ਕਰਮਜੀਤ ਅਨਮੋਲ ‘ਤੇ ਭੜਕੇ ਸੋਸ਼ਲ ਮੀਡੀਆ ਯੂਜ਼ਰ, ਜਾਣੋ ਕਿਉਂ ਕਰ ਰਹੇ ਲੋਕ ਟ੍ਰੋਲ
ਕਰਮਜੀਤ ਅਨਮੋਲ ਨੇ ਆਮ ਆਦਮੀ ਪਾਰਟੀ ਦੇ ਟਿਕਟ ਤੋਂ ਫਰੀਦਕੋਟ ਲੋਕਸਭਾ ਤੋਂ ਚੋਣ ਲੜੀ । ਪਰ ਕਰਮਜੀਤ ਅਨਮੋਲ ਇਹ ਚੋਣ ਹਾਰ ਗਏ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਉਨ੍ਹਾਂ ‘ਤੇ ਭੜਕ ਗਏ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਕੇ ਅਦਾਕਾਰ ਨੂੰ ਟ੍ਰੋਲ ਕਰ ਰਹੇ ਹਨ ।
ਕਰਮਜੀਤ ਅਨਮੋਲ ‘ਤੇ ਭੜਕੇ ਸੋਸ਼ਲ ਮੀਡੀਆ ਯੂਜ਼ਰ, ਜਾਣੋ ਕਿਉਂ ਕਰ ਰਹੇ ਲੋਕ ਟ੍ਰੋਲ
ਕਰਮਜੀਤ ਅਨਮੋਲ (Karamjit Anmol) ਨੇ ਆਮ ਆਦਮੀ ਪਾਰਟੀ ਦੇ ਟਿਕਟ ਤੋਂ ਫਰੀਦਕੋਟ ਲੋਕਸਭਾ ਤੋਂ ਚੋਣ ਲੜੀ । ਪਰ ਕਰਮਜੀਤ ਅਨਮੋਲ ਇਹ ਚੋਣ ਹਾਰ ਗਏ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਉਨ੍ਹਾਂ ‘ਤੇ ਭੜਕ ਗਏ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਕੇ ਅਦਾਕਾਰ ਨੂੰ ਟ੍ਰੋਲ ਕਰ ਰਹੇ ਹਨ ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਸ਼ਰਮ ਨੀ ਆਈ ਵੀਰੇ ਭੋਰਾ ਵੀ ਭਾਈ ਸਰਬਜੀਤ ਸਿੰਘ ਖਿਲਾਫ ਚੋਣ ਲੜਦਿਆਂ ।
ਹੋਰ ਪੜ੍ਹੋ :
ਜਦੋਂਕਿ ਇੱਕ ਹੋਰ ਨੇ ਲਿਖਿਆ ‘ਹੁਣ ਇਹ ਫ਼ਿਲਮਾਂ ਕਰਨ ਤੋਂ ਵੀ ਗਿਆ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਇਸ ਦੀਆਂ ਫ਼ਿਲਮਾਂ ਦਾ ਵੀ ਬਾਈਕਾਟ ਕਰੋ, ਗੰਦ ਸਾਲੇ’। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ ।
_70caad15bc52236c2c63da94356c4575_1280X720.webp)
ਕਰਮਜੀਤ ਅਨਮੋਲ ਦਾ ਵਰਕ ਫ੍ਰੰਟ
ਕਰਮਜੀਤ ਅਨਮੋਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ –ਨਾਲ ਉਹ ਵਧੀਆ ਗਾਇਕ ਵੀ ਹਨ । ਉਹਨਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਕਾਮੇਡੀ ਕਿਰਦਾਰ ਹੋਣ, ਸੰਜੀਦਾ ਹੋਣ ਜਾਂ ਫਿਰ ਰੋਮਾਂਟਿਕ ਕਿਰਦਾਰ ਹੋਣ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੇ ਹਨ।ਹਾਲ ਹੀ ‘ਚ ਉਨ੍ਹਾਂ ਨੇ ਸਿਆਸਤ ‘ਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
