ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਅਮਨ ਰਾਮਗੜ੍ਹੀਆ ਦਾ ਇਤਰਾਜ਼ਯੋਗ ਵੀਡੀਓ ਵਾਇਰਲ, ਹੁਣ ਰੋ-ਰੋ ਕੇ ਪਾ ਰਹੀ ਦੁਹਾਈ
ਸੋਸ਼ਲ ਮੀਡੀਆ ‘ਤੇ ਅੱਜ ਕੱਲ੍ਹ ਰੀਲਾਂ ਬਨਾਉਣ ਦਾ ਚਲਨ ਏਨਾਂ ਜ਼ਿਆਦਾ ਵਧ ਗਿਆ ਹੈ ਕਿ ਲੋਕ ਆਪਣੀ ਨਿੱਕੀ ਤੋਂ ਨਿੱਕੀ ਗਤੀਵਿਧੀ ਬਾਰੇ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨੋਂ ਨਹੀਂ ਰਹਿੰਦੇ । ਪਰ ਕਈ ਵਾਰ ਸੋਸ਼ਲ ਮੀਡੀਆ ਦਾ ਜ਼ਿਆਦਾ ਸਿਤੇਮਾਲ ਸਾਡੇ ‘ਤੇ ਭਾਰੀ ਸਾਬਿਤ ਹੁੰਦਾ ਹੈ । ਅੱਜ ਇੱਕ ਅਜਿਹੀ ਮਾਡਲ ‘ਤੇ ਇੰਸਟਾਗ੍ਰਾਮਰ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ।
ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਅਮਨ ਰਾਮਗੜ੍ਹੀਆ ਦਾ ਇਤਰਾਜ਼ਯੋਗ ਵੀਡੀਓ ਵਾਇਰਲ, ਹੁਣ ਰੋ-ਰੋ ਕੇ ਪਾ ਰਹੀ ਦੁਹਾਈ
ਸੋਸ਼ਲ ਮੀਡੀਆ ਦਾ ਜ਼ਿਆਦਾ ਇਸਤੇਮਾਲ ਹਰ ਕਿਸੇ ਲਈ ਹਾਨੀਕਾਰਕ ਹੈ । ਇਹ ਚੀਜ਼ਾਂ ਸਾਡੇ ਇਸਤੇਮਾਲ ਦੇ ਲਈ ਬਣਾਈਆਂ ਗਈਆਂ ਸਨ । ਪਰ ਇਨ੍ਹਾਂ ਦੀ ਦੁਰਵਰਤੋਂ ਦੇ ਕਾਰਨ ਕਈ ਵਾਰ ਸਾਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਅਮਨ ਰਾਮਗੜ੍ਹੀਆ (Aman Ramgarhia) ਨਾਂਅ ਦੀ ਕੁੜੀ ਦੇ ਨਾਲ ਜੋ ਕਿ ਇੰਫਲੂਐਂਸਰ ਅਤੇ ਮਾਡਲ ਹੈ। ਉਸ ਦਾ ਆਪਣੇ ਬੁਆਏ ਫ੍ਰੈਂਡ ਦੇ ਨਾਲ ਨਿੱਜੀ ਵੀਡੀਓ ਸੋਸ਼ਲ ਮੀਡੀਆ ‘ਤੇ ਲੀਕ ਹੋ ਗਿਆ ਹੈ । ਜਿਸ ਤੋਂ ਬਾਅਦ ਇਸ ਕੁੜੀ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਹੋਰ ਪੜ੍ਹੋ : ਸਰਗੁਨ ਮਹਿਤਾ ਤੇ ਨਿਮਰਤ ਖਹਿਰਾ ਦਾ ਮਸਤੀ ਭਰਿਆ ਵੀਡੀਓ ਆਇਆ ਸਾਹਮਣੇ, ਇੱਕ ਵਾਰ ਮੁੜ ਤੋਂ ਧਮਾਲ ਪਾਉਣ ਦੇ ਲਈ ਤਿਆਰ
ਜਿਸ ‘ਚ ਉਹ ਕਹਿ ਰਹੀ ਹੈ ਕਿ ਉਸ ਦੇ ਬੁਆਏ ਫ੍ਰੈਂਡ ਨੇ ਇਹ ਵੀਡੀਓ ਬਣਾਇਆ ਹੈ ਅਤੇ ਵਾਇਰਲ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਹੈ ਕਿ ਪਲੀਜ਼ ਇਸ ਨੂੰ ਸ਼ੇਅਰ ਨਾ ਕਰੋ ।ਬੇਸ਼ੱਕ ਤੁਸੀਂ ਕੁਝ ਸਮੇਂ ਦੇ ਸੁਆਦ ਲਈ ਇਸ ਵੀਡੀਓ ਨੂੰ ਲੋਕਾਂ ਨਾਲ ਸ਼ੇਅਰ ਕਰ ਰਹੇ ਹੋ..ਪਰ ਉਸ ਕੁੜੀ ਬਾਰੇ ਵੀ ਸੋਚੋ..ਉਸ ਉਤੇ ਕੀ ਬੀਤ ਰਹੀ ਹੈ। ਇਸ ਦੇ ਨਾਲ ਹੀ ਅਮਨ ਰਾਮਗੜ੍ਹੀਆਂ ਨੇ ਦੱਸਿਆ ਕਿ ਉਸ ਨੇ ਇਸ ਵੀਡੀਓ ਸਬੰਧੀ ਸਾਈਬਰ ਕ੍ਰਾਇਮ ਵਿੱਚ ਰਿਪੋਰਟ ਵੀ ਦੇ ਦਿੱਤੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
