Advertisment

ਜਾਣੋ ਕਿਸ ਨੇ ਕਰਵਾਇਆ ਦਿਸ਼ਾ ਦਾ ਕਤਲ, ਵੇਖੋ ਸੀਰੀਜ਼ ‘ਖ਼ਬਰਦਾਰ’ ਦੀ ਨਵੀਂ ਕਹਾਣੀ ‘ਜਨੂੰਨੀਅਤ’

ਪੀਟੀਸੀ ਪੰਜਾਬੀ ‘ਤੇ ਵਿਖਾਈ ਜਾ ਰਹੀ ਸੀਰੀਜ਼ ‘ਖ਼ਬਰਦਾਰ’ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ।ਇਸ ਸੀਰੀਜ਼ ‘ਚ ਦੋ ਭਰਾਵਾਂ ਦੀ ਜਾਇਦਾਦ ਨੂੰ ਲੈ ਕੇ ਲਗਾਤਾਰ ਵੱਧਦੇ ਵਿਵਾਦ ਦੇ ਨਾਲ ਨਾਲ ਤਿੜਕਦੇ ਰਿਸ਼ਤਿਆਂ ਦੀ ਕਹਾਣੀ ਵੀ ਵੇਖਣ ਨੂੰ ਮਿਲ ਰਹੀ ਹੈ ਕਿ ਕਿਸ ਤਰ੍ਹਾਂ ਪਹਿਲਾਂ ਤਾਂ ਜਾਇਦਾਦ ਦੀ ਖਾਤਿਰ ਮ੍ਰਿਤਕ ਭਰਾ ਦਾ ਭਰਾ ਆਪਣੀ ਭਰਜਾਈ ਅਤੇ ਭਤੀਜੀ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦੇ ਹਨ ।

author-image
By Shaminder
New Update
ਜਾਣੋ ਕਿਸ ਨੇ ਕਰਵਾਇਆ ਦਿਸ਼ਾ ਦਾ ਕਤਲ ਵੇਖੋ ਸੀਰੀਜ਼ ‘ਖ਼ਬਰਦਾਰ’ ਦੀ ਨਵੀਂ ਕਹਾਣੀ ‘ਜਨੂੰਨੀਅਤ’
Advertisment

ਪੀਟੀਸੀ ਪੰਜਾਬੀ ‘ਤੇ ਵਿਖਾਈ ਜਾ ਰਹੀ ਸੀਰੀਜ਼ ‘ਖ਼ਬਰਦਾਰ’ (Khabardar) ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ।ਇਸ ਸੀਰੀਜ਼ ‘ਚ ਦੋ ਭਰਾਵਾਂ ਦੀ ਜਾਇਦਾਦ ਨੂੰ ਲੈ ਕੇ ਲਗਾਤਾਰ ਵੱਧਦੇ ਵਿਵਾਦ ਦੇ ਨਾਲ ਨਾਲ ਤਿੜਕਦੇ ਰਿਸ਼ਤਿਆਂ ਦੀ ਕਹਾਣੀ ਵੀ ਵੇਖਣ ਨੂੰ ਮਿਲ ਰਹੀ ਹੈ ਕਿ ਕਿਸ ਤਰ੍ਹਾਂ ਪਹਿਲਾਂ ਤਾਂ ਜਾਇਦਾਦ ਦੀ ਖਾਤਿਰ ਮ੍ਰਿਤਕ ਭਰਾ ਦਾ ਭਰਾ ਆਪਣੀ ਭਰਜਾਈ ਅਤੇ ਭਤੀਜੀ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦੇ ਹਨ । ਇਸੇ ਦੌਰਾਨ ਦਿਸ਼ਾ ਸੂਸਾਈਡ ਕਰ ਲੈਂਦੀ ਹੈ ।

