ਪਹਿਲੀ ਕਰਾਊਡ ਫੰਡਿੰਗ ਨਾਲ ਬਣ ਰਹੀ ਫ਼ਿਲਮ ‘ਗਲੀ ਨੰਬਰ ਕੋਈ ਨਹੀਂ’ ਦਾ ਫ੍ਰਸਟ ਲੁੱਕ ਆਇਆ ਸਾਹਮਣੇ, ਫ਼ਿਲਮ ਦੇ ਡਾਇਰੈਕਟਰ ਅਮਰਦੀਪ ਗਿੱਲ ਨੇ ਲੋਕਾਂ ਨੂੰ ਫੰਡ ਲਈ ਕੀਤੀ ਅਪੀਲ
ਅਮਰਦੀਪ ਸਿੰਘ ਗਿੱਲ ਆਪਣੀ ਨਵੀਂ ਫ਼ਿਲਮ ‘ਗਲੀ ਨੰਬਰ ਕੋਈ ਨਹੀਂ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਉਨ੍ਹਾਂ ਨੇ ਇਸ ਫ਼ਿਲਮ ਦਾ ਫ੍ਰਸਟ ਲੁੱਕ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਹ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਲੋਕਾਂ ਦੇ ਸਹਿਯੋਗ ਦੇ ਨਾਲ ਬਣ ਰਹੀ ਹੈ ।
ਪਹਿਲੀ ਕਰਾਊਡ ਫੰਡਿੰਗ ਨਾਲ ਬਣ ਰਹੀ ਫ਼ਿਲਮ ‘ਗਲੀ ਨੰਬਰ ਕੋਈ ਨਹੀਂ’ ਦਾ ਫ੍ਰਸਟ ਲੁੱਕ ਆਇਆ ਸਾਹਮਣੇ, ਫ਼ਿਲਮ ਦੇ ਡਾਇਰੈਕਟਰ ਅਮਰਦੀਪ ਗਿੱਲ ਨੇ ਲੋਕਾਂ ਨੂੰ ਫੰਡ ਲਈ ਕੀਤੀ ਅਪੀਲ
ਅਮਰਦੀਪ ਸਿੰਘ ਗਿੱਲ ਆਪਣੀ ਨਵੀਂ ਫ਼ਿਲਮ ‘ਗਲੀ ਨੰਬਰ ਕੋਈ ਨਹੀਂ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਉਨ੍ਹਾਂ ਨੇ ਇਸ ਫ਼ਿਲਮ ਦਾ ਫ੍ਰਸਟ ਲੁੱਕ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਹ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਲੋਕਾਂ ਦੇ ਸਹਿਯੋਗ ਦੇ ਨਾਲ ਬਣ ਰਹੀ ਹੈ । ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਅਮਰਦੀਪ ਸਿੰਘ ਗਿੱਲ ਦੇ ਵੱਲੋਂ ਹੀ ਕੀਤਾ ਜਾਵੇਗਾ ।
ਹੋਰ ਪੜ੍ਹੋ : ਅਦਾਕਾਰਾ ਹਿਨਾ ਖ਼ਾਨ ਖਰਾਬ ਸਿਹਤ ਦੇ ਚੱਲਦਿਆਂ ਹਸਪਤਾਲ ‘ਚ ਭਰਤੀ, ਅਦਾਕਾਰਾ ਨੇ ਦਿੱਤਾ ਹੈਲਥ ਅਪਡੇਟ
ਇਸ ਫ਼ਿਲਮ ਦਾ ਫ੍ਰਸਟ ਲੁੱਕ ਸਾਂਝਾ ਕਰਦੇ ਹੋਏ ਅਮਰਦੀਪ ਗਿੱਲ ਨੇ ਲਿਖਿਆ ‘ਪੰਜਾਬੀ ਦੀ ਪਹਿਲੀ ਫਿਲਮ ਜੋ " ਕਰਾਊਡ ਫੰਡਿੰਗ" ਨਾਲ ਬਣ ਰਹੀ ਹੈ , ਇਸ ਫਿਲਮ ਦੇ ਡਾਇਰੈਕਟਰ ਹਨ ਅਮਰਦੀਪ ਸਿੰਘ ਗਿੱਲ , ਇਹ ਫਿਲਮ ਅਨੇਮਨ ਸਿੰਘ ਦੀ ਕਹਾਣੀ ਤੇ ਅਧਾਰਿਤ ਹੈ । ਫਿਲਮ ਅਤੇ ਕਹਾਣੀ ਦਾ ਨਾਂਅ ਹੈ " ਗਲ਼ੀ ਨੰਬਰ ਕੋਈ ਨਹੀਂ " ਹੈ । ਇਸ ਪੋਸਟਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ’ !
-(1080-×-1080px)-(1280-×-720px)-(720-×-1280px)-(720-×-1280px)-(1280-×-720px)-(6)_db0e87d834bec8385c327f0b0b884762_1280X720.webp)
ਇਸ ਫ਼ਿਲਮ ਦੇ ਫ੍ਰਸਟ ਲੁੱਕ ਦੇ ਨਾਲ ਨਾਲ ਅਮਰਦੀਪ ਸਿੰਘ ਗਿੱਲ ਨੇ ਇਸ ਫ਼ਿਲਮ ਦੇ ਲਈ ਫੰਡਿੰਗ ਕਰਨ ਦੇ ਲਈ ਬੈਂਕ ਦਾ ਖਾਤਾ ਨੰਬਰ ਅਤੇ ਹੋਰ ਡਿਟੇਲਸ ਵੀ ਸ਼ੇਅਰ ਕੀਤੀਆਂ ਹਨ । ਇਸ ਫ਼ਿਲਮ ਦੀ ਕਹਾਣੀ ਅਨੇਮਨ ਸਿੰਘ ‘ਤੇ ਅਧਾਰਿਤ ਹੈ । ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬੇਹੱਦ ਉਤਸ਼ਾਹਿਤ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
