Digital Film Festival Awards 2022

ਪੀਟੀਸੀ ਪੰਜਾਬੀ 'ਤੇ ਪੀਟੀਸੀ ਬਾਕਸ ਆਫਿਸ ਡਿਜੀਟਲ ਫ਼ਿਲਮ ਫੈਸਟੀਵਲ ਅਵਾਰਡਸ 2022 ਦੇ ਬੈਸਟ ਫ਼ਿਲਮ ਵਿਦ ਸੋਸ਼ਲ ਮੈਸੇਜ਼ ਨਾਮੀਨੇਸ਼ਸ

ਪੀਟੀਸੀ ਪੰਜਾਬੀ 'ਤੇ ਪੀਟੀਸੀ ਬਾਕਸ ਆਫਿਸ  ਡਿਜੀਟਲ ਫ਼ਿਲਮ ਫੈਸਟੀਵਲ ਅਵਾਰਡਸ 2022 ਦੇ ਬੈਸਟ ਫ਼ਿਲਮ ਵਿਦ ਸੋਸ਼ਲ ਮੈਸੇਜ਼ ਨਾਮੀਨੇਸ਼ਸ

ਪੀਟੀਸੀ ਨੈਟਵਰਕ ਮੁੜ ਇੱਕ ਵਾਰ ਫੇਰ ਤੋਂ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022 ਕਰਵਾਉਣ ਜਾ ਰਿਹਾ ਹੈ। ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022’ (PTC Box Office Digital Film Awards 2022) ਲਈ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਆਓ ਵੇਖਦੇ ਹਾਂ ਇਸ ਵਾਰ ਪੀਟੀਸੀ ਬਾਕਸ ਆਫਿਸ ਡਿਜੀਟਲ ਫ਼ਿਲਮ ਫੈਸਟੀਵਲ ਦੇ ਬੈਸਟ ਫ਼ਿਲਮ ਵਿਦ ਸੋਸ਼ਲ ਮੈਸੇਜ਼ ( Best FILM with a Social Message) ਦੇ ਨਾਮੀਨੇਸ਼ਨਸ।

ਪੀਟੀਸੀ ਬਾਕਸ ਆਫਿਸ ਡਿਜੀਟਲ ਫਿਲਮ ਫੈਸਟੀਵਲ ਅਤੇ ਅਵਾਰਡਸ 2022 ਦੇ ਵਿੱਚ ਬੈਸਟ ਫ਼ਿਲਮ ਵਿਦ ਸੋਸ਼ਲ ਮੈਸੇਜ਼ ਦੇ ਲਈ ਜਿਨ੍ਹਾਂ ਦੇ ਨਾਂਅ ਨਾਮੀਨੇਸ਼ਨ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ।

Best FILM with a Social Message

1. ਬੈਕਬੈਂਚਰਸ (BACKBENCHERS)

2. ਕੁੱਖ (KUKH )

PTC Punjabi-films

3. ਮਾਂ ਸਦਕੇ (MAA SADKE)

 

 

 

PTC Punjabi-films

 

ਹੋਰ ਪੜੋ : ਪੀਟੀਸੀ ਪੰਜਾਬੀ 'ਤੇ ਪੀਟੀਸੀ ਬਾਕਸ ਆਫਿਸ ਡਿਜੀਟਲ ਫ਼ਿਲਮ ਫੈਸਟੀਵਲ ਅਵਾਰਡਸ 2022 ਦੇ ਬੈਸਟ ਸਕ੍ਰੀਨਪਲੇਅ ਨਾਮੀਨੇਸ਼ਨਸ

 

4.  ਚਿੱਟੇ ਲਹੂ (CHITTE LAHU )

PTC Punjabi-films

5. ਲਾਈਫ ਕੈਬ (LIFE CAB)

 

PTC Punjabi-films

ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਇੰਡਸਟਰੀ ਦੀਆਂ ਫ਼ਿਲਮਾਂ ਤੇ ਇਸ ਨੂੰ ਅੱਗੇ ਲਿਜਾਣ ਲਈ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਉਹਨਾਂ ਦੇ ਵਧੀਆ ਕੰਮ ਲਈ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।

ਅੱਜ ਤੋਂ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਸੋ ਅੱਜ ਵੇਖਣਾ ਨਾਂ ਭੁੱਲਣਾ ਨੌਮੀਨੇਸ਼ਨ, ਕਿਸ ਕੈਟਾਗਿਰੀ ਦੇ ਲਈ ਕਿਸ ਸ਼ਖਸੀਅਤ ਨੂੰ ਚੁਣਿਆ ਗਿਆ ਹੈ ।ਸਿਰਫ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ।

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network