ਬੈਸਟ ਗਰੁੱਪ ਸੌਂਗ ਕੈਟਾਗਿਰੀ ‘ਚ ਲੋਪੋਕੇ ਬ੍ਰਦਰਸ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020

written by Shaminder | November 02, 2020 06:59pm

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਵੱਖ-ਵੱਖ ਕੈਟਾਗਿਰੀ ਦੇ ਤਹਿਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ । ਬੈਸਟ ਗਰੁੱਪ ਸੌਂਗ ਕੈਟਾਗਿਰੀ ਦੇ ਤਹਿਤ ਕਈ ਕਲਾਕਾਰਾਂ ਨੂੰ ਨੌਮੀਨੇਟ ਕੀਤਾ ਗਿਆ ਸੀ । ਜਿਸ ਚੋਂ ਲੋਪੋਕੇ ਬ੍ਰਦਰਸ ਨੂੰ ਉਨ੍ਹਾਂ ਦੇ ਸੌਂਗ ‘ਸਾਡੀ ਸਾਹਿਬਾ’ ਨੂੰ ਬੈਸਟ ਗਰੁੱਪ ਸੌਂਗ ਕੈਟਾਗਿਰੀ ਦੇ ਤਹਿਤ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ ।

Lopoke Brothers

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ।

ਹੋਰ ਪੜ੍ਹੋ : ਬੈਸਟ ਫੋਕ ਪੌਪ ਵੋਕਲਿਸਟ-ਫੀਮੇਲ ਕੈਟਾਗਿਰੀ ‘ਚ ਗੁਰਲੇਜ਼ ਅਖਤਰ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020

lopoke brother

ਇਸ ਸਾਲ ਜਿੱਥੇ ਕੋਰੋਨਾ ਵਾਇਰਸ ਦੇ ਕਾਰਨ ਵੱਡੇ-ਵੱਡੇ ਅਵਾਰਡ ਸਮਾਰੋਹ ਅਤੇ ਲਾਈਵ ਕੰਸਰਟ ਰੱਦ ਕਰ ਦਿੱਤੇ ਗਏ ਹਨ ।

PTC Punjabi Music Awards 2020

ਪਰ ਪੀਟੀਸੀ ਪੰਜਾਬੀ ਨੇ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਵਚਨਬੱਧ ਹੈ ਅਤੇ ਆਪਣੇ ਦਰਸ਼ਕਾਂ ਦੇ ਨਾਲ ਕੀਤੇ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਪੀਟੀਸੀ ਪੰਜਾਬੀ ਵੱਲੋਂ ਇਸ ਅਵਾਰਡ ਸਮਾਰੋਹ ਦਾ ਆਨਲਾਈਨ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਹੈ ।ਲੋਪੋਕੇ ਬ੍ਰਦਰਸ ਵੱਲੋਂ ਕਈ ਹਿੱਟ ਗੀਤ ਦਿੱਤੇ ਗਏ ਹਨ ।

 

 

You may also like