PhysicsWallah ਦੇ ਫਾਊਂਡਰ ਅਲਖ ਪਾਂਡੇ ਦੀ ਵੈਂਡਿੰਗ ਰਿਸੈਪਸ਼ਨ 'ਚ ਸ਼ਾਰਕ ਟੈਂਕ ਦੇ ਜੱਜ ਅਮਨ ਤੋਂ ਲੈ ਕੇ ਐਮਬੀਏ ਚਾਹ ਵਾਲਾ ਸਣੇ ਪਹੁੰਚੇ ਕਈ ਸੈਲਬਸ, ਵੇਖੋ ਤਸਵੀਰਾਂ
PhysicsWallah ਦੇ ਫਾਊਂਡਰ ਅਲਖ ਪਾਂਡੇ ਨੇ ਹਾਲ ਹੀ ਵਿੱਚ ਆਪਣੀ ਗਰਲਫ੍ਰੈਂਡ ਤੇ ਪੱਤਰਕਾਰ ਸ਼ਿਵਾਨੀ ਦੂਬੇ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਅਲਖ ਪਾਂਡੇ ਨੇ ਪਤਨੀ ਨਾਲ ਮਿਲ ਕੇ ਵੈਡਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ। ਇਸ 'ਚ ਮਸ਼ਹੂਰ ਟੀਵੀ ਸ਼ੋਅ ਸ਼ਾਰਕ ਟੈਂਕ ਦੇ ਜਜ ਅਮਨ ਗੁਪਤਾ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਪੱਤਰਕਾਰਿਤਾ ਸਣੇ ਕਈ ਹੋਰ ਖ਼ੇਤਰ ਦੇ ਮਸ਼ਹੂਰ ਸੈਲਬਸ ਸ਼ਾਮਿਲ ਹੋਏ।
PhysicsWallah ਦੇ ਫਾਊਂਡਰ ਅਲਖ ਪਾਂਡੇ ਦੀ ਵੈਂਡਿੰਗ ਰਿਸੈਪਸ਼ਨ 'ਚ ਸ਼ਾਰਕ ਟੈਂਕ ਦੇ ਜੱਜ ਅਮਨ ਤੋਂ ਲੈ ਕੇ ਐਮਬੀਏ ਚਾਹ ਵਾਲਾ ਸਣੇ ਪਹੁੰਚੇ ਕਈ ਸੈਲਬਸ, ਵੇਖੋ ਤਸਵੀਰਾਂ
Allakh Pandey's wedding reception: ਸੋਸ਼ਲ ਮੀਡੀਆ 'ਤੇ ਮਸ਼ਹੂਰ PhysicsWallah ਦੇ ਫਾਊਂਡਰ ਅਲਖ ਪਾਂਡੇ ਨੇ ਹਾਲ ਹੀ ਵਿੱਚ ਆਪਣੀ ਗਰਲਫ੍ਰੈਂਡ ਤੇ ਪੱਤਰਕਾਰ ਸ਼ਿਵਾਨੀ ਦੂਬੇ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਅਲਖ ਪਾਂਡੇ ਨੇ ਪਤਨੀ ਨਾਲ ਮਿਲ ਕੇ ਵੈਡਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ। ਇਸ 'ਚ ਮਸ਼ਹੂਰ ਟੀਵੀ ਸ਼ੋਅ ਸ਼ਾਰਕ ਟੈਂਕ ਦੇ ਜਜ ਅਮਨ ਗੁਪਤਾ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਪੱਤਰਕਾਰੀ ਸਣੇ ਕਈ ਹੋਰ ਖ਼ੇਤਰਾਂ ਦੇ ਮਸ਼ਹੂਰ ਸੈਲਬਸ ਵੀ ਸ਼ਾਮਿਲ ਹੋਏ।

