ਜਸਬੀਰ ਜੱਸੀ ਪਹੁੰਚੇ ਆਪਣੇ ਨਾਨਕੇ ਪਿੰਡ, ਆਪਣੀ ਵੱਡੀ ਮਾਮੀ ਜੀ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
ਨਾਨਕਿਆਂ ਦੇ ਨਾਲ ਬੱਚਿਆਂ ਦਾ ਖ਼ਾਸ ਮੋਹ ਹੁੰਦਾ ਹੈ । ਕਿਉਂਕਿ ਉਹ ਬੱਚਿਆਂ ਦੀ ਮਾਂ ਦੇ ਪੇਕੇ ਹੁੰਦੇ ਹਨ । ਇਨਸਾਨ ਕਿੰਨਾਂ ਵੀ ਵੱਡਾ ਕਿਉਂ ਨਾ ਹੋ ਜਾਵੇ ਆਪਣੇ ਨਾਨਕਿਆਂ ਦੇ ਪਿੰਡ ਜਾਣ ਦਾ ਉਸ ਨੂੰ ਬਹੁਤ ਚਾਅ ਹੁੰਦਾ ਹੈ । ਜਸਬੀਰ ਜੱਸੀ ਵੀ ਅਜਿਹੇ ਗਾਇਕ ਹਨ, ਜੋ ਅਕਸਰ ਆਪਣੇ ਮਾਮੇ, ਮਾਸੀਆਂ ਦੇ ਪਿੰਡ ਮਿਲਣ ਦੇ ਲਈ ਪਹੁੰਚ ਹੀ ਜਾਂਦੇ ਹਨ ।
ਜਸਬੀਰ ਜੱਸੀ ਪਹੁੰਚੇ ਆਪਣੇ ਨਾਨਕੇ ਪਿੰਡ, ਆਪਣੀ ਵੱਡੀ ਮਾਮੀ ਜੀ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
ਨਾਨਕਿਆਂ ਦੇ ਨਾਲ ਬੱਚਿਆਂ ਦਾ ਖ਼ਾਸ ਮੋਹ ਹੁੰਦਾ ਹੈ । ਕਿਉਂਕਿ ਉਹ ਬੱਚਿਆਂ ਦੀ ਮਾਂ ਦੇ ਪੇਕੇ ਹੁੰਦੇ ਹਨ । ਇਨਸਾਨ ਕਿੰਨਾਂ ਵੀ ਵੱਡਾ ਕਿਉਂ ਨਾ ਹੋ ਜਾਵੇ ਆਪਣੇ ਨਾਨਕਿਆਂ ਦੇ ਪਿੰਡ ਜਾਣ ਦਾ ਉਸ ਨੂੰ ਬਹੁਤ ਚਾਅ ਹੁੰਦਾ ਹੈ । ਜਸਬੀਰ ਜੱਸੀ (Jasbir jassi)ਵੀ ਅਜਿਹੇ ਗਾਇਕ ਹਨ, ਜੋ ਅਕਸਰ ਆਪਣੇ ਮਾਮੇ, ਮਾਸੀਆਂ ਦੇ ਪਿੰਡ ਮਿਲਣ ਦੇ ਲਈ ਪਹੁੰਚ ਹੀ ਜਾਂਦੇ ਹਨ । ਹੁਣ ਗਾਇਕ ਆਪਣੇ ਨਾਨਕੇ ਪਿੰਡ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਆਪਣੀ ਮਾਮੀ ਜੀ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

ਹੋਰ ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ, ਕਰਨਜੀ ਸਿੰਘ ਗਾਬਾ ਪਹਿਲਾ ਅਫਗਾਨੀ ਸਿੱਖ ਦਸਤਾਰਧਾਰੀ ਮਾਡਲ ਬਣਿਆ
ਜਸਬੀਰ ਜੱਸੀ ਦੀਆਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਨੇ ਵੀ ਦਿੱਤਾ ਪ੍ਰਤੀਕਰਮ
ਇਨ੍ਹਾਂ ਤਸਵੀਰਾਂ ‘ਤੇ ਜਸਬੀਰ ਜੱਸੀ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ । ਇੱਕ ਨੇ ਲਿਖਿਆ ‘ਪਿਓਰ ਲਵ’। ਜਦੋਂਕਿ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਪਾਵਰਫੁਲ ਮਾਂ’। ਇਸ ਤੋਂ ਇਲਾਵਾ ਹੋਰ ਪ੍ਰਸ਼ੰਸਕਾਂ ਨੇ ਹਾਰਟ ਵਾਲੇ ਇਮੋਜੀ ਪੋਸਟ ਕਰਦੇ ਹੋਏ ਜਸਬੀਰ ਜੱਸੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਹੈ ।

ਬੀਤੇ ਦਿਨ ਹਰਭਜਨ ਮਾਨ ਦੇ ਨਾਲ ਖਾਣੇ ਦਾ ਆਨੰਦ ਲੈਂਦੇ ਆਏ ਸੀ ਨਜ਼ਰ
ਬੀਤੇ ਦਿਨ ਵੀ ਗਾਇਕ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਇਸ ਵੀਡੀਓ ‘ਚ ਗਾਇਕ ਹਰਭਜਨ ਮਾਨ ਦੇ ਨਾਲ ਖਾਣੇ ਦਾ ਆਨੰਦ ਲੈਂਦੇ ਹੋਏ ਦਿਖਾਈ ਦਿੱਤੇ ਸਨ ।
_ffca4a336280f80c724863033af30ce1_1280X720.webp)
ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
