‘Best Music Video’ ਦੀ ਕੈਟਾਗਿਰੀ ‘ਚ ਦੀਪ ਜੰਡੂ ਦੇ ਗੀਤ ‘Pagol’ ਨੇ ਮਾਰੀ ਬਾਜ਼ੀ

Written by  Lajwinder kaur   |  November 02nd 2020 12:24 PM  |  Updated: November 02nd 2020 12:24 PM

‘Best Music Video’ ਦੀ ਕੈਟਾਗਿਰੀ ‘ਚ ਦੀਪ ਜੰਡੂ ਦੇ ਗੀਤ ‘Pagol’ ਨੇ ਮਾਰੀ ਬਾਜ਼ੀ

ਪੀਟੀਸੀ ਨੈੱਵਰਕ ਵੱਲੋਂ ਕਰਵਾਏ ਆਨਲਾਈਨ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਡਰਜ਼ 2020 ਦੀ ਹਰ ਪਾਸੇ ਵਾਹ ਵਾਹੀ ਹੋ ਰਹੀ ਹੈ । ਜੀ ਹਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਕਲਾਕਾਰਾਂ ਨੂੰ ਪੰਜਾਬੀ ਮਿਊਜ਼ਿਕ ਅਵਾਰਡਜ਼ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ।

best music video pma 2020 ਹੋਰ ਪੜ੍ਹੋ : ਵਿਆਹ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਨੇ ਆਪਣੇ ਪਤੀ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ, ਮਿਲੀਅਨ ‘ਚ ਆਏ ਲਾਈਕਸ

‘Best Music Video’ ਦੀ ਕੈਟਾਗਿਰੀ ਬਾਕੀ ਗੀਤਾਂ ਦੇ ਵੀਡੀਓਜ਼ ਨੂੰ ਪਛਾੜਦੇ ਹੋਏ  ਦੀਪ ਜੰਡੂ ਦੇ ਗੀਤ ‘Pagol’ ਨੇ ਜਿੱਤ ਹਾਸਿਲ ਕੀਤੀ ਹੈ ।

deep jandu

ਜੇ ਤੁਸੀਂ ਟੀਵੀ ਉੱਤੇ ਇਸ ਅਵਾਰਡ ਪ੍ਰੋਗਰਾਮ ਨੂੰ ਨਹੀਂ ਦੇਖ ਪਾਏ ਤਾਂ ਅੱਜ ਰਾਤ ਸੱਤ ਵੱਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਉੱਤੇ ਪੂਰਾ ਪ੍ਰੋਗਰਾਮ ਦੇਖ ਸਕਦੇ ਹੋ ।

pma fb


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network