ਦੱਸ ਦਈਏ ਕਿ ਅਲਖ ਪਾਂਡੇ Edtech Unicorn PhysicsWallah ਦੇ ਸੰਸਥਾਪਕ ਅਤੇ CEO ਹਨ। ਪਿਛਲੇ ਸਾਲ ਹੀ ਅਲਖ ਪਾਂਡੇ ਅਤੇ ਉਨ੍ਹਾਂ ਦੀ ਪੱਤਰਕਾਰ ਪ੍ਰੇਮਿਕਾ ਸ਼ਿਵਾਨੀ ਦੂਬੇ ਦੀ ਮੰਗਣੀ ਹੋਈ ਸੀ। ਯੂਪੀ ਦੇ ਪ੍ਰਯਾਗਰਾਜ ਦੇ ਰਹਿਣ ਵਾਲੇ ਅਲਖ ਪਾਂਡੇ ਨੇ ਕਾਨਪੁਰ ਦੇ ਇੱਕ ਕੋਚਿੰਗ ਇੰਸਟੀਚਿਊਟ ਵਿੱਚ ਭੌਤਿਕ ਵਿਗਿਆਨ ਪੜ੍ਹਾਉਣ ਲਈ ਤੀਜੇ ਸਾਲ ਵਿੱਚ ਕਾਲਜ ਦੀ ਪੜ੍ਹਾਈ ਛੱਡ ਦਿੱਤੀ।
ਅਲਖ ਪਾਂਡੇ ਨੇ ਆਪਣੀ ਪ੍ਰੇਮਿਕਾ ਅਤੇ ਪੱਤਰਕਾਰ ਸ਼ਿਵਾਨੀ ਦੁਬੇ ਨਾਲ ਵਿਆਹ ਕਰ ਲਿਆ ਹੈ। ਹਾਲ ਹੀ ਵਿੱਚ ਇਸ ਨਵ ਵਿਆਹੇ ਜੋੜੇ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਦੋਸਤਾਂ ਤੇ ਕਰੀਬੀ ਰਿਸ਼ਤੇਦਾਰਾਂ ਲਈ ਵੈਂਡਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ। ਇਸ ਜੋੜੇ ਦੀ ਵੈਂਡਿੰਗ ਵਿੱਚ ਸ਼ਾਰਕ ਟੈਂਕ ਦੇ ਜਜ ਅਮਨ ਗੁਪਤਾ, ਮਸ਼ਹੂਰ ਆਰਜੇ ਨਾਵੇਦ, ਮਸ਼ਹੂਰ ਯੂਟਿਊਬਰ ਸੌਰਭ ਜੋਸ਼ੀ, ਖ਼ਾਨ ਸਰ, ਐਮਬੀਏ ਚਾਏ ਵਾਲਾ ਸਣੇ ਕਈ ਸੈਲਬਸ ਨੇ ਸ਼ਿਰਕਤ ਕੀਤੀ।
ਹਾਲ ਹੀ ਵਿੱਚ ਪ੍ਰਫੁੱਲ ਬਿਲੋਰ ਨੇ ਅਲਖ ਪਾਂਡੇ ਅਤੇ ਸ਼ਿਵਾਨੀ ਦੂਬੇ ਦੇ ਵੈਂਡਿੰਗ ਰਿਸੈਪਸ਼ਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜੋੜੇ ਨੇ ਐਤਵਾਰ, 26 ਫਰਵਰੀ ਨੂੰ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ।

ਪ੍ਰਫੁੱਲ ਬਿਲੌਰ, ਐਮਬੀਏ ਚਾਹ ਵਾਲਾ ਦੇ ਨਾਮ ਨਾਲ ਮਸ਼ਹੂਰ ਹਨ। ਉਨ੍ਹਾਂ ਨੇ ਐਮਬੀਏ ਦੀ ਪੜ੍ਹਾਈ ਛੱਕ ਕੇ ਚਾਹ ਵੇਚੀ ਤੇ ਅੱਜ ਕਰੋੜਪਤੀ ਬਣ ਚੁੱਕੇ ਹਨ। ਬਿਲੋਰ ਨੇ ਅਲਖ ਪਾਂਡੇ ਅਤੇ ਸ਼ਿਵਾਨੀ ਦੁਬੇ ਦੇ ਵਿਆਹ ਦੀ ਰਿਸੈਪਸ਼ਨ ਦੀ ਇੱਕ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਪਤਨੀ ਸ਼੍ਰੇਆ ਬਿਲੋਰ ਅਤੇ ਬੇਟਾ ਮਿਰਾਂਸ਼ ਉਨ੍ਹਾਂ ਦੇ ਨਾਲ ਸਮਾਗਮ ਵਿੱਚ ਸ਼ਾਮਿਲ ਹੋਏ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
