ਅਜੈ ਦੇਵਗਨ ਦੀ ਫ਼ਿਲਮ ‘ਭੋਲਾ’ ਦਾ ਐਕਸ਼ਨ ਅਤੇ ਥ੍ਰਿਲਰ ਦੇ ਨਾਲ ਭਰਪੂਰ ਟ੍ਰੇਲਰ ਹੋਇਆ ਰਿਲੀਜ਼
ਇਹ ਫ਼ਿਲਮ ਤਮਿਲ ਫ਼ਿਲਮ ‘ਕੈਥੀ’ ਦਾ ਰੀਮੇਕ ਹੈ । ਸੋਸ਼ਲ ਮੀਡੀਆ ਯੂਜ਼ਰਸ ਵੀ ਅਜੈ ਦੇਵਗਨ ਦੀ ਇਸ ਫ਼ਿਲਮ ਦੇ ਟ੍ਰੇਲਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ । ਦਰਸ਼ਕਾਂ ਦਾ ਕਹਿਣਾ ਹੈ ਕਿ ਇਹ ਅਜੈ ਦੇਵਗਨ ਦੇ ਕਰੀਅਰ ਦੀ ਬਲਾਕ ਬਸਟਰ ਐਕਸ਼ਨ ਫ਼ਿਲਮ ਸਾਬਿਤ ਹੋਵੇਗੀ ।
ਅਜੈ ਦੇਵਗਨ ਦੀ ਫ਼ਿਲਮ ‘ਭੋਲਾ’ ਦਾ ਐਕਸ਼ਨ ਅਤੇ ਥ੍ਰਿਲਰ ਦੇ ਨਾਲ ਭਰਪੂਰ ਟ੍ਰੇਲਰ ਹੋਇਆ ਰਿਲੀਜ਼
ਅਜੈ ਦੇਵਗਨ (Ajay Devgn) ਦੀ ਫ਼ਿਲਮ ‘ਭੋਲਾ’ (Bhola) ਦਾ ਟ੍ਰੇਲਰ (Trailer) ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੇ ਟ੍ਰੇਲਰ ‘ਚ ਅਜੈ ਦੇਵਗਨ ਦਾ ਐਕਸ਼ਨ ਅਤੇ ਥ੍ਰਿਲਰ ਦੇ ਨਾਲ ਭਰਪੂਰ ਰੂਪ ਵੇਖਣ ਨੂੰ ਮਿਲ ਰਿਹਾ ਹੈ । ਪ੍ਰਸ਼ੰਸਕਾਂ ਨੂੰ ਵੀ ਇਸ ਦਾ ਟ੍ਰੇਲਰ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਹੋਲੇ ਮਹੱਲੇ ਦੀਆਂ ਰੌਣਕਾਂ, ਖਾਲਸੇ ਦੇ ਰੰਗ ‘ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ
‘ਭੋਲਾ’ ਤਮਿਲ ਫ਼ਿਲਮ ‘ਕੈਥੀ’ ਦਾ ਹੈ ਰੀਮੇਕ
ਅਜੈ ਦੇਵਗਨ ਦੀ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ, ਜਿਸ ਤੋਂ ਬਾਅਦ ਇਸ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ । ਇਹ ਫ਼ਿਲਮ ਤਮਿਲ ਫ਼ਿਲਮ ‘ਕੈਥੀ’ ਦਾ ਰੀਮੇਕ ਹੈ । ਸੋਸ਼ਲ ਮੀਡੀਆ ਯੂਜ਼ਰਸ ਵੀ ਅਜੈ ਦੇਵਗਨ ਦੀ ਇਸ ਫ਼ਿਲਮ ਦੇ ਟ੍ਰੇਲਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ । ਦਰਸ਼ਕਾਂ ਦਾ ਕਹਿਣਾ ਹੈ ਕਿ ਇਹ ਅਜੈ ਦੇਵਗਨ ਦੇ ਕਰੀਅਰ ਦੀ ਬਲਾਕ ਬਸਟਰ ਐਕਸ਼ਨ ਫ਼ਿਲਮ ਸਾਬਿਤ ਹੋਵੇਗੀ ।

ਫ਼ਿਲਮ ‘ਚ ਕੈਦੀ ਦੀ ਭੂਮਿਕਾ ‘ਚ ਹਨ ਅਜੈ ਦੇਵਗਨ
ਇਸ ਫ਼ਿਲਮ ‘ਚ ਅਜੈ ਦੇਵਗਨ ਇੱਕ ਕੈਦੀ ਦੀ ਭੂਮਿਕਾ ‘ਚ ਨਜ਼ਰ ਆਉਣਗੇ, ਜਦੋਂਕਿ ਤੱਬੂ ਨੇ ਇੱਕ ਆਈਪੀਐੱਸ ਅਫਸਰ ਦਾ ਕਿਰਦਾਰ ਨਿਭਾ ਰਹੀ ਹੈ । ਇਹ ਫ਼ਿਲਮ 30 ਮਾਰਚ ਨੂੰ ਥ੍ਰੀ ਡੀ ‘ਚ ਰਿਲੀਜ਼ ਹੋਵੇਗੀ ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਜੈ ਦੇਵਗਨ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮਿਕ ਜਾਂ ਫਿਰ ਰੋਮਾਂਟਿਕ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
