Advertisment

ਯੂ-ਟਿਊਬਰ ਅਰਮਾਨ ਮਲਿਕ ਦੇ ਯੂ-ਟਿਊਬ ‘ਤੇ ਹੋਏ 5 ਮਿਲੀਅਨ ਫਾਲੋਵਰਸ, ਜੁੜਵਾ ਬੱਚਿਆਂ ਦੇ ਨਾਲ ਮਨਾਇਆ ਜਸ਼ਨ

ਯੂਟਿਊਬਰ ਅਰਮਾਨ ਮਲਿਕ ਦੇ ਜੁੜਵਾ ਬੱਚੇ ਪੰਜ ਮਹੀਨੇ ਦੇ ਹੋ ਚੁੱਕੇ ਹਨ । ਅਰਮਾਨ ਮਲਿਕ ਨੇ ਕੇਕ ਕੱਟ ਕੇ ਜਸ਼ਨ ਮਨਾਇਆ ਹੈ । ਇਸ ਦੀਆਂ ਤਸਵੀਰਾਂ ਵੀ ਉਨ੍ਹਾਂ ਦੇ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ ।

author-image
By Shaminder
New Update
ਯੂ-ਟਿਊਬਰ ਅਰਮਾਨ ਮਲਿਕ ਦੇ ਯੂ-ਟਿਊਬ ‘ਤੇ ਹੋਏ 5 ਮਿਲੀਅਨ ਫਾਲੋਵਰਸ, ਜੁੜਵਾ ਬੱਚਿਆਂ ਦੇ ਨਾਲ ਮਨਾਇਆ ਜਸ਼ਨ
Advertisment

ਯੂਟਿਊਬਰ ਅਰਮਾਨ ਮਲਿਕ (Armaan Malik) ਦੇ ਜੁੜਵਾ ਬੱਚੇ  ਵੱਡੇ  ਹੋ ਚੁੱਕੇ ਹਨ । ਯੂਟਿਊਬ ‘ਤੇ ਅਰਮਾਨ ਮਲਿਕ  ਦੇ ਪੰਜ ਮਿਲੀਅਨ ਫਾਲੋਵਰਸ ਹੋ ਗਏ ਹਨ । ਜਿਸ ਦਾ ਜਸ਼ਨ ਉਨ੍ਹਾਂ ਨੇ ਕੇਕ ਕੱਟ ਕੇ ਮਨਾਇਆ ਹੈ।   ਇਸ ਦੀਆਂ ਤਸਵੀਰਾਂ ਵੀ ਉਨ੍ਹਾਂ ਦੇ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਪਰਿਵਾਰ  ਸੈਲੀਬ੍ਰੇਟ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।

Advertisment

ਹੋਰ ਪੜ੍ਹੋ :  ਦਰਸ਼ਨ ਔਲਖ ਨੇ ਆਪਣੇ ਬੇਟੇ ਗੁਰਜਪ ਔਲਖ ਦੇ ਨਾਲ ਤਸਵੀਰ ਕੀਤੀ ਸਾਂਝੀ, ਪਿਤਾ ਵਾਂਗ ਅਦਾਕਾਰ ਹੈ ਗੁਰਜਪ ਔਲਖ

ਬੱਚਿਆਂ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਿਹਾ ਹੈ ।

ਕੰਟੈਂਟ ਕ੍ਰਿਏਟਰ ਹਨ ਅਰਮਾਨ ਮਲਿਕ 

Advertisment

ਅਰਮਾਨ ਮਲਿਕ ਪ੍ਰਸਿੱਧ ਯੂਟਿਊਬਰ ਹਨ । ਉਹ ਵੱਖ ਵੱਖ ਤਰ੍ਹਾਂ ਦਾ ਕੰਟੈਂਟ ਕ੍ਰਿਏਟ ਕਰਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਉਹ ਆਪਣੇ ਵਲੌਗ ਵੀ ਸ਼ੇਅਰ ਕਰਦੇ ਰਹਿੰਦੇ ਹਨ ।ਸੋਸ਼ਲ ਮੀਡੀਆ ‘ਤੇ ਉਹ ਆਪਣੀਆਂ ਦੋਨਾਂ ਪਤਨੀਆਂ ਦੇ ਨਾਲ ਵੀ ਅਕਸਰ ਵੀਡੀਓ ਬਣਾ ਕੇ ਸਾਂਝੇ ਕਰਦੇ ਹਨ ।Advertisment

ਬੀਤੇ ਦਿਨੀਂ ਹੀ ਉਨ੍ਹਾਂ ਨੇ ਹਰਿਆਣਵੀਂ ਪਹਿਰਾਵੇ ‘ਚ ਆਪਣੀਆਂ ਦੋਵਾਂ ਪਤਨੀਆਂ ਦੇ ਨਾਲ ਵੀ ਵੀਡੀਓ ਬਣਾਇਆ ਸੀ।ਜਿਸ ‘ਚ ਉਨ੍ਹਾਂ ਨੇ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਨਸੀਹਤ ਵੀ ਦਿੱਤੀ ਸੀ । ਸੋਸ਼ਲ ਮੀਡੀਆ ‘ਤੇ ਅਰਮਾਨ ਮਲਿਕ ਦੀ ਵੱਡੀ ਫੈਨ ਫਾਲੋਵਿੰਗ ਹੈ । ਕੁਝ ਸਮਾਂ ਪਹਿਲਾਂ ਅਰਮਾਨ ਮਲਿਕ ਆਪਣੀਆਂ ਦੋਵਾਂ ਪਤਨੀਆਂ ਦੇ ਨਾਲ ਪੀਟੀਸੀ ਪੰਜਾਬੀ ਦੇ ਸ਼ੋਅ ਫਲੇਮਸ ‘ਚ ਵੀ ਆਏ ਸਨ।


Advertisment

 Advertisment

Stay updated with the latest news headlines.

Follow us:
Advertisment
Advertisment
Latest Stories
Advertisment