੀ ਤੇ ਪਹਿਲੀ ਫਿਲਮ ਜੋ ਮੈਂ ਅਜੇ ਸਰ ਦੀ ਸਿਨੇਮਾ ਚਾ ਦੇਖੀ ਓਹ ਸੀ ਦਿਲਵਾਲੇ...ਜਿਦੋ ਵੇ ਮੈਂ ਏਕ ਕਦਮ ਆਗੇ ਲੈਨਾ.. ਓਸ ਬਚਪਨ ਵਾਲੇ ਜਗਦੀਪ ਨੂੰ ਜ਼ਰੀ ਦਾਸ ਦਾ ਜੋ ਇਹ ਕਾਦਰ ਪਾਗਲ ਸੀ ਇਹ ਫਿਲਮੀ ਦੁਨੀਆ ਲਾ ਕੇ ਓਨੂ ਆਨਾ ਸਭ ਯਾਦ ਆ.., ਜੀਦਾ ਏ ਸੁਫਨਾ ਸੀ.. ਓਹ ਬਹੁਤ ਖੁਸ਼ ਹਾਂ... ਮੇਰੀ ਲੇਈ ਏਹ ਬੱਸ ਇਕ ਹੋਰ ਫਿਲਮ ਆ..., ਉਦੇ ਲੀ ਅੱਜ ਏਕ ਦੁਨੀਆ ਜੀਤ ਲਈ। . ਬਾਬਾ ਸਭ ਕੁਝ ਦੇ ਕੇ ਵਾਲਾਂ ਨੂੰ ਸ਼ੁੱਧ ਕਰੋ। ਆਪਣੇ ਅੰਦਰਲੇ ਬੱਚੇ ਨੂੰ ਜ਼ਿੰਦਾ ਰੱਖੋ !! " ਇਸ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ।
ਹੋਰ ਪੜ੍ਹੋ : ਬੱਦਲਾਂ 'ਚ ਨਜ਼ਰ ਆਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਪੁੱਤ ਦੀ ਅਨੋਖੀ ਤਸਵੀਰ
ਕ੍ਰੈਡਿਟ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਅਜੇ ਦੇਵਗਨ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ। ਇਸ ਫਿਲਮ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਹਾਲਾਂਕਿ ਇਸ ਫਿਲਮ ਦਾ ਨਿਰਮਾਣ ਦੇਵਗਨ ਫਿਲਮਸ ਅਤੇ ਜੋਤੀ ਦੇਸ਼ਪਾਂਡੇ ਨੇ ਕੀਤਾ ਹੈ। ਇਸ ਲਈ 'ਸਨ ਆਫ ਸਰਦਾਰ' ਜੀਓ ਸਟੂਡੀਓਜ਼ ਅਤੇ ਦੇਵਗਨ ਫਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
