ਮਾਂ ਦੀ ਮਮਤਾ ਨੂੰ ਆਪਣੀ ਸ਼ਾਇਰੀ ਰਾਹੀਂ ਬਿਆਨ ਕਰਦੀ ਨਜ਼ਰ ਆਈ ਸੁਨੰਦਾ ਸ਼ਰਮਾ,ਵੇਖੋ ਵੀਡੀਓ
ਹੁਣ ਉਸ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਮਾਂ ਦੀ ਮਮਤਾ ਦਾ ਗੁਣਗਾਣ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਗਾਇਕਾ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਮਾਂ ਆਪਣੀ ਔਲਾਦ ਦੇ ਲਈ ਦੁੱਖ ਝੱਲਦੀ ਹੈ, ਪਰ ਉਸ ਨੂੰ ਕਦੇ ਵੀ ਤੱਤੀ ਵਾਅ ਨਹੀਂ ਲੱਗਣ ਦਿੰਦੀ ।
ਮਾਂ ਦੀ ਮਮਤਾ ਨੂੰ ਆਪਣੀ ਸ਼ਾਇਰੀ ਰਾਹੀਂ ਬਿਆਨ ਕਰਦੀ ਨਜ਼ਰ ਆਈ ਸੁਨੰਦਾ ਸ਼ਰਮਾ,ਵੇਖੋ ਵੀਡੀਓ
ਸੁਨੰਦਾ ਸ਼ਰਮਾ (Sunanda Sharma) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਨੂੰ ਗਾਇਕੀ ਦੇ ਨਾਲ-ਨਾਲ ਸ਼ੇਅਰੋ ਸ਼ਾਇਰੀ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ । ਆਪਣੇ ਇਸ ਸ਼ੌਂਕ ਦਾ ਪ੍ਰਗਟਾਵਾ ਉਹ ਸੋਸ਼ਲ ਮੀਡੀਆ ‘ਤੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।
_ef43f2d81ea139f6faa98b84af4b722c_1280X720.webp)
ਜਿਸ ‘ਚ ਉਹ ਮਾਂ ਦੀ ਮਮਤਾ ਦਾ ਗੁਣਗਾਣ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਗਾਇਕਾ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਮਾਂ ਆਪਣੀ ਔਲਾਦ ਦੇ ਲਈ ਦੁੱਖ ਝੱਲਦੀ ਹੈ, ਪਰ ਉਸ ਨੂੰ ਕਦੇ ਵੀ ਤੱਤੀ ਵਾਅ ਨਹੀਂ ਲੱਗਣ ਦਿੰਦੀ । ਦਰਸ਼ਕਾਂ ਨੂੰ ਗਾਇਕਾ ਦਾ ਸ਼ਾਇਰੀ ਦਾ ਅੰਦਾਜ਼ ਵੀ ਕਾਫੀ ਪਸੰਦ ਆ ਰਿਹਾ ਹੈ ।

ਪਰ ਵੀਡੀਓ ਦੇ ਅਖੀਰ ‘ਚ ਉਹ ਇਸ ਸ਼ਾਇਰੀ ਨੂੰ ਗੰਭੀਰਤਾ ਤੋਂ ਹਾਸੇ ਵੱਲ ਲੈ ਜਾਂਦੀ ਹੈ ਅਤੇ ਉਸ ਦੇ ਇਸ ਵੀਡੀਓ ਨੂੰ ਵੇਖ ਕੇ ਦਰਸ਼ਕਾਂ ਦਾ ਹਾਸਾ ਵੀ ਨਹੀਂ ਰੁਕਦਾ ।
ਸੁਨੰਦਾ ਗਾਇਕੀ, ਸ਼ਾਇਰੀ ਦੇ ਨਾਲ-ਨਾਲ ਰੱਖਦੀ ਹੈ ਇਹ ਸ਼ੌਂਕ
ਸੁਨੰਦਾ ਸ਼ਰਮਾ ਜਿੱਥੇ ਗਾਉਣ ਦਾ ਸ਼ੌਂਕ ਰੱਖਦੀ ਹੈ ਇਹ ਉਸ ਦਾ ਪ੍ਰੋਫੈਸ਼ਨ ਵੀ ਹੈ, ਪਰ ਇਸ ਤੋਂ ਇਲਾਵਾ ਉਹ ਇੱਕ ਹੋਰ ਵੀ ਸ਼ੌਂਕ ਰੱਖਦੀ ਹੈ ਅਤੇ ਉਹ ਹੈ ਖਾਣਾ ਬਨਾਉਣ ਦਾ । ਕਿਚਨ ‘ਚ ਉਹ ਅਕਸਰ ਨਵੀਆਂ ਨਵੀਆਂ ਰੈਸਿਪੀਸ ਟਰਾਈ ਕਰਦੀ ਰਹਿੰਦੀ ਹੈ । ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੇ ਨਾਲ ਵੀ ਉਹ ਇਨ੍ਹਾਂ ਵੀਡੀਓਜ਼ ਨੂੰ ਸਾਂਝਾ ਕਰਦੀ ਰਹਿੰਦੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
