ਮਨਕਿਰਤ ਔਲਖ ਦੀਆਂ ਨਵ-ਜਨਮੀਆਂ ਧੀਆਂ ਦੀ ਨਵੀਂ ਤਸਵੀਰ ਆਈ ਸਾਹਮਣੇ, ਫੈਨਸ ਲੁਟਾ ਰਹੇ ਪਿਆਰ
ਮਨਕਿਰਤ ਔਲਖ ਦੇ ਘਰ ਬੀਤੇ ਦਿਨੀਂ ਦੋ ਜੁੜਵਾ ਧੀਆਂ ਦਾ ਜਨਮ ਹੋਇਆ ਹੈ। ਜਿਸ ਦੀਆਂ ਤਸਵੀਰਾਂ ਵੀ ਗਾਇਕ ਨੇ ਸਾਂਝੀਆਂ ਕੀਤੀਆਂ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਦੋਵਾਂ ਨਵ-ਜਨਮੀਆਂ ਧੀਆਂ ਦਾ ਹਸਪਤਾਲ ਤੋਂ ਘਰ ਪਹੁੰਚਣ ‘ਤੇ ਭਰਵਾਂ ਸੁੁਆਗਤ ਵੀ ਕੀਤਾ ਸੀ। ਹੁਣ ਮਨਕਿਰਤ ਔਲਖ ਦੀਆਂ ਦੋਵਾਂ ਧੀਆਂ ਦੀ ਨਵੀਆਂ ਤਸਚਵੀਰਾਂ ਸਾਹਮਣੇ ਆਈਆਂ ਹਨ ।
ਮਨਕਿਰਤ ਔਲਖ ਦੀਆਂ ਨਵ-ਜਨਮੀਆਂ ਧੀਆਂ ਦੀ ਨਵੀਂ ਤਸਵੀਰ ਆਈ ਸਾਹਮਣੇ, ਫੈਨਸ ਲੁਟਾ ਰਹੇ ਪਿਆਰ
ਮਨਕਿਰਤ ਔਲਖ (Mankirt Aulakh) ਦੇ ਘਰ ਬੀਤੇ ਦਿਨੀਂ ਦੋ ਜੁੜਵਾ ਧੀਆਂ ਦਾ ਜਨਮ ਹੋਇਆ ਹੈ। ਜਿਸ ਦੀਆਂ ਤਸਵੀਰਾਂ ਵੀ ਗਾਇਕ ਨੇ ਸਾਂਝੀਆਂ ਕੀਤੀਆਂ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਦੋਵਾਂ ਨਵ-ਜਨਮੀਆਂ ਧੀਆਂ ਦਾ ਹਸਪਤਾਲ ਤੋਂ ਘਰ ਪਹੁੰਚਣ ‘ਤੇ ਭਰਵਾਂ ਸੁੁਆਗਤ ਵੀ ਕੀਤਾ ਸੀ। ਹੁਣ ਮਨਕਿਰਤ ਔਲਖ ਦੀਆਂ ਦੋਵਾਂ ਧੀਆਂ ਦੀ ਨਵੀਆਂ ਤਸਚਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਦੋਵੇਂ ਜਣੀਆਂ ਸੁੱਤੀਆਂ ਹੋਈਆਂ ਹਨ ।ਦੋਵਾਂ ਬੱਚੀਆਂ ਦੀਆਂ ਤਸਵੀਰਾਂ ‘ਤੇ ਫੈਨਸ ਵੀ ਖੂਬ ਪਿਆਰ ਲੁਟਾ ਰਹੇ ਹਨ ਅਤੇ ਗਾਇਕ ਨੂੰ ਬੱਚੀਆਂ ਦੇ ਜਨਮ ਦੀ ਵਧਾਈ ਦੇ ਰਹੇ ਹਨ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਮਨਕਿਰਤ ਔਲਖ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ । ਪੁੱਤਰ ਦਾ ਨਾਮ ਗਾਇਕ ਨੇ ਇਮਤਿਆਜ਼ ਔਲਖ ਰੱਖਿਆ ਸੀ ।
ਹੋਰ ਪੜ੍ਹੋ : ਸੰਜੇ ਦੱਤ ਬਾਰੇ ਸਾਇਰਾ ਬਾਨੋ ਨੇ ਕੀਤਾ ਖੁਲਾਸਾ, ਕਿਹਾ ‘ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਸੰਜੇ ਦੱਤ’
ਮਨਕਿਰਤ ਔਲਖ ਦਾ ਵਰਕ ਫ੍ਰੰਟ
ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਮਨਕਿਰਤ ਔਲਖ ਭਲਵਾਨੀ ਕਰਦੇ ਹੁੰਦੇ ਸਨ ।

ਇਸ ਤੋਂ ਇਲਾਵਾ ਜਲਦ ਹੀ ਉਹ ਇੱਕ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਵੀ ਵਿਖਾਈ ਦੇਣਗੇ ।ਮਨਕਿਰਤ ਔਲਖ ਦੇ ਹਿੱਟ ਗੀਤਾਂ ਦੀ ਗਿੱਲ ਕਰੀਏ ਤਾਂ ‘ਬਦਨਾਮ’, ‘ਭਾਬੀ’ ਸਣੇ ਕਈ ਹਿੱਟ ਗੀਤ ਗਾ ਚੁੱਕੇ ਹ ਨ । ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਕੋਕਾ’ ਆਇਆ ਸੀ । ਜਿਸ ਨੁੰ ਸਰੋਤਿਆਂ ਦਾ ਭਰਪੂਰ ਪਿਆਰ ਮਿਲਿਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
