Celebrity Special Anupam Mittal: 'ਸ਼ਾਰਕ ਟੈਂਕ ਇੰਡੀਆ' ਦੇ ਜੱਜ ਅਨੁਪਮ ਮਿੱਤਲ ਬਾਂਹ ਟੁੱਟਣ ਕਾਰਨ ਹਸਪਤਾਲਟ 'ਚ ਦਾਖਲ, ਪੋਸਟ ਸ਼ੇਅਰ ਕਰ ਆਖੀ ਇਹ ਗੱਲ ਮਸ਼ਹੂਰ ਟੀਵੀ ਸ਼ੋਅ 'ਸ਼ਾਰਕ ਟੈਂਕ ਇੰਡੀਆ' ਦੇ ਜੱਜ ਵਜੋਂ ਮਸ਼ਹੂਰ ਹੋਏ ਕਾਰੋਬਾਰੀ ਅਨੁਪਮ ਮਿੱਤਲ ਦੇ ਨਾਲ ਇੱਕ ਹਾਦਸਾ ਹੋ ਗਿਆ। ਇਸ ਦੇ ਦੌਰਾਨ ਉਨ੍ਹਾਂ ਦੇ ਬਾਂਹ ਟੁੱਟਣ ਗਈ ਸੀ , ਜਿਸ ਦੇ ਚਲਦੇ ਹਾਲ ਹੀ ਵਿੱਚ ਉਨ੍ਹਾਂ ਦੀ ਬਾਂਹ ਦੀ ਸਰਜਰੀ ਹੋਈ ਹੈ। ਹੁਣ ਅਨੁਪਮ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰ ਆਪਣਾ ਹੈਲਥ ਅਪਡੇਟ ਦੱਸਿਆ ਹੈ। By Pushp Raj 23 Mar 2023 Share Twitter Share Whatsapp LinkedIn