ਪੀਟੀਸੀ ਪੰਜਾਬੀ ‘ਤੇ ਵੇਖੋ ‘ਖ਼ਬਰਦਾਰ’ ਅਤੇ ‘ਮੋਹਰੇ’ ਸੀਰੀਜ਼ ‘ਚ ਦਿਲਚਸਪ ਕਹਾਣੀਆਂ
ਪੀਟੀਸੀ ਪੰਜਾਬੀ ‘ਤੇ ਪੀਟੀਸੀ ਪ੍ਰਾਈਮ ਟਾਈਮ ਦੇ ਦੌਰਾਨ ਪ੍ਰਸਾਰਿਤ ਹੋਣ ਵਾਲੀ ਸੀਰੀਜ਼ ‘ਖ਼ਬਰਦਾਰ’ ਅਤੇ ‘ਮੋਹਰੇ’ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ । ‘ਖ਼ਬਰਦਾਰ’ ਸੀਰੀਜ਼ ‘ਚ ਕ੍ਰਾਈਮ ਦੀਆਂ ਅਸਲ ਕਹਾਣੀਆਂ ਨੂੰ ਵਿਖਾਇਆ ਜਾ ਰਿਹਾ ਹੈ।
ਪੀਟੀਸੀ ਪੰਜਾਬੀ ‘ਤੇ ਵੇਖੋ ‘ਖ਼ਬਰਦਾਰ’ ਅਤੇ ‘ਮੋਹਰੇ’ ਸੀਰੀਜ਼ ‘ਚ ਦਿਲਚਸਪ ਕਹਾਣੀਆਂ
ਪੀਟੀਸੀ ਪੰਜਾਬੀ ‘ਤੇ ਪੀਟੀਸੀ ਪ੍ਰਾਈਮ ਟਾਈਮ ਦੇ ਦੌਰਾਨ ਪ੍ਰਸਾਰਿਤ ਹੋਣ ਵਾਲੀ ਸੀਰੀਜ਼ ‘ਖ਼ਬਰਦਾਰ’ (Khabardar) ਅਤੇ ‘ਮੋਹਰੇ’ (Mohre) ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ । ‘ਖ਼ਬਰਦਾਰ’ ਸੀਰੀਜ਼ ‘ਚ ਕ੍ਰਾਈਮ ਦੀਆਂ ਅਸਲ ਕਹਾਣੀਆਂ ਨੂੰ ਵਿਖਾਇਆ ਜਾ ਰਿਹਾ ਹੈ। ਇਸ ਸੀਰੀਜ਼ ‘ਚ ਹੁਣ ਤੱਕ ਤੁਸੀਂ ਇੱਕ ਕੁੜੀ ਦੀ ਕਹਾਣੀ ਨੂੰ ਵੇਖ ਰਹੇ ਹੋ ਜੋ ਕਿ ਆਪਣੇ ਮਾਪਿਆਂ ਦੇ ਨਾਲ ਕਿਰਾਏ ਦੇ ਮਕਾਨ ‘ਚ ਰਹਿਣ ਆਈ ਹੈ।

ਪਰ ਇਸੇ ਦੌਰਾਨ ਉਸ ਦਾ ਸਾਹਮਣੇ ਅਵਾਰਾ ਅਤੇ ਨਛੇੜੀ ਕਿਸਮ ਦੇ ਮੁੰਡੇ ਵਿੱਕੀ ਦੇ ਨਾਲ ਹੁੰਦਾ ਹੈ । ਜੋ ਕਿ ਅਕਸਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਹੈ। ਇਸ ਬਾਰੇ ਜੋਗਿੰਦਰ ਵੀ ਕੁੜੀ ਦੇ ਪਿਤਾ ਕੁਲਜੀਤ ਨੂੰ ਗੱਲਬਾਤ ਦੇ ਦੌਰਾਨ ਦੱਸਦਾ ਹੈ। ਇਸੇ ਦੌਰਾਨ ਕੁੜੀ ਦੀ ਮਾਂ ਬੀਮਾਰ ਹੋ ਜਾਂਦੀ ਹੈ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(52)_2c4c9eccf1a347b53b9dd5d192da2ea5_1280X720.webp)
ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਜਾਂਦਾ ਹੈ । ਇਸ ਦੌਰਾਨ ਕੀ ਸੋਨਮ ਘਰ ‘ਚ ਸੁਰੱਖਿਅਤ ਰਹਿ ਪਾਵੇਗੀ ? ਇਹ ਸਭ ਜਾਨਣ ਦੇ ਲਈ ਵੇਖੋ ਖ਼ਬਰਦਾਰ ਸੀਰੀਜ਼ ਰਾਤ ਨੌ ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ ।
‘ਮੋਹਰੇ’ ‘ਚ ਵੇਖੋ ਮਨਵੀਰ ਅਤੇ ਅਸੀਸ ਦੀ ਪ੍ਰੇਮ ਕਹਾਣੀ
ਪੀਟੀਸੀ ਪੰਜਾਬੀ ‘ਤੇ ਇੱਕ ਹੋਰ ਸੀਰੀਜ਼ ‘ਮੋਹਰੇ’ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।ਸਿਆਸਤ ਦੇ ਰੰਗਾਂ ਦੇ ਨਾਲ ਭਰਪੂਰ ਇਸ ਸੀਰੀਜ਼ ‘ਚ ਅਸੀਸ ਅਤੇ ਮਨਵੀਰ ਦੀ ਪ੍ਰੇਮ ਕਹਾਣੀ ਵੇਖਣ ਨੂੰ ਮਿਲ ਰਹੀ ਹੈ ਕਿ ਕਿਸ ਤਰ੍ਹਾਂ ਦੋਵਾਂ ਦਾ ਕਾਫੀ ਔਕੜਾਂ ਆਉਣ ਤੋਂ ਬਾਅਦ ਵਿਆਹ ਤਾਂ ਹੋ ਰਿਹਾ ਹੈ, ਪਰ ਇਸੇ ਦੌਰਾਨ ਵਿਆਹ ਤੋਂ ਪਹਿਲਾਂ ਮਨਵੀਰ ਮਿਲਣ ਆਉਂਦਾ ਹੈ ਤਾਂ ਇਸੇ ਦੌਰਾਨ ਹੋਮ ਮਨਿਸਟਰ ਦਾ ਮੁੰਡਾ ਉਸ ਨੂੰ ਕੁੱਟਦਾ ਹੈ ।
_d63a5fe5a3f54dcbd83e40b7d2e28f51_1280X720.webp)
ਜਿਸ ਤੋਂ ਬਾਅਦ ਦੋਵਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ । ਇਸ ਤੋਂ ਬਾਅਦ ਹੁਣ ਕੀ ਹੁੰਦਾ ਹੈ ਜਾਨਣ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ ‘ਤੇ ‘ਮੋਹਰੇ’ ਸੀਰੀਜ਼,ਰਾਤ 8:30 ਵਜੇ ਸਿਰਫ਼ ਪ੍ਰਾਈਮ ਟਾਈਮ ‘ਚ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
