ਪ੍ਰਸਿੱਧ ਅਦਾਕਾਰਾ ਅਨਿਕਾ ਦੇ ਨਾਲ ਸਾਬਕਾ ਬੁਆਏ ਫ੍ਰੈਂਡ ਨੇ ਕੀਤੀ ਦਰਿੰਦਗੀ, ਅਦਾਕਾਰਾ ਨੇ ਕਿਹਾ ‘ਮੇਰੇ ਅਤੇ ਪਰਿਵਾਰ ‘ਤੇ ਉਛਾਲਿਆ ਜਾ ਰਿਹਾ ਚਿੱਕੜ’
ਭਾਵੇਂ ਅੱਜ ਔਰਤਾਂ ਅਤੇ ਮਰਦਾਂ ‘ਚ ਫਰਕ ਨਹੀਂ ਸਮਝਿਆ ਜਾਂਦਾ । ਪਰ ਇਸ ਦੇ ਬਾਵਜੂਦ ਸਮਾਜ ਦੀਆਂ ਗੰਦੀਆਂ ਨਜ਼ਰਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈਂਦਾ ਹੈ ਅਤੇ ਕਿਤੇ ਸਰੀਰਕ ਸ਼ੋਸ਼ਣ, ਮਾਨਸਿਕ ਪ੍ਰਤਾੜਨਾ ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ ।
ਪ੍ਰਸਿੱਧ ਅਦਾਕਾਰਾ ਅਨਿਕਾ ਦੇ ਨਾਲ ਸਾਬਕਾ ਬੁਆਏ ਫ੍ਰੈਂਡ ਨੇ ਕੀਤੀ ਦਰਿੰਦਗੀ, ਅਦਾਕਾਰਾ ਨੇ ਕਿਹਾ ‘ਮੇਰੇ ਅਤੇ ਪਰਿਵਾਰ ‘ਤੇ ਉਛਾਲਿਆ ਜਾ ਰਿਹਾ ਚਿੱਕੜ’
ਔਰਤਾਂ ਭਾਵੇਂ ਕਿਸੇ ਵੀ ਮੁਕਾਮ ‘ਤੇ ਪਹੁੰਚ ਜਾਣ, ਪਰ ਉਨ੍ਹਾਂ ਨੂੰ ਅਕਸਰ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ । ਭਾਵੇਂ ਅੱਜ ਔਰਤਾਂ ਅਤੇ ਮਰਦਾਂ ‘ਚ ਫਰਕ ਨਹੀਂ ਸਮਝਿਆ ਜਾਂਦਾ । ਪਰ ਇਸ ਦੇ ਬਾਵਜੂਦ ਸਮਾਜ ਦੀਆਂ ਗੰਦੀਆਂ ਨਜ਼ਰਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈਂਦਾ ਹੈ ਅਤੇ ਕਿਤੇ ਸਰੀਰਕ ਸ਼ੋਸ਼ਣ, ਮਾਨਸਿਕ ਪ੍ਰਤਾੜਨਾ ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ ।

ਹੋਰ ਪੜ੍ਹੋ : ਕੰਗਨਾ ਰਣੌਤ ਦਾ ਖਾਲਿਸਤਾਨੀਆਂ ‘ਤੇ ਸਾਧਿਆ ਨਿਸ਼ਾਨਾ’ ਕਿਹਾ ‘ਖਾਲਿਸਤਾਨੀਆਂ ਨੂੰ ਅੱਤਵਾਦੀ ਐਲਾਨੇ ਸਰਕਾਰ’
ਇਸ ਦੀ ਤਾਜ਼ਾ ਉਦਾਹਰਨ ਹੈ ਸਾਊਥ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਅਨਿਕਾ ਵਿਜੈ ਵਿਕਰਮਣ (Anicka Vijayi Vikramman ) । ਜਿਸ ਨੇ ਹਾਲ ਹੀ ‘ਚ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਖੁਦ ਦੇ ਨਾਲ ਹੋਈ ਜ਼ਿਆਦਤੀ ਨੂੰ ਬਿਆਨ ਕੀਤਾ ਹੈ ।

ਸੁੱਜੀਆਂ ਅੱਖਾਂ ਅਤੇ ਸੱਟਾਂ ਦੇ ਨਿਸ਼ਾਨ ਵਾਲੀਆਂ ਤਸਵੀਰਾਂ
ਅਦਾਕਾਰਾ ਅਨਿਕਾ ਵਿਜੈ ਵਿਕਰਮਣ ਨੇ ਜਿਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਉਸ ਦੇ ਪ੍ਰਸ਼ੰਸਕ ਵੀ ਹੈਰਾਨ ਹਨ । ਅਦਾਕਾਰਾ ਨੂੰ ਸੋਸ਼ਲ ਮੀਡੀਆ ਯੂਜ਼ਰ ਤੇ ਉਨ੍ਹਾਂ ਦੇ ਪ੍ਰਸ਼ੰਸਕ ਪੁੱਛ ਰਹੇ ਹਨ ਕਿ ਉਸਦੀ ਇਹ ਹਾਲਤ ਕਿਵੇਂ ਹੋਈ ਹੈ ।
_60a9e0751da42af9cbc5c288d8e59506_1280X720.webp)
ਦਰਦਨਾਕ ਹਾਲਤ ਲਈ ਐਕਸ ਬੁਆਏ ਫ੍ਰੈਂਡ ਜ਼ਿੰਮੇਵਾਰ
ਸਾਊਥ ਅਦਾਕਾਰਾ ਅਨਿਕਾ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦੇ ਹੋਏ ਦੱਸਿਆ ਕਿ ਉਸ ਦੀ ਇਸ ਹਾਲਤ ਲਈ ਉਸ ਦਾ ਐਕਸ ਬੁਆਏ ਫ੍ਰੈਂਡ ਹੈ। ਉਸ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ ਕਿ ‘ਮੇਰੇ ਨਾਲ ਜੋ ਹੋਇਆ, ਉਸ ਨੂੰ ਅਤੀਤ ‘ਚ ਛੱਡੇ ਜਾਣ ਦੇ ਬਾਵਜੂਦ ਮੈਨੂੰ ਲਗਾਤਾਰ ਧਮਕੀ ਭਰੇ ਫੋਨ ਕਾਲਸ ਆ ਰਹੇ ਹਨ ਅਤੇ ਮੇਰੇ ਤੇ ਮੇਰੇ ਪਰਿਵਾਰ ‘ਤੇ ਚਿੱਕੜ ਉਛਾਲਿਆ ਜਾ ਰਿਹਾ ਹੈ’।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