Advertisment

ਹੋਰ ਪੜ੍ਹੋ :  ਫ਼ਿਲਮ ‘ਰਜ਼ਾ-ਏ-ਇਸ਼ਕ’ ਦੇ ਅਦਾਕਾਰ ਹਾਰਪ ਫਾਰਮਰ ਸਣੇ ਕਈ ਕਲਾਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

ਹੁਣ ਤੱਕ ਸਭ ਨੂੰ ਇਹੀ ਲੱਗ ਰਿਹਾ ਸੀ ਕਿ ਮ੍ਰਿਤਕ ਭਰਾ ਦੀ ਧੀ ਨੇ ਆਪਣੇ ਤਾਏ ਤੇ ਉਸ ਦੇ ਵੱਲੋਂ ਭੇਜੇ ਗਏ ਗੁੰਡਿਆਂ ਦੇ ਵੱਲੋਂ ਪ੍ਰੇਸ਼ਾਨ ਕਰਨ ਕਰਕੇ ਹੀ ਖੁਦਕੁਸ਼ੀ ਕੀਤੀ ਹੈ। ਪਰ ਹੁਣ ਕਹਾਣੀ ‘ਚ ਨਵਾਂ ਐਂਗਲ ਸਾਹਮਣੇ ਆ ਰਿਹਾ ਹੈ। ਕਿਉਂਕਿ ਹੁਣ ਦਿਸ਼ਾ ਦਾ ਨਾਮ ਉਸ ਦੇ ਹੀ ਘਰ ਕਿਰਾਏ ‘ਤੇ ਰਹਿਣ ਵਾਲੇ ਵਿਜੈ ਨਾਂਅ ਸ਼ਖਸ ਨਾਲ ਜੁੜ ਰਿਹਾ ਹੈ। ਜਿਸ ਦੇ ਨਾਲ ਦਿਸ਼ਾ ਦੋਸਤੀ ਕਰਨਾ ਚਾਹੁੰਦੀ ਸੀ ।


Advertisment

ਪਰ ਵਿਜੈ ਦਿਸ਼ਾ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ, ਕਿਉਂਕਿ ਉਹ ਉਸ ਦੀ ਮਾਂ ਦੇ ਨਾਲ ਰਿਲੇਸ਼ਨ ‘ਚ ਸੀ ਅਤੇ ਦੋਵੇਂ ਜਲਦ ਹੀ ਵਿਆਹ ਦੀ ਪਲਾਨਿੰਗ ਵੀ ਬਣਾ ਰਹੇ ਸਨ ।ਪਰ ਇਸ ਤੋਂ ਪਹਿਲਾਂ ਦਿਸ਼ਾ ਖੁਦਕੁਸ਼ੀ ਕਰ ਲੈਂਦੀ ਹੈ। ਹੁਣ ਵੇਖਣਾ ਹੋਵੇਗਾ ਕਿ ਦਿਸ਼ਾ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਉਸ ਦਾ ਕਤਲ ਕਰਵਾਇਆ ਗਿਆ ਹੈ ?।


ਇਸ ਤੋਂ ਇਲਾਵਾ ਦਿਸ਼ਾ ਦੇ ਤਾਏ ਦਾ ਇਸ ਸਭ ‘ਚ ਕੀ ਰੋਲ ਹੈ? ਇਹ ਸਭ ਜਾਨਣ ਦੇ ਲਈ ਵੇਖਦੇ ਰਹੋ ‘ਖ਼ਬਰਦਾਰ’ ਦੀ ਨਵੀਂ ਕਹਾਣੀ ‘ਜਨੂੰਨੀਅਤ’ । ਰਾਤ ਨੌ ਵਜੇ ਸਿਰਫ਼ ਪੀਟੀਸੀ ਪ੍ਰਾਈਮ ਟਾਈਮ ‘ਚ ।  

Advertisment

#ptc-show #khabardar #janooniyatt
Advertisment

Stay updated with the latest news headlines.

Follow us:
Advertisment
Advertisment
Latest Stories
Advertisment