ਸਿੱਪੀ ਗਿੱਲ ਨੇ ਬੇਟੇ ਦੇ ਨਾਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਲੋਕਾਂ ਪਿੱਛੇ ਲੱਗ ਬਦਨਾਮ ਕਰੀਂ ਜਾਵੇ ,ਕਦੀ ਸਮਾਂ ਮਿਲੇ ਸਿੱਪੀ ਨਾਲ ਬਹਿ ਕੇ ਤਾਂ ਵੇਖੀਂ, ਗੈੱਟ ਵੈੱਲ ਸੂਨ ਜੁਝਾਰ ਗਿੱਲ’

ਸਿੱਪੀ ਗਿੱਲ ਨੇ ਆਪਣੇ ਬੇਟੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘‘ਲੋਕਾਂ ਪਿੱਛੇ ਲੱਗ ਬਦਨਾਮ ਕਰੀਂ ਜਾਵੇ ,ਕਦੀ ਸਮਾਂ ਮਿਲੇ ਸਿੱਪੀ ਨਾਲ ਬਹਿ ਕੇ ਤਾਂ ਵੇਖੀਂ ਗੈੱਟ ਵੈੱਲ ਸੂਨ ਜੁਝਾਰ ਗਿੱਲ’।

Reported by: PTC Punjabi Desk | Edited by: Shaminder  |  September 21st 2023 10:41 AM |  Updated: September 21st 2023 10:41 AM

ਸਿੱਪੀ ਗਿੱਲ ਨੇ ਬੇਟੇ ਦੇ ਨਾਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਲੋਕਾਂ ਪਿੱਛੇ ਲੱਗ ਬਦਨਾਮ ਕਰੀਂ ਜਾਵੇ ,ਕਦੀ ਸਮਾਂ ਮਿਲੇ ਸਿੱਪੀ ਨਾਲ ਬਹਿ ਕੇ ਤਾਂ ਵੇਖੀਂ, ਗੈੱਟ ਵੈੱਲ ਸੂਨ ਜੁਝਾਰ ਗਿੱਲ’

ਸਿੱਪੀ ਗਿੱਲ (Sippy Gill)ਨੇ ਆਪਣੇ ਬੇਟੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘‘ਲੋਕਾਂ ਪਿੱਛੇ ਲੱਗ ਬਦਨਾਮ  ਕਰੀਂ ਜਾਵੇ ,ਕਦੀ ਸਮਾਂ ਮਿਲੇ ਸਿੱਪੀ ਨਾਲ ਬਹਿ ਕੇ ਤਾਂ ਵੇਖੀਂ ਗੈੱਟ ਵੈੱਲ ਸੂਨ ਜੁਝਾਰ ਗਿੱਲ’। ਪਿਉ ਪੁੱਤਰ ਦੀ ਇਸ ਜੋੜੀ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਫੈਨਸ ਨੇ ਵੀ ਇਸ ‘ਤੇ ਰਿਐਕਸ਼ਨ ਦਿੱਤੇ ਹਨ । ਸਿੱਪੀ ਗਿੱਲ ਆਪਣੇ ਬੇਟੇ ਜੁਝਾਰ ਗਿੱਲ ਦੇ ਨਾਲ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । 

ਹੋਰ ਪੜ੍ਹੋ :  ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ : ਸੂਫੀ ਨਾਈਟ ‘ਚ ਸ਼ਾਮਿਲ ਹੋਏ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ

ਸਿੱਪੀ ਗਿੱਲ ਦਾ ਵਰਕ ਫ੍ਰੰਟ 

ਸਿੱਪੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਜੱਦੀ ਸਰਦਾਰ’ ਵੀ ਆਈ ਸੀ ।

ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦਿਲਪ੍ਰੀਤ ਢਿੱਲੋਂ ਵੀ ਨਜ਼ਰ ਆਏ ਸਨ । ਇਸ ਤੋਂ ਇਲਾਵਾ ਗਾਇਕ ਹੋਰ ਵੀ ਕਈ ਫ਼ਿਲਮਾਂ ‘ਚ ਦਿਖਾਈ ਦੇ ਚੁੱਕੇ ਹਨ । ਜਲਦ ਹੀ ਉਹ ਆਪਣੇ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।  

ਗਾਇਕੀ ਤੋਂ ਇਲਾਵਾ ਹੋਰ ਵੀ ਕਈ ਸ਼ੌਂਕ ਰੱਖਦੇ ਹਨ ਸਿੱਪੀ ਗਿੱਲ 

ਗਾਇਕੀ ਦੇ ਨਾਲ-ਨਾਲ ਸਿੱਪੀ ਗਿੱਲ ਘੁੜ ਸਵਾਰੀ ਦਾ ਵੀ ਸ਼ੌਂਕ ਰੱਖਦੇ ਹਨ । ਸੋਸ਼ਲ ਮੀਡੀਆ ‘ਤੇ ਉਹ ਅਕਸਰ ਆਪਣੇ ਘੁੜ-ਸਵਾਰੀ ਦੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । 

- PTC PUNJABI


Popular Posts