ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : Best Duet Vocalist Song ਲਈ ਕਰੋ ਵੋਟ

written by Shaminder | October 13, 2020

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਦੇ ਲਈ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਗਾਇਕਾ ਗੁਰਲੇਜ ਅਖਤਰ ਨੂੰ ਵੀ ਬੈਸਟ ਡਿਊਟ ਵੋਕਾਲਿਸਟ ਕੈਟਾਗਿਰੀ ਦੇ ਤਹਿਤ ਨੌਮੀਨੇਟ ਕੀਤਾ ਗਿਆ ਹੈ ।ਉਨ੍ਹਾਂ ਨੇ ਇਸ ਦੇ ਬਾਰੇ ਇੱਕ ਪੋਸਟ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ ।

gurlej gurlej

ਇਸ ਅਵਾਰਡ ਸਮਾਰੋਹ ਦੇ ਦੌਰਾਨ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਗਾਇਕਾਂ, ਗੀਤਕਾਰਾਂ ਅਤੇ ਮਿਊਜ਼ਿਕ ਡਾਇਰੈਕਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਪਣੇ ਗੀਤਾਂ ਦੇ ਨਾਲ ਡੂੰਘੀ ਛਾਪ ਛੱਡੀ ਹੈ ।

ਹੋਰ ਪੜ੍ਹੋ: ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ :ਬੈਸਟ ਮਿਊਜ਼ਿਕ ਡਾਇਰੈਕਟਰ ਫਾਰ ਰਿਲੀਜੀਅਸ ਸੌਂਗ (NON-TRADITIONAL)ਲਈ ਕਰੋ ਵੋਟ

gurlej gurlej

Best Duet Vocalist Song

Song


Artist

1

Dabda Kithe Aa

 Gurlej Akhtar

2

Chitta Kurta

Gurlej Akhtar

ਉਨ੍ਹਾਂ ਨੂੰ ਗੀਤ ‘ਚਿੱਟਾ ਕੁੜਤਾ’, ‘ਦੱਬਦਾ ਕਿੱਥੇ ਆ’, ‘ਕੋਰਟ ਮੈਰਿਜ’, ‘ਖੁਸ਼ਦਿਲੀ ਦਾ ਸਵੈਗ’ ਗੀਤਾਂ ਲਈ ਨੌਮੀਨੇਟ ਕੀਤਾ ਗਿਆ ਹੈ । ਤੁਹਾਨੂੰ ਗੁਰਲੇਜ ਅਖਤਰ ਦਾ ਕਿਹੜਾ ਗੀਤ ਸਭ ਤੋਂ ਜ਼ਿਆਦਾ ਪਸੰਦ ਆਇਆ ਹੈ । ਇਸ ਲਈ ਤੁਸੀਂ ਵੀ ਆਪਣਾ ਵੋਟ ਕਰਕੇ ਜਿਤਵਾ ਸਕਦੇ ਹੋ ।

gurlej gurlej

ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਬੈਸਟ ਡੈਬਿਊ ਫੀਮੇਲ ਕੈਟਾਗਿਰੀ ਦੇ ਤਹਿਤ ਆਪਣੀ ਪਸੰਦ ਦੇ ਕਲਾਕਾਰ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ‘ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । https://www.ptcpunjabi.co.in/voting/ 

 

You may also like