ਮਰਹੂਮ ਗਾਇਕ ਰਾਜ ਬਰਾੜ ਤੇ ਬਿੰਦੂ ਬਰਾੜ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤਨੀ ਨੇ ਭਾਵੁਕ ਪੋਸਟ ਕੀਤੀ ਸਾਂਝੀ
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਬਿੰਦੂ ਬਰਾੜ ਨੇ ਲਿਖਿਆ ‘ਕੁਝ ਤਰੀਕਾਂ ਕਦੇ ਨਹੀਂ ਭੁੱਲਦੀਆਂਕਿਸੇ ਦੇ ਆਉਣ ਦੀਆਂ,ਕਿਸੇ ਦੇ ਛੱਡ ਕੇ ਜਾਣ ਦੀਆਂ..! ਇੱਕ ਹੋਰ 25 ਮਈ’।
ਮਰਹੂਮ ਗਾਇਕ ਰਾਜ ਬਰਾੜ ਤੇ ਬਿੰਦੂ ਬਰਾੜ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤਨੀ ਨੇ ਭਾਵੁਕ ਪੋਸਟ ਕੀਤੀ ਸਾਂਝੀ
ਮਰਹੂਮ ਗਾਇਕ ਰਾਜ ਬਰਾੜ (Raj Brar) ਤੇ ਬਿੰਦੂ ਬਰਾੜ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ‘ਤੇ ਗਾਇਕ ਦੀ ਪਤਨੀ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਪਤੀ ਰਾਜ ਬਰਾੜ ਨੂੰ ਯਾਦ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਬਿੰਦੂ ਬਰਾੜ ਨੇ ਲਿਖਿਆ ‘ਕੁਝ ਤਰੀਕਾਂ ਕਦੇ ਨਹੀਂ ਭੁੱਲਦੀਆਂਕਿਸੇ ਦੇ ਆਉਣ ਦੀਆਂ,ਕਿਸੇ ਦੇ ਛੱਡ ਕੇ ਜਾਣ ਦੀਆਂ..! ਇੱਕ ਹੋਰ 25 ਮਈ’। ਦੱਸ ਦਈਏ ਕਿ ਅੱਜ ਗਾਇਕ ਰਾਜ ਬਰਾੜ ਦੀ ਵੈਡਿੰਗ ਐਨੀਵਰਸਰੀ ਹੈ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆਉਣ ਵਾਲੀ ਇਹ ਕੁੜੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !
ਪਰ ਉਹ ਇਸ ਦੁਨੀਆ ‘ਤੇ ਮੌਜੂਦ ਨਹੀਂ ਹਨ । ਪਰ ਉਨ੍ਹਾਂ ਦੀ ਪਤਨੀ ਹਮੇਸ਼ਾ ਹੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਰਾਜ ਬਰਾੜ ਪੰਜਾਬੀ ਇੰਡਸਟਰੀ ਦੇ ਅਜਿਹੇ ਗਾਇਕ ਸਨ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਭਾਵੇਂ ਉਹ ਖੇਤੀ ਕਿਰਸਾਨੀ ਨਾਲ ਸਬੰਧਤ ਹੋਣ, ਬੀਟ ਸੌਂਗ ਹੋਣ ਜਾਂ ਫਿਰ ਲੋਕ ਗੀਤ । ਸੰਗੀਤ ਦੀ ਹਰ ਵੰਨਗੀ ਦਾ ਰੰਗ ਉਨ੍ਹਾਂ ਨੇ ਗਾਇਆ ਹੈ।
ਧੀ ਵੀ ਵਧੀਆ ਗਾਇਕਾ
ਰਾਜ ਬਰਾੜ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਇੱਕ ਧੀ ਅਤੇ ਇੱਕ ਪੁੱਤਰ ਹੈ। ਧੀ ਤਾਂ ਆਪਣੇ ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲਦੀ ਹੋਈ ਗਾਇਕੀ ਦੇ ਖੇਤਰ ‘ਚ ਸਰਗਰਮ ਹੈ। ਜਦੋਂਕਿ ਪੁੱਤਰ ਵੀ ਮਾਡਲਿੰਗ ਦੇ ਖੇਤਰ ‘ਚ ਸਰਗਰਮ ਹੈ। ਸਵੀਤਾਜ ਬਰਾੜ ਅਕਸਰ ਆਪਣੀ ਮਾਂ ਦੇ ਨਾਲ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